Khalsa News homepage

 

 Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ
"ਬੋਲਹਿ ਸਾਚੁ ਮਿਥਿਆ ਨਹੀ ਰਾਈ" ਦੀ ਲੜੀਵਾਰ ਸ਼ੁਰੂਆਤ

09 ਸਤੰਬਰ 2014: ਅੱਜ ਤੋਂ ਖ਼ਾਲਸਾ ਨਿਊਜ਼, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ "ਬੋਲਹਿ ਸਾਚੁ ਮਿਥਿਆ ਨਹੀ ਰਾਈ" ਲੜੀਵਾਰ ਸ਼ੁਰੂ ਕਰਣ ਜਾ ਰਹੀ ਹੈ, ਜਿਸ ਵਿੱਚ ਇਸ ਕਿਤਾਬ ਦਾ ਕੁੱਝ ਕੁ ਹਿੱਸਾ ਪੇਸ਼ ਕੀਤਾ ਜਾਏਗਾ, ਜਿਸ ਨਾਲ ਕੌਮੀ ਸੰਘਰਸ਼ 'ਚ ਉਨ੍ਹਾਂ ਦੇ ਯੋਗਦਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸਮੇਂ ਉਨ੍ਹਾਂ ਵਲੋਂ ਕੀਤੇ ਗਏ ਫੈਸਲੇ, ਕੌਮੀ ਲੀਡਰਸ਼ਿਪ ਸੀ ਹਾਲਤ ਅਤੇ ਲੀਡਰਸ਼ਿਪ ਦੀ ਗੱਦਾਰੀ ਦੀ ਅੱਖਾਂ ਦੇਖੀ ਦਾਸਤਾਨ ਦੁਨੀਆ ਸਾਹਮਣੇ ਪੇਸ਼ ਕੀਤੀ ਜਾਵੇਗੀ, ਜਿਸ ਨਾਲ ਪਾਠਕਾਂ ਨੂੰ ਉਨ੍ਹਾਂ ਵਲੋਂ ਕੌਮ ਪ੍ਰਤੀ ਬਣਦੀ ਆਪਣੀ ਜ਼ੁੰਮੇਵਾਰੀ ਅਤੇ ਹੁਣ ਤੱਕ ਬਿਤਾਏ ਗਏ ਸੰਘਰਸ਼ ਸ਼ੀਲ ਜੀਵਨ ਬਾਰੇ ਚਾਨਣਾ ਪਵੇਗਾ। ਆਸ ਹੈ ਪਾਠਕ ਇਸ ਲੜੀ ਨੂੰ ਪਸੰਦ ਕਰਨਗੇ।

ਸੰਪਾਦਕ ਖ਼ਾਲਸਾ ਨਿਊਜ਼

  1. ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ "ਬੋਲਹਿ ਸਾਚੁ ਮਿਥਿਆ ਨਹੀ ਰਾਈ" ਦੀ ਲੜੀਵਾਰ ਸ਼ੁਰੂਆਤ

  2. ਬੋਲ ਸੁ ਧਰਮੀੜਿਆ

  3. ਬਲਿਊ-ਸਟਾਰ ਆਪਰੇਸ਼ਨ

  4. ਸਰਬੱਤ ਖ਼ਾਲਸਾ

  5. ਘੱਲੂਘਾਰਾ ਵੀਕ

  6. ਪਾਸਪੋਰਟ ਜ਼ਬਤ

  7. ਤਲਵੰਡੀ ਜੀ, ਤੁਸੀਂ ਦੂਜਾ ਅਕਾਲੀ ਦਲ ਬਣਾ ਸਕਦੇ ਹੋ, ਪਰ ਮੈਂ ਦੂਜਾ ਅਕਾਲ ਤਖਤ ਨਹੀਂ ਬਣਾ ਸਕਦਾ

  8. ਜੇਹਲ ਯਾਤਰਾ ਸਮੇਂ ਦੀ ਇਕ ਮਹਾਨ ਪ੍ਰਾਪਤੀ

  9. ਜੇਲ੍ਹ ਵਿੱਚ ਮੇਰੀ ਅਤੇ ਭਾਈ ਰਣਜੀਤ ਸਿੰਘ ਜੀ ਦੀ ਮੁਲਾਕਾਤ

  10. ਦਿੱਲੀ ਦੀ ਤਿਹਾੜ ਜੇਲ੍ਹ ਵਿੱਚ

  11. ਅੰਬਾਲਾ ਜੇਲ੍ਹ

  12. ਜੇਲ੍ਹ ਯਾਤਰਾ ਸਮੇਂ ਦੀ ਇੱਕ ਮਹਾਨ ਪ੍ਰਾਪਤੀ

  13. ਜੋਲ੍ਹ ਵਿੱਚ ਇੱਕ ਮੁਸਲਮਾਨ ਬੱਚੇ ਨਾਲ ਮੇਲ

  14. ਜੇਲ੍ਹ ਤੋਂ ਰਿਹਾਈ... ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ

  15. ਜਥੇਦਾਰ ਦੀ ਸੇਵਾ ਸੰਭਾਲਣ ਲਈ ਪ੍ਰੇਰਣਾ...

  16. ਪਹਿਲੀ ਵਾਰ ਜਥੇਦਾਰ ਵਜੋਂ ਸੇਵਾ ਨਿਭਾਉਣੀ

  17. ਪੂਨੇ ਵਿੱਚ ਭਾਈ ਸੁੱਖਾ-ਜਿੰਦਾ ਬਾਰੇ ਪ੍ਰੈਸ ਕਾਨਫ਼ਰੰਸ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top