Khalsa News homepage

 

   Share on Facebook

Can't view Videos?

Get ADOBE Flash Player

<< Previous Page  

 

Next Page >>

ਹੰਕਾਰੀ ਸਾਧ ਤੇ ਖੱਪਗਰੇਡਾਂ ਦਾ ਰਵੀ ਸਿੰਘ ਬਾਰੇ ਰੌਲ਼ਾ; ਰੇਡੀਉ ਸਿੰਘਨਾਦ 'ਤੇ 07 ਸਤੰਬਰ ਨੂੰ ਵਿਸ਼ੇਸ਼ ਪ੍ਰੋਗ੍ਰਾਮ ਦੀ ਰਿਕਾਰਡਿੰਗ ਪੰਜਾਬ 'ਚ ਆਏ ਗੈਰ ਕੁਦਰਤੀ ਹੱੜ ਤੇ
ਕੁਦਰਤ ਵਾਲੇ ਰੱਬ ਦਾ ਗੈਰ ਕੁਦਰਤੀ ਪੁਜਾਰੀ ਭਾਈ ਸਾਧ ਰਣਜੀਤ ਸਿੰਘ ਢੱਡਰੀਆਂ ਵਾਲਾ

-: ਸਿਰਦਾਰ ਪ੍ਰਭਦੀਪ ਸਿੰਘ
31Aug 2019
ਲੱਲੂ ਕਰੇ ਕਵੱਲੀਆਂ
ਖੱਪਗ੍ਰੇਡ ਸਾਧ ਢੱਡਰੀਆਂਵਾਲੇ ਦੀ ਤਾਜ਼ਾ ਕੀਤੀ ਬਕਵਾਸ ਦੇ ਜਵਾਬ ਦੀ ਰਿਕਾਰਡਿੰਗ
-: ਸਿਰਦਾਰ ਪ੍ਰਭਦੀਪ ਸਿੰਘ

🔥 ਤੁਸੀਂ ਸਾਧ ਤੋਂ ਭਾਈ ਬਣੇ ਹੋ... ਭਾਈ ਤੋਂ ਮਾਫੀਆ ਨਾ ਬਣੋ !
ਡਾ. ਹਰਜਿੰਦਰ ਸਿੰਘ ਦਿਲਗੀਰ
ਭਾਈ ਰਣਜੀਤ ਸਿੰਘ ਢਡਰੀਆਂ ਵਾਲਾ ਦਾ ਪ੍ਰੋ. ਦਰਸ਼ਨ ਸਿੰਘ ਨੂੰ ਮਿਹਣੇ ਬਾਬਤ ਮੇਰੀ ਸਲਾਹ ਅਤੇ ਬੇਨਤੀ

Nation and State  ਰਾਸ਼ਟਰਵਾਦ ਬਨਾਮ ਦੇਸ਼
 ਸਿਰਦਾਰ ਪ੍ਰਭਦੀਪ ਸਿੰਘ 21 Jun 2019
ਸਿੱਖ ਡਰਾਈਵਰ 'ਤੇ ਦਿੱਲੀ ਦੀ ਦਰਿੰਦਗੀ ਅਤੇ ਮਨਜਿੰਦਰ ਸਿਰਸਾ ਦਾ ਰੋਲ
-: ਸਿਰਦਾਰ ਪ੍ਰਭਦੀਪ ਸਿੰਘ, ਸਿੰਘਨਾਦ 17 ਜੂਨ 2019
ਮਨੁੱਖਾਂ ਦੇ ਇਕੱਠ ਦਾ ਨਾਮ ਪੰਥ ਨਹੀਂ, ਪੰਥ ਹੈ ਰਸਤਾ, ਰਾਹ
-
: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਗੁਰੂ ਪਰਦੇ ਲਾਹੁੰਦਾ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
18 Mar 2019 Jammu

ਰੱਬ ਨੂੰ ਕਿਸ ਤਰ੍ਹਾਂ ਪਹਚਾਣਿਆ ਜਾਵੇ ? : ਪ੍ਰੋ. ਦਰਸ਼ਨ ਸਿੰਘ ਖ਼ਾਲਸਾ

1 ਤੋਂ 3 ਫਰਵਰੀ 2019 ਤੱਕ ਪੁਣੇ ਵਿੱਚ ਹੋਏ ਗੁਰਮਤਿ ਸਮਾਗਮਾਂ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵੱਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਵੀਡੀਓ।

ਜੇ ਰੱਬ ਐਨਾ ਨੇੜੇ ਹੈ - "ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਹਾਲੇ ॥" (ਪੰਨਾਂ 489) ਤਾਂ ਸਾਡੀ ਉਸਦੀ ਨਾਵਾਕਫੀ ਕਿਉਂ ਹੈ? ਵਾਕਫੀਅਤ ਕਿਉਂ ਨਹੀਂ? ਉਹ ਸਾਡੇ ਨੇੜੇ ਰਹਿੰਦਾ ਹੈ, ਪੜੋਸ ਵਿੱਚ ਰਹਿੰਦਾ ਹੈ, ਕੀਤੇ ਦੂਰ ਨਹੀਂ, ਸਾਡੇ ਕੋਲ ਹੈ - ਫਿਰ ਅਸੀਂ ਮਾਯੂਸ ਕਿਉਂ ਹੋ ਜਾਂਦੇ ਹਾਂ ਕਿ ਅਸੀਂ ਉਸ ਨੂ ਪਹਿਚਾਣਦੇ ਨਹੀਂ? ਇਹਨਾ ਸਾਰੇ ਸਵਾਲਾਂ ਦਾ ਜਵਾਬ ਇਹਨਾ ੫ ਦੀਵਾਨਾਂ ਵਿੱਚ ਦਿਤਾ ਗਿਆ ਹੈ ।  ਆਪ ਵੀ ਸੁਣੋ ਤੇ ਹੋਰ ਸ਼ੇਅਰ ਕਰੋ।

ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਰਹਿਤ ਮਰਿਯਾਦਾ ਦੇ ਵਿਸ਼ੇ ਸੰਬੰਧੀ ਇੰਟਰਵਿਊ - ਟਾਈਗਰ ਜਥਾ ਯੂਕੇ
Mar 31, 2016
ਸਿੱਖੋ ਸੋਚੋ, ਕੇ.ਪੀ.ਐਸ ਗਿੱਲ ਨੂੰ ਚੰਗਾ ਕਹਿਣ ਵਾਲੇ ਅਖੌਤੀ ਅਪਗ੍ਰੇਡ
ਅਤੇ ਉਨ੍ਹਾਂ ਦਾ ਗੁਰੂ ਨਰਿੰਦਰ ਸਿੰਘ ਕਪੂਰ ਆਪ ਕਿੰਨਾ ਘਟੀਆ ਹੋਵੇਗਾ ?
ਸ. ਵਰਪਾਲ ਸਿੰਘ ਨਿਊਜ਼ੀਲੈਂਡ
ਅਖੰਡ ਪਾਠ ਅਤੇ ਫੋਕੀਆਂ ਅਰਦਾਸਾਂ ਨਾਲ ਸਿੱਖ ਕੌਮ ਦੀ ਚੜ੍ਹਦੀਕਲਾ ਨਹੀਂ ਹੋਣੀ
ਭਾਈ ਬਲਜੀਤ ਸਿੰਘ ਦਿੱਲੀ

ਪੁੱਤਰ ਦੀ ਦਾਤ ਗੱਪ ਕਹਾਣੀ ਨੂੰ ਬਾਬਾ ਬੁੱਢਾ ਜੀ ਨਾਲ ਜੋੜਿਆ
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ

ਜੰਮੂ ਦੇ ਗੁਰਮਤਿ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਹਾਜਰੀ ਭਰੀ... 02 Dec 2018 ਅਕਾਲੀਓ ! ਤੁਸੀਂ ਭੁੱਲਾਂ ਨਹੀਂ ਅਪਰਾਧ ਕੀਤੇ ਆ
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ
ਨਾਨਕ ਸਾਹਿਬ ਦੀ ਅਸਲ ਤਸਵੀਰ (ਸੈਮੀਨਾਰ ਸਪੇਨ 25/11/18)
ਸਿਰਦਾਰ ਪ੍ਰਭਦੀਪ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਬੇਅਦਬੀ ਵੱਲ ਵੀ ਧਿਆਨ ਦੇਵੋ
ਵਿਧੀ ਵਿਧਾਨ ਤੋਂ ਬਿਨਾ ਕੋਈ ਵੀ ਜਥੇਦਾਰ ਪ੍ਰਵਾਨ ਨਹੀਂ
ਪਰ ਉਹ ਸਾਡਾ ਬੁਲਾਰਾ ਹੋ ਸਕਦਾ ਹੈ, ਸਾਡੇ 'ਤੇ ਫੈਸਲਾ ਨਹੀਂ ਚਲਾ ਸਕਦਾ

ਪੰਥਕ ਅਸੈਂਬਲੀ ਵਿੱਚ ਭਾਈ ਪੰਥਪ੍ਰੀਤ ਸਿੰਘ ਦੇ ਵਿਚਾਰ 21 Oct 2018

ਬੀਬੀਆਂ ਦੇ ਸਸ਼ਕਤੀਕਰਣ ਵਿਸ਼ੇ 'ਤੇ ਸਿਰਦਾਰ ਪ੍ਰਭਦੀਪ ਸਿੰਘ ਦੇ ਵਿਚਾਰ
Women Empowerment

15 Oct 18 Walnut USA
ਬਰਗਾੜੀ ਮਸਲਾ ਅਤੇ ਰਣਜੀਤ ਸਿੰਘ ਢੱਡਰੀਆਂਵਾਲਾ ਬਾਰੇ
ਸਿਰਦਾਰ ਪ੍ਰਭਦੀਪ ਸਿੰਘ ਨਾਲ ਮੁਲਾਕਾਤ 14 Oct 2018 Walnut USA

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top