Share on Facebook

Can't view Videos?

Get ADOBE Flash Player

<< Previous Page  

 

Next Page >>

🦁 ਰੇਡੀਓ ਸਿੰਘਨਾਦ 'ਤੇ ਸ਼ੁੱਕਰਵਾਰ 16 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂ ਦੀ ਆਈ ਡੇਢ ਘੰਟੇ ਦੀ ਅੱਪਗ੍ਰੇਡ ਵਿਚਾਰ (ਬਕੜਵਾਹ) ਦਾ ਜਵਾਬ - Part 5

(last episode) ਦੀ ਰਿਕਾਰਡਿੰਗ : ਸਿਰਦਾਰ ਪ੍ਰਭਦੀਪ ਸਿੰਘ
🦁 ਰੇਡੀਓ ਸਿੰਘਨਾਦ 'ਤੇ ਸ਼ੁੱਕਰਵਾਰ 16 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂ ਦੀ ਆਈ ਡੇਢ ਘੰਟੇ ਦੀ ਅੱਪਗ੍ਰੇਡ ਵਿਚਾਰ (ਬਕੜਵਾਹ) 'ਤੇ ਸਰੋਤਿਆਂ ਦੇ ਫੋਨ
(last episode) ਦੀ ਰਿਕਾਰਡਿੰਗ : ਸਿਰਦਾਰ ਪ੍ਰਭਦੀਪ ਸਿੰਘ

🐑 ਨੇਕੀ ਵੱਲੋਂ ਆਪਣੀਆਂ ਭੇਡਾਂ ਨੂੰ ਝਿੜਕਾਂ Feb 2018

🦁 ਰੇਡੀਓ ਸਿੰਘਨਾਦ 'ਤੇ ਮੰਗਲਵਾਰ 13 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂ ਦੀ ਆਈ ਡੇਢ ਘੰਟੇ ਦੀ ਅੱਪਗ੍ਰੇਡ ਵਿਚਾਰ (ਬਕੜਵਾਹ) ਦਾ ਜਵਾਬ ਦੀ ਰਿਕਾਰਡਿੰਗ - Part 4
: ਸਿਰਦਾਰ ਪ੍ਰਭਦੀਪ ਸਿੰਘ

ਨਜ਼ਰੀਏ ਵਾਲੇ ਬਾਬੇ ਵਲੋਂ ਗੁਰੂ ਨਿੰਦਕਾਂ ਦੀ ਪਿੱਠ ਥਾਪੜਨ ਬਾਰੇ ਗੱਲ-ਬਾਤ
ਰੇਡੀਓ ਲੋਹਗੜ੍ਹ

🦁 ਰੇਡੀਓ ਸਿੰਘਨਾਦ 'ਤੇ ਸ਼ੁੱਕਰਵਾਰ 09 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂ ਦੀ ਆਈ ਡੇਢ ਘੰਟੇ ਦੀ ਅੱਪਗ੍ਰੇਡ ਵੀਚਾਰ (ਬਕੜਵਾਹ) ਦਾ ਜਵਾਬ ਦੀ ਰਿਕਾਰਡਿੰਗ - Part 3
: ਸਿਰਦਾਰ ਪ੍ਰਭਦੀਪ ਸਿੰਘ
ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਕਹਿਣਾ ਅਖੇ
"ਖ਼ਾਲਸਾ ਨਿਊਜ਼ ਦਾ ਨਾਮ ਖ਼ਾਲਸਾ ਨਿਊਜ਼ ਕਿਉਂ ਰੱਖਿਆ...?" ਦਾ ਜਵਾਬ
06 Feb 2018
🦁 ਰੇਡੀਓ ਸਿੰਘਨਾਦ 'ਤੇ ਮੰਗਲਵਾਰ 06 ਫ਼ਰਵਰੀ 2018 ਨੂੰ
ਰਣਜੀਤ ਸਿੰਘ ਢੱਡਰੀਆਂ ਦੀ ਆਈ ਡੇਢ ਘੰਟੇ ਦੀ ਅੱਪਗ੍ਰੇਡ ਵਿਚਾਰ (
ਬਕੜਵਾਹ) ਦਾ ਜਵਾਬ ਦੀ ਰਿਕਾਰਡਿੰਗ - ਭਾਗ ਦੂਜਾ
🦁 ਰੇਡੀਓ ਸਿੰਘਨਾਦ 'ਤੇ ਸ਼ੁਕਰਵਾਰ 02 ਫ਼ਰਵਰੀ 2018 ਨੂੰ
ਕਾਕਾ ਰਣਜੀਤ ਸਿੰਘ ਵੱਲੋਂ ਆਪਣੇ ਯਾਰ ਨੇਕੀ ਦੀ ਭਾਸ਼ਾ ਚ ਕੀਤੀ ਬਕੜਵਾਹ ਦਾ ਜਵਾਬ ਦੀ ਰਿਕਾਰਡਿੰਗ
Part 1 : ਸਿਰਦਾਰ ਪ੍ਰਭਦੀਪ ਸਿੰਘ
💥 ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਝੂਠਾਂ ਨੂੰ ਲਾਹਨਤਾਂ : ਏਕਮ ਸਿੰਘ ਚੁੱਪਕੀਤੀ, ਪ੍ਰਮੇਸ਼ਰ ਦੁਆਰ ਦੇ ਇਕ ਜੱਥੇ ਦੇ ਮੁੱਖ ਸੇਵਾਦਾਰ 02 Feb 2018

ਗੁਰਪ੍ਰੀਤ ਸਿੰਘ ਟੱਲੇਵਾਲ ਵੱਲੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਬੋਲੇ ਝੂਠਾਂ ਦਾ ਖੁਲਾਸਾ 02 Feb 2018

ਕਾਕਾ ਰਣਜੀਤ ਸਿੰਘ ਦੇ ਪਹਾੜੀ ਕਾਂ ਨੇਕੀ ਦੇ ਝੂਠਾਂ ਦਾ ਸੱਚ
ਗੁਰਮਤਿ ਪ੍ਰਚਾਰਕਾਂ ਪ੍ਰਤੀ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ
ਰੇਡੀਓ ਲੋਹਗੜ੍ਹ (ਗੁਰਪ੍ਰੀਤ ਸਿੰਘ, ਹਰਵੰਤ ਸਿੰਘ ਫੈਲੋਕੇ, ਵਰਪਾਲ ਸਿੰਘ) 31 ਜਨਵਰੀ 2018

 🦁 ਰੇਡੀਓ ਸਿੰਘਨਾਦ 'ਤੇ 26 ਜਨਵਰੀ 2018 ਨੂੰ ਹੋਏ ਪਰੋਗ੍ਰਾਮ ਦੀ ਰਿਕਾਰਡਿੰਗ
ਸਾਧ ਢੱਡਰੀਆਂ ਵਾਲੇ ਵੱਲੋਂ ਬਾਰ ਬਾਰ ਬੋਲੇ ਜਾਂਦੇ ਝੂਠਾਂ ਦਾ ਖ਼ੁਲਾਸਾ

ਢੱਡਰੀਆਂ ਵਾਲਿਓ! ਹੁਣ ਭੱਜਣ ਦਾ ਰਾਹ ਨਾ ਲੱਭੋ; Don't try Escape Route;
ਤੁਹਾਡੀ ਚੁੱਪੀ ਜ਼ਿੰਮੇਦਾਰ ਹੈ ਇਨ੍ਹਾਂ ਹਾਲਾਤਾਂ ਦੀ; ਆਹ ਰਹੇ ਸਵਾਲ ਜਿਹੜੇ ਜਵਾਬ ਮੰਗਦੇ ਹਨ
:
ਸਿਰਦਾਰ ਪ੍ਰਭਦੀਪ ਸਿੰਘ 23 Jan 2018

👿 ਸਾਧ ਢੱਡਰੀਆਂ ਵਾਲੇ ਵੱਲੋਂ ਇਹ ਕਹਿਣਾ ਕਿ ਮੈਨੂੰ ਫੰਡਰ ਗਾਂ ਤੇ ਅਪਗ੍ਰੇਡ ਆਖਦੇ ਨੇ ਅਤੇ ਅੱਖ ਮੇਰੇ ਯਾਰ ਦੀ ਦੁਖੇ, ਪਾਣੀ ਮੇਰੀਆਂ ਅੱਖਾਂ 'ਚੋਂ ਆਵੇ ਦਾ 19 ਜਨਵਰੀ 18 ਨੂੰ  ਸਿੰਘਨਾਦ ਰੇਡੀਓ 'ਤੇ ਵਿਸ਼ਲੇਸ਼ਣ ਦੀ ਰਿਕਾਰਡਿੰਗ 🛑 ਢੱਡਰੀਆਂਵਾਲਿਆ ! ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਨਾ ਕਰ !
: ਸਿਰਦਾਰ ਪ੍ਰਭਦੀਪ ਸਿੰਘ 16 Jan 2018
ਮੁੰਬਈ ਵਿਖੇ "ਮਹਾਨ ਕੀਰਤਨ ਸਮਾਗਮ" ਵਿੱਚ "ਅਖੌਤੀ ਜੱਥੇਦਾਰਾਂ" ਨੇ ਉਡਾਈਆਂ "ਸਿੱਖ ਰਹਿਤ ਮਰਿਯਾਦਾ" ਦੀਆਂ "ਧੱਜੀਆਂ" 05 Jan 2018
ਗੰਦੇ ਗੀਤ ਗਾਉਣ ਵਾਲੇ ਗਾਇਕ "ਮੀਕਾ" ਤੇ "ਜਸਪਿੰਦਰ ਨਰੂਲਾ" ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ ਪਰ "ਅਖੌਤੀ ਜੱਥੇਦਾਰ" "ਮੋਨੀ ਸਾਧੂ" ਬਣ ਕੇ ਬੈਠੇ ਰਹੇ
ਭਾਈ ਬਲਜੀਤ ਸਿੰਘ ਦਿੱਲੀ
ਸੁੱਤੇ ਪਏ ਤੇ ਜਾਗਦੇ ਹੋਇਆਂ ਦਾ ਅੰਤਰ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ 06 ਜਨਵਰੀ 2018 ਕਾਨਪੁਰ
ਕੌਣ ਹੁੰਦੀ ਹੈ ਭਗੌਤੀ ਜਿਸ ਸਾਹਮਣੇ ਗੁਰੂ ਗੋਬਿੰਦ ਸਿੰਘ ਖਲੋਤਾ ਹੋਵੇ?
ਅੱਜ ਦਾ ਸਿੱਖ ਪੁਰਬ ਮਨਾ ਰਿਹਾ, ਗੱਲਾਂ ਵੀ ਬਾਪੂ ਦੀ ਕਰ ਰਿਹਾ ਹੈ, ਇਹ ਕਿਹੋ ਜਿਹੀ ਗੱਲ ਹੈ ਗੱਲਾਂ ਬਾਪੂ ਦੀ ਕਰ ਰਿਹਾ ਹੈ, ਪਰ ਜਾਣਦਾ ਹੀ ਨਹੀਂ ਬਾਪੂ ਕੌਣ ਹੈ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ 05 ਜਨਵਰੀ 2018 ਕਾਨਪੁਰ
ਨਾਮ ਦੇ ਵਿਸ਼ੇ 'ਤੇ ਖੋਜ ਤੇ ਕਾਢ, ਅਤੇ ਝਗੜਾਲੂ ਬੰਦਿਆਂ ਬਾਰੇ ਵੀਚਾਰ
ਭਾਈ ਪਰਮਜੀਤ ਸਿੱਘ ਉਤਰਾਖੰਡ 01 Jan 2018
ਅਪਗ੍ਰੇਡ ਜੁੰਡਲੀ ਨਿਰੰਕਾਰੀਆਂ ਦਾ ਹੀ ਬਦਲਿਆ ਰੂਪ ਹੈ
ਵਿਵਾਦੀ ਬੰਦੀ - ਭਾਗ 4
ਵਿਵਾਦੀ ਬੰਦੇ ਉਹੀ ਸੁਆਦ ਵਿਵਾਦ ਵਿੱਚੋ ਲੈਂਦੇ ਹਨ, ਜੋ ਆਮ ਮਨੁੱਖ ਆਪਣੀ ਕਿਰਤ ਕਮਾਈ 'ਚੋਂ ਲੈਂਦਾ ਹੈ। ਵਿਵਾਦ ਦਾ ਸੁਆਦ ਮਾਨਸਿਕ ਹੁੰਦਾ ਹੈ ਇਸ ਕਰਕੇ ਵਿਵਾਦੀ ਬੰਦੇ ਨਾ ਥੱਕਦੇ ਹਨ ਅਤੇ ਨਾ ਰੱਜਦੇ ਹਨ।
ਵਰਪਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਸ਼ਾਦੀਪੁਰ ਵਲੋਂ ਵਿਵਾਦੀ ਬੰਦਿਆਂ ਬਾਰੇ ਵਿਸਥਾਰ ਨਾਲ ਵਿਚਾਰ ਵਿਟਾਂਦਰਾ - Part 3
ਵਿਵਾਦੀ ਬੰਦੇ ਉਹੀ ਸੁਆਦ ਵਿਵਾਦ ਵਿੱਚੋ ਲੈਂਦੇ ਹਨ, ਜੋ ਆਮ ਮਨੁੱਖ ਆਪਣੀ ਕਿਰਤ ਕਮਾਈ 'ਚੋਂ ਲੈਂਦਾ ਹੈ। ਵਿਵਾਦ ਦਾ ਸੁਆਦ ਮਾਨਸਿਕ ਹੁੰਦਾ ਹੈ ਇਸ ਕਰਕੇ ਵਿਵਾਦੀ ਬੰਦੇ ਨਾ ਥੱਕਦੇ ਹਨ ਅਤੇ ਨਾ ਰੱਜਦੇ ਹਨ।
ਵਰਪਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਿੰਦਰ ਸਿੰਘ ਸ਼ਾਦੀਪੁਰ ਵਲੋਂ ਵਿਵਾਦੀ ਬੰਦਿਆਂ ਬਾਰੇ ਵਿਸਥਾਰ ਨਾਲ ਵਿਚਾਰ ਵਿਟਾਂਦਰਾ - Part 2

ਕੌਮ ਨੂੰ ਚਿੰਬੜੀਆਂ ਜੋਕਾਂ ਬਾਰੇ ਵਿਚਾਰ-ਚਰਚਾ 25 Dec 2017

ਪੰਥਕ ਹਾਲਾਤਾਂ ਬਾਰੇ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਵੀਚਾਰ Jan 2016
😢 ਹਰਨੇਕ ਦੇ ਰੇਡਿਓ ਵਿਰਸਾ (ਵਿਸ਼ਟਾ) ਵਲੋਂ ਮੁਆਫੀਨਾਮਾ ਪ੍ਰਸਾਰਿਤ
ਇਸ ਵਿੱਚ ਵੀ ਹਰਨੇਕ ਦੀ ਬਦਬਖ਼ਤੀ ਸਾਹਮਣੇ ਆਈ ਹੈ, ਕਿ ਇਹ ਐਨਾ ਹੀਆ ਨਾ ਕਰ ਸਕਿਆ ਕਿ ਆਪ ਜਾਂ ਇਸਦੀ "ਬੇਸ਼ਰਮ ਯੂਨੀਅਨ" ਦਾ ਕੋਈ ਕਰਿੰਦਾ ਮੁਆਫੀਨਾਮਾ ਬੋਲੇ, ਉਹ ਵੀ ਕਿਸੇ ਹੋਰ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ,  ਜੱਦੇ ਅਪਗ੍ਰੇਡ !
ਰੇਡੀਓ ਸਿੰਘਨਾਦ 'ਤੇ 24 ਨਵੰਬਰ 2017 ਨੂੰ ਪ੍ਰਸਾਰਿਤ ਪ੍ਰੋਗਰਾਮ ਵਿੱਚ ਇਸ ਬਾਰੇ ਵਿਸ਼ਲੇਸ਼ਣ ਕੀਤਾ ਗਿਆ।
😈👹 ਅਖੌਤੀ ਜਥੇਦਾਰਾਂ ਦੀਆਂ ਕਰਤੂਤਾਂ ਦੀ ਖੋਲੀ ਗਈ ਪੋਲ, ਤੇ ਪਾਈਆਂ ਗਾਈਆਂ ਲਾਹਨਤਾਂ 17 ਨਵੰਬਰ 2017 ਨੂੰ ਸਿੰਘਨਾਦ ਰੇਡੀਓ 'ਤੇ ਕੀਤੇ ਗਏ ਪ੍ਰੋਗਰਾਮ ਵਿੱਚ 💉 ਬੇਸ਼ਰਮ ਯੂਨੀਅਨ ਹਰਨੇਕ ਤੇ ਉਸਦੇ ਪਿਛਲੱਗੂ ਸਾਥੀ ; 17 ਨਵੰਬਰ 2017 ਨੂੰ ਸਿੰਘਨਾਦ ਰੇਡੀਓ 'ਤੇ ਚਵਲ਼-ਏ-ਕੌਮ ਹਰਨੇਕ ਨੂੰ ਦਿੱਤਾ ਗਿਆ ਲੂਣ
"ਮਾਸ ਅਤੇ ਕਾਮ ਵਾਸਨਾ" ਬਾਰੇ ਸਿਰਦਾਰ ਪ੍ਰਭਦੀਪ ਸਿੰਘ ਦੇ ਵੀਚਾਰ
17 Nov 2017
"ਕੁੱਠਾ (ਹਲਾਲ)" ਮਾਸ ਬਾਰੇ ਸਿਰਦਾਰ ਪ੍ਰਭਦੀਪ ਸਿੰਘ ਦੇ ਵੀਚਾਰ, ਸਿੰਘਨਾਦ ਰੇਡੀਓ 'ਤੇ
17 ਨਵੰਬਰ 17 ਨੂੰ ਕੀਤੀ ਵੀਚਾਰ ਦੀ ਰਿਕਾਰਡਿੰਗ
👿 ਟਕਸਾਲੀ ਧੂਤਿਓ! ਤੁਸੀਂ ਗੁਰੂ ਦੋਖੀ ਹੋ; ਟਕਸਾਲ ਅਤੇ ਪਖੰਡੀ ਸਾਧਾਂ ਦੇ ਗੁੰਡਿਆਂ ਵੱਲੋਂ ਗੁਰਮਤਿ ਸਮਾਗਮਾਂ 'ਤੇ ਪਾਏ ਜਾਂਦੇ ਖਰੂਦ ਬਾਰੇ ਸਿੰਘਨਾਦ ਰੇਡੀਓ 'ਤੇ 10 ਨਵੰਬਰ 2017 ਨੂੰ ਕੀਤਾ ਗਿਆ ਪ੍ਰੋਗਰਾਮ 🦁 ਕੌਮੀ ਤੌਰ 'ਤੇ ਸਾਡਾ ਪੱਖ  ਐਨਾ ਸਪਸ਼ਟ ਹੁੰਦਾ ਕਿ ਜਿਹੜੇ ਸਿੱਖ ਮਾਂਸ ਖਾਂਦੇ ਨੇ ਉਹ ਗਾਂ ਵੀ ਖਾ ਸਕਦੇ ਨੇ; ਕਿਸ ਮੋਹਨ ਭਾਗਵਤ ਦੀ ਜ਼ੁੱਅਰਤ ਕਿ ਤੁਹਾਨੂੰ ਹਿੰਦੂ ਆਖ ਜਾਂਦਾ !
: ਸਿਰਦਾਰ ਪ੍ਰਭਦੀਪ ਸਿੰਘ 10 Nov 2017
ਸਿਧਾਂਤ ਰੂਪ ਗੁਰੂ ਨਾਲੋਂ ਟੁੱਟ ਕੇ ਸਿੱਖ ਦੀ ਅਸਲ ਨਸਲਕੁਸ਼ੀ ਹੈ : ਪ੍ਰੋ. ਦਰਸ਼ਨ ਸਿੰਘ 03 Nov 2017

🎃 ਬੋਲੀਆਂ ਮੁਕਾਬਲਾ
ਬੋਲੀਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀਆਂ
ਜਵਾਬ - ਸਿਰਦਾਰ ਪ੍ਰਭਦੀਪ ਸਿੰਘ ਦੇ

🦁 ਰੇਡਿਓ ਵਿਸ਼ਟਾ ਵੱਲੋਂ ਗੁਰੂ ਸਾਹਿਬ ਦੇ ਨਾਵਾਂ ਪ੍ਰਤੀ ਕੀਤੀ ਭੱਦੀ ਟਿੱਪਣੀ 'ਤੇ ਸਿੰਘਨਾਦ ਰੇਡਿਉ 'ਤੇ 20 ਅਕਤੂਬਰ 2017 ਨੂੰ ਹੋਈ ਵੀਚਾਰ ਦੀ ਆਡੀਓ ਰੇਡਿਓ ਵਿਸ਼ਟਾ ਦੇ ਬਲਜਿੰਦਰ ਤੇ ਨਕਲੀ ਅੰਗ੍ਰੇਜ ਵੱਲੋਂ ਕੀਤੀ ਬਕਵਾਸ
"ਹਾਲੇ ਤਾਂ ਇਹ ਲੱਭਣਾ ਔਖਾ ਪਿਆ ਸਾਨੂੰ ਕਿ ਵਾਕਿਆ ਹੀ ਸਾਡੇ ਗੁਰੂਆਂ ਦੇ ਨਾਮ ਆਹੀ ਸਿਗੇ ਕੀ ਕੁਸ ਹੋਰ ਸੀਗੇ, ਸਾਨੂੰ ਮੰਨਣੇ ਪੈ ਰਹੇ ਜੋ ਲਿਖਿਆ ਬਸ..." 19 Oct 2017

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top