Share on Facebook

Can't view Videos?

Get ADOBE Flash Player

   

 

Next Page >>

"ਸ਼੍ਰੀ ਚੰਦ" ਦੇ "ਸੰਘ ਪਾੜ ਢਾਢੀਆਂ" ਅਤੇ "ਪ੍ਰਚਾਰਕਾਂ" ਨੂੰ ਜਵਾਬ

ਭਾਈ ਬਲਜੀਤ ਸਿੰਘ ਦਿੱਲੀ
ਆਸਾ ਕੀ ਵਾਰ ਕਥਾ
: ਭਾਈ ਅੰਮ੍ਰਿਤਪਾਲ ਸਿੰਘ ਦਿੱਲੀ

"ਕੰਵਰ ਗਰੇਵਾਲ਼" ਦੇ "ਸੌਦਾ ਸਾਧ" ਕੋਲ ਜਾਣ ਬਾਰੇ ਬੋਲੇ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ
13 Aug 2017

ਕੰਵਰ ਗਰੇਵਾਲ਼ ਸੌਦਾ ਸਾਧ ਦੇ ਡੇਰੇ 'ਤੇ 12 Aug 2017

ਜੇ ਨਾ ਸੁਧਰੇ ਤਾਂ ਥੋਡੇ ਬ੍ਰਹਮਗਿਆਨੀਆਂ ਦੇ ਮਾਰੇ ਗੱਪ... ਸਾਊਂਡ ਸਿਸਟਮ ਵਿੱਚ ਚਲਾਇਆ ਕਰਾਂਗੇ
ਭਾਈ ਰਣਜੀਤ ਸਿੰਘ ਢੱਡਰੀਆਂਵਾਲੇ

ਜੈਕਾਰਾ ਕਦੋਂ ਬੁਲਾਉਣਾ ?
ਭਾਈ ਅੰਮ੍ਰਿਤਪਾਲ ਸਿੰਘ ਦਿੱਲੀ

"ਅਖੰਡ ਪਾਠ" ਕਰਦੇ-ਕਰਦੇ ਪਾਠੀ ਕਿਉਂ "ਭੂੰਡ ਪਾਠ" ਤੇ "ਚੁੱਪ ਗੜੁੱਪ ਪਾਠ" ਕਰਨ ਲੱਗ ਪਏ
ਭਾਈ ਬਲਜੀਤ ਸਿੰਘ ਦਿੱਲੀ

ਵਿਸ਼ਵ ਸਿੱਖ ਚੇਤਨਾ ਕਾਨਫਰੰਸ ਸਿਆਟਲ July 15 , 2017
1) ਗੁਰੂ ਗਰੰਥ ਦੀ ਬੇਅਦਬੀ ਹੋ ਸਕਦੀ ਹੈ?    ੨) ਚੁਣੌਤੀਆਂ ਕੀ ਹਨ?
੩) ਸਿੱਖ ਕੌਮ ਕਿ ਕਬੀਲਾ   4) ਖ਼ਾਲਸਾ ਰਾਜ ਦਾ ਕੀ ਸੰਕਲਪ ਹੈ
S. Prabhdeep Singh UK

ਸਿੱਖੋ! ਅਨੰਦ ਕਾਰਜਾਂ ਵੇਲੇ ਇਨ੍ਹਾਂ ਸ਼ਬਦਾਂ ਨੂੰ ਗਾਉਣ ਅਤੇ ਵਿਚਾਰਨ ਦੀ ਵੀ ਕਦੀ ਹਿੰਮਤ ਕਰ ਲਉ !
-: ਭਾਈ ਬਲਜੀਤ ਸਿੰਘ ਦਿੱਲੀ

ਭਾਈ ਪੰਥਪ੍ਰੀਤ ਸਿੰਘ ਡੇਰਾਵਾਦ ਤੇ ਅਕਾਲ ਬੁੰਗਾ ਦੇ ਪੁਜਾਰੀਆਂ ਬਾਰੇ (Exclusive interview)

 ਧੰਨ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦੇ ਹੱਥ ਵਿਚ ਛੜੀ ਜਾਂ ਕਿਰਪਾਨ
: ਭਾਈ ਅੰਮ੍ਰਿਤਪਾਲ ਸਿੰਘ

ਭਾਈ ਬੰਤਾ ਸਿੰਘ ਜੀ ਨੇ
ਅਸਿੱਧੇ ਢੰਗ ਨਾਲ "ਖਿਮਾ ਧੀਰਜੁ ਕਰਿ ਗਊ ਲਵੇਰੀ" ਸ਼ਬਦ ਦਾ ਬਣਾਇਆ ਮਜ਼ਾਕ {ਰੱਬੀ ਬਾਣੀ ਨੂੰ ਝੱਖ ਮਾਰਨਾ ਆਖਿਆ} ; "ਦੂਧੁ ਪੀਉ ਗੋਬਿੰਦੇ ਰਾਇ" ਸ਼ਬਦ ਦੇ ਗਲਤ ਅਰਥ ਕਰਕੇ ਇਹ ਗੱਲ ਸਿੱਧ ਕਰਨੀ ਚਾਹੀ ਕਿ "ਭਗਤ ਨਾਮਦੇਵ ਜੀ" ਪੱਥਰ ਦੀ ਮੂਰਤੀ ਵਾਲੇ ਨਕਲੀ ਰੱਬ ਨੂੰ ਮੰਨਦੇ ਸਨ
- ਭਾਈ ਬਲਜੀਤ ਸਿੰਘ ਦਿੱਲੀ

"ਹਸਤ ਖੇਲਤ ਤੇਰੇ ਦੇਹੁਰੇ ਆਇਆ"
ਸ਼ਬਦ ਨਾਲ ਜੁੜੀ "ਪ੍ਰਚਲਤ ਝੂਠੀ ਸਾਖੀ" ਕਿ ਦੇਹੁਰਾ {ਇੱਟਾਂ ਦਾ ਮੰਦਰ} ਫਿਰ ਗਿਆ ਨੂੰ ਪਾਸੇ ਰੱਖ ਕੇ, ਆਉ "ਗੁਰੂ ਗ੍ਰੰਥ ਸਾਹਿਬ ਜੀ" ਦੀ ਕਸਵੱਟੀ 'ਤੇ ਇਸ ਸ਼ਬਦ ਨੂੰ ਵਿਚਾਰਨ ਦਾ ਜਤਨ ਕਰੀਏ ਕਿ "ਦੇਹੁਰਾ ਕੀ ਹੈ ? ਤੇ ਫਿਰਦਾ ਕਿਵੇਂ ਹੈ?"
ਭਾਈ ਬਲਜੀਤ ਸਿੰਘ ਦਿੱਲੀ

ਗੁਰਬਿਲਾਸ ਪਾ:6ਵੀਂ ਨੇ ਗੁਰੂ ਹਰਿਗੋਬਿੰਦ ਜੀ ਨੂੰ
ਜਨਮ ਤੋਂ ਪੇਸ਼ ਕੀਤਾ "ਵਿਸ਼ਨੂੰ ਦਾ ਅਵਤਾਰ"
-: ਭਾਈ ਬਲਜੀਤ ਸਿੰਘ ਦਿੱਲੀ

ਭਾਈ ਪੰਥਪ੍ਰੀਤ ਸਿੰਘ ਵੱਲੋਂ ਇਸਾਈ ਮੱਤ ਦੀ ਬੀਬੀ ਵੱਲੋਂ ਕੀਤੀ ਗੁਰਬਾਣੀ ਦੇ ਅਨਰਥਾਂ ਦਾ
ਜਵਾਬ ਤੇ ਹੱਲ 30 Jun 2017
ਨੌਜਵਾਨ ਸਿੱਖ ਜੇ ਜੇ ਕਪੂਰ ਨੇ
ਅਮਰੀਕਾ ਦੀ ਨੈਸ਼ਨਲ ਸਪੀਚ ਤੇ ਡੀਬੇਟ ਕੰਪੀਟੀਸ਼ਨ ਜਿੱਤੀ  Jun 2017
ਸਿੱਖਾਂ ਵਿੱਚ ਆਪਸੀ ਫੁੱਟ ਦਾ ਕਾਰਨ? ਅਤੇ ਇਸ ਦਾ ਹੱਲ?" ਵੀਚਾਰ ਚਰਚਾ
ਭਾਈ ਬਲਜੀਤ ਸਿੰਘ ਰਾਜਪੁਰਾ
ਪੰਥ ਨੂੰ ਜੋੜਨ ਦੀਆਂ 'ਅਰਦਾਸਾਂ' ਕਰਨ ਵਾਲਿਓ, 
ਪਹਿਲਾਂ ਇਹ ਦੋਖੋ ਕਿ ਪੰਥ ਤੋੜਿਆ ਕਿਸਨੇ ?

-: ਭਾਈ ਰਣਜੀਤ ਸਿੰਘ ਢੱਡਰੀਆਂ 17 Jun 2017
"ਸੰਪਟ ਪਾਠ" ਡੇਰੇਦਾਰਾਂ ਵਲੋਂ ਚਲਾਈ ਹੋਈ ਸਭ ਤੋਂ "ਵੱਡੀ ਠੱਗੀ" ਦਾ ਨਾਮ
-: ਭਾਈ ਬਲਜੀਤ ਸਿੰਘ ਦਿੱਲੀ

ਜਥੇਦਾਰਾਂ ਬਾਰੇ ਅਹਿਮ ਖੁਲਾਸੇ, ਬਾਦਲ ਦਾ ਹਰਚਰਨ ਬੈਂਸ ਹੁਕਮਨਾਮੇ ਲਿਖਦਾ ਹੈ
-: ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

ਅਕਾਲ ਤਖ਼ਤ ਦੀ ਬੇਇਜ਼ਤੀ ਦਾ ਜ਼ਿੰਮੇਦਾਰ ਕੌਣ ?
Who is responsible for insult to Akal Takht ? 02 Jun 2017

ਅਖੌਤੀ ਦਸਮ ਗ੍ਰੰਥ ਵਿੱਚ ਅੰਕਾਂ ਦੇ ਹਿਸਾਬ ਦੀ ਗੜਬੜ
ਸ. ਕਵਲਪਾਲ ਸਿੰਘ ਕਾਨਪੁਰ May 2017

ਜਦੋਂ ਟਕਸਾਲ ਨੇ 14 ਅਕਤੂਬਰ 1992 'ਚ ਕੇ.ਪੀ.ਐਸ. ਗਿੱਲ ਨੂੰ ਸਿਰੋਪਾਓ ਦਿੱਤਾ...
ਹੈ ਕੋਈ ਜਵਾਬ ?
-
ਭਾਈ ਰਣਜੀਤ ਸਿੰਘ ਢੱਡਰੀਆਂ

ਪਰਦਾਫਾਸ਼ !!! ਪਰਦਾਫਾਸ਼ !!! ਪਰਦਾਫਾਸ਼ !!!
ਯੂ.ਕੇ. ਦੇ ਗੁਰਦੁਆਰਿਆਂ ਅਤੇ ਜਥੇਬੰਦੀਆਂ ਵਿੱਚ ਧੁੰਮਾ ਦੇ ਫਿੱਟ ਕੀਤੇ ਏਜੈਂਟ ਅਕਾਲ ਚੈਨਲ ਦਾ ਬੁਲਾਰਾ ਰਘੁਬੀਰ ਸਿੰਘ ਅਤੇ ਹਰਜੀਤ ਸਿੰਘ ਸਰਪੰਚ ਦਾ ਪਰਦਾਫਾਸ਼

ਰਘੁਬੀਰ ਸਿੰਘ ਅਤੇ ਹਰਜੀਤ ਸਿੰਘ ਸਰਪੰਚ ਦੀ ਫੋਨ 'ਤੇ ਗੱਲਬਾਤ ਜ਼ਰੂਰ ਸੁਣੋ May 2017 ਖੁਲਾਸਾ ਵੀ ਜ਼ਰੂਰ ਦੇਖੋ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top