Share on Facebook

Main News Page

🦁 ਰੇਡਿਓ ਵਿਸ਼ਟਾ ਵੱਲੋਂ ਗੁਰੂ ਸਾਹਿਬ ਦੇ ਨਾਵਾਂ ਪ੍ਰਤੀ ਕੀਤੀ ਭੱਦੀ ਟਿੱਪਣੀ
'ਤੇ ਸਿੰਘਨਾਦ ਰੇਡਿਉ 'ਤੇ 20 ਅਕਤੂਬਰ 17 ਨੂੰ ਹੋਈ ਵੀਚਾਰ ਦੀ ਆਡੀਓ
ਰੇਡਿਓ ਵਿਸ਼ਟਾ ਦੇ ਬਲਜਿੰਦਰ ਤੇ ਨਕਲੀ ਅੰਗ੍ਰੇਜ ਵੱਲੋਂ ਕੀਤੀ ਬਕਵਾਸ
"ਹਾਲੇ ਤਾਂ ਇਹ ਲੱਭਣਾ ਔਖਾ ਪਿਆ ਸਾਨੂੰ ਕਿ ਵਾਕਿਆ ਹੀ ਸਾਡੇ ਗੁਰੂਆਂ ਦੇ ਨਾਮ ਆਹੀ ਸਿਗੇ ਕੀ ਕੁਸ ਹੋਰ ਸੀਗੇ, ਸਾਨੂੰ ਮੰਨਣੇ ਪੈ ਰਹੇ ਜੋ ਲਿਖਿਆ ਬਸ..." 19 Oct 2017
ਰੇਡਿਓ ਵਿਸ਼ਟਾ ਦੇ ਬਲਜਿੰਦਰ ਤੇ ਨਕਲੀ ਅੰਗ੍ਰੇਜ ਵੱਲੋਂ ਕੀਤੀ ਬਕਵਾਸ
"ਹਾਲੇ ਤਾਂ ਇਹ ਲੱਭਣਾ ਔਖਾ ਪਿਆ ਸਾਨੂੰ ਕਿ ਵਾਕਿਆ ਹੀ ਸਾਡੇ ਗੁਰੂਆਂ ਦੇ ਨਾਮ ਆਹੀ ਸਿਗੇ ਕੀ ਕੁਸ ਹੋਰ ਸੀਗੇ, ਸਾਨੂੰ ਮੰਨਣੇ ਪੈ ਰਹੇ ਜੋ ਲਿਖਿਆ ਬਸ..." 19 Oct 2017

ਇਹ ਜਾਹਿਲ ਲੋਕ ਸੁਣ ਤੇ ਦੇਖ ਲੈਣ ਗੁਰੂ ਜਾਮਿਆਂ ਦੇ ਨਾਮ ਗੁਰੂ ਗ੍ਰੰਥ ਸਾਹਿਬ, ਭਾਈ ਨੰਦਲਾਲ ਜੀ ਦੀ ਰਚਨਾ ਜੋਤਿ ਬਿਗਾਸ ਵਿੱਚ ਅਤੇ ਭਾਈ ਗੁਰਦਾਸ ਦੀ ਰਚਨਾ ਵਿੱਚ ਸ਼ਾਮਿਲ ਹਨ।
ਕਪੂਰ ਦੀਆਂ ਕਿਤਾਬਾਂ ਵਿੱਚੋਂ ਨਹੀਂ ਲਭਣੇ!


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top