...ਉ ਤਾਂ ਕਿਸਮਤ ਚੰਗੀ ਸਾਡੀ ਕਿ ਆ ਜਵਾਬ ਨਹੀਂ ਦੇ ਰਹੇ, ਉਹ
ਟਾਈਮ ਸ਼ੁਕਰਾਨਾ ਕਰਿਆ ਕਰੋ, ਚੰਗੇ ਆ ਮੁਹਰੇ ਟਕਰੇ ਸਾਨੂੰ, ਜੇ ਕਿਤੇ ਬਹਿ ਜਾਣ ਮਾਈਕ
ਫੜਕੇ ਉਹ ਸਭਰਾ ਆ, ਦਦੇਹਰ ਆ, ਧੂੰਦਾ ਆ, ਪੰਥਪ੍ਰੀਤ ਆ, ਕਿਤੇ ਲਾਈਵ ਹੋ ਕੇ ਕਹਿ
ਦੇਣ, ਪਈ ਆਓ ਦੱਸੋ, ਤੁਰ ਪੈਣ ਗੱਡੀ ਲੈਕੇ ਉੱਤੇ ਲਿਖਾ
ਲੈਣ ਨਾਂ "ਅਪਗ੍ਰੇਡਾਂ ਨੂੰ ਠੋਕਣਾ ਅਸੀਂ", ਜਵਾਬ ਦੇਣਾ, ਦੱਸੋ ਕਿਹੜੇ ਪਿੰਡ 'ਚ ਆ
ਤੁਸੀਂ... ਪੰਜਾਬ 'ਚ ਉਹ ਤੁਰ ਪੈਣ ਪੰਦਰਾਂ ਜਣੇ, ਉਨ੍ਹਾਂ ਭੀੜ ਨਾਲ ਪਤਾ
ਕਿੰਨੀ ਜੁੜਨੀ, ਦੋ ਟਾਈਮ ਰੱਬ ਦਾ ਸ਼ੁਕਰਾਨਾ ਕਰਿਆ ਕਰੋ ਉਨ੍ਹਾਂ ਨੇ ਸਾਡੀਆਂ ਗੱਲਾਂ
ਦੇ ਜਵਾਬ ਨਹੀਂ ਦਿੱਤੇ, ਇਹ ਮਿਲ ਗਿਆ ਮਾਣ, ਇਹ ਔਕਾਤ ਨਹੀਂ ਹੈਗੀ ਸਾਡੀ! ਅਸੀਂ ਤਾਂ
ਦੋ ਵਾਰੀਂ ਅਰਦਾਸਾਂ ਕਰਦੇ ਆਂ ਕੇ ਆ ਚੰਗੇ ਬੰਦੇ ਆ ...