Share on Facebook

Can't view Videos?

Get ADOBE Flash Player

   

 

Next Page >>

ਜੰਮੂ ਦੇ ਗੁਰਮਤਿ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨੇ ਹਾਜਰੀ ਭਰੀ... 02 Dec 2018  
 
ਨਾਨਕ ਸਾਹਿਬ ਦੀ ਅਸਲ ਤਸਵੀਰ (ਸੈਮੀਨਾਰ ਸਪੇਨ 25/11/18)
ਸਿਰਦਾਰ ਪ੍ਰਭਦੀਪ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਬੇਅਦਬੀ ਵੱਲ ਵੀ ਧਿਆਨ ਦੇਵੋ
ਵਿਧੀ ਵਿਧਾਨ ਤੋਂ ਬਿਨਾ ਕੋਈ ਵੀ ਜਥੇਦਾਰ ਪ੍ਰਵਾਨ ਨਹੀਂ
ਪਰ ਉਹ ਸਾਡਾ ਬੁਲਾਰਾ ਹੋ ਸਕਦਾ ਹੈ, ਸਾਡੇ 'ਤੇ ਫੈਸਲਾ ਨਹੀਂ ਚਲਾ ਸਕਦਾ

ਪੰਥਕ ਅਸੈਂਬਲੀ ਵਿੱਚ ਭਾਈ ਪੰਥਪ੍ਰੀਤ ਸਿੰਘ ਦੇ ਵਿਚਾਰ 21 Oct 2018

ਬੀਬੀਆਂ ਦੇ ਸਸ਼ਕਤੀਕਰਣ ਵਿਸ਼ੇ 'ਤੇ ਸਿਰਦਾਰ ਪ੍ਰਭਦੀਪ ਸਿੰਘ ਦੇ ਵਿਚਾਰ
Women Empowerment

15 Oct 18 Walnut USA
ਬਰਗਾੜੀ ਮਸਲਾ ਅਤੇ ਰਣਜੀਤ ਸਿੰਘ ਢੱਡਰੀਆਂਵਾਲਾ ਬਾਰੇ
ਸਿਰਦਾਰ ਪ੍ਰਭਦੀਪ ਸਿੰਘ ਨਾਲ ਮੁਲਾਕਾਤ 14 Oct 2018 Walnut USA
ਨਿਰੰਕਾਰ ਤੇ ਸੰਸਾਰ
ਕਾਦਰ ਅਤੇ ਕੁਦਰਤਿ ਵਿੱਚ ਕੀ ਫਰਕ ਹੈ?
ਪ੍ਰੋ. ਦਰਸ਼ਨ ਸਿੰਘ ਖ਼ਾਲਸਾ 29 Sep 2018 GGSA

ਰਾਗਮਾਲਾ ਗੁਰਬਾਣੀ ਨਹੀਂ
: ਪ੍ਰੋ. ਇੰਦਰ ਸਿੰਘ ਘੱਗਾ

🦁 ਰੇਡੀਓ ਸਿੰਘਨਾਦ 'ਤੇ ਸ਼ੁੱਕਰਵਾਰ 21 Sep 2018 ਨੂੰ
ਸਾਹਿਤਿਕ ਚੋਰ ਕਾਪੀ ਪੇਸਟ ਬਾਬੇ ਦੀ ਨਵੀਂ ਵੀਡੀਓ ਵਾਲੀਆਂ ਬੇਕਾਬੂ ਮਨ ਦੀਆਂ ਬਾਤਾਂ ਨੂੰ ਠਹਿਰਾਓ ਅਵਸਥਾ ਵਿੱਚ ਪਹੁੰਚਾਉਣ ਸਬੰਧੀ ਵਿਸ਼ੇਸ਼ ਪ੍ਰੋਗ੍ਰਾਮ ਦੀ ਰਿਕਾਰਡਿੰਗ

ਅਖੌਤੀ ਨਾਮਧਾਰੀ ਦਲੀਪ ਸੰਘ ਜੋ ਕਿ ਆਰ.ਐਸ.ਐਸ. ਦਾ ਕਰਿੰਦਾ ਹੈ
ਉਸਦੀ ਬਕਵਾਸ ਦਾ ਜਵਾਬ
ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ. 14 Sep 2018

ਨਾਮਧਾਰੀ ਆਰ.ਐਸ.ਐਸ. ਦਲੀਪ ਸੰਘ ਨੂੰ ਜਵਾਬ
ਭਾਈ ਅੰਮ੍ਰਿਤਪਾਲ ਸਿੰਘ ਦਿੱਲੀ 10 Sep 2018

ਬਰਗਾੜੀ ਕਾਂਡ ਅਤੇ ਹੋਰ ਪੰਥਕ ਮੁੱਦਿਆਂ 'ਤੇ
ਭਾਈ ਸਰਬਜੀਤ ਸਿੰਘ ਧੂੰਦਾ ਨਾਲ ਗਲਬਾਤ 01 Sep 2018

🦁 ਰੇਡੀਓ ਸਿੰਘਨਾਦ 'ਤੇ ਸ਼ੁੱਕਰਵਾਰ 31 Aug 2018 ਨੂੰ
ਪੱਪੂ ਦੁਰਬਚਨ ਅਤੇ ਮਨਜੀਤ ਜੀ.ਕੇ. ਦੀਆਂ ਕਰਤੂਤਾਂ ਬਾਰੇ ਵਿਸ਼ੇਸ਼ ਪ੍ਰੋਗ੍ਰਾਮ ਦੀ Recording

ਪੱਪੂ ਦੁਰਬਚਨ ਦਾ ਚੋਬਦਾਰ ਤੋਂ ਕੌਮ ਡੋਬਦਾਰ ਤੱਕ ਦਾ ਸਫਰ
ਹਰਮਿੰਦਰ ਸਿੰਘ ਗਿੱਲ, ਪੰਜਾਬ ਵਿਧਾਨਸਭਾ 28 ਅਗਸਤ 2018

👌 ਪ੍ਰੋ. ਦਰਸ਼ਨ ਸਿੰਘ ਵੱਲੋਂ "ਕਾਦਰ ਅਤੇ ਕੁਦਰਤਿ" ਬਾਰੇ ਭਗਤ ਰਵਿਦਾਸ ਜੀ ਦੇ ਸ਼ਬਦ ਰਾਹੀਂ
ਗੁਰਮਤਿ ਅਨੁਸਾਰੀ ਬਾ-ਕਮਾਲ ਵਿਆਖਿਆ ਕੀਤੀ... ਜ਼ਰੂਰ ਸੁਣੋ!!!
18 Aug 2018

ਕਾਦਰ ਅਤੇ ਕੁਦਰਤਿ ਬਾਰੇ
ਸਿਰਦਾਰ ਪ੍ਰਭਦੀਪ ਸਿੰਘ ਦੇ ਗੁਰਮਤਿ ਅਨੁਸਾਰ ਵੀਚਾਰ - ਭਾਗ 1
17 Aug 2018

ਰੱਬ ਦੀ ਹੋਂਦ ਬਾਰੇ ਵੀਚਾਰ - ਐਸੇ ਕਾਹੇ ਭੂਲਿ ਪਰੇ ॥
ਪ੍ਰੋ. ਦਰਸ਼ਨ ਸਿੰਘ ਖ਼ਾਲਸਾ @ GGS Academy 11 Aug 2018

ਗਿਆਨੀ ਅਵਤਾਰ ਸਿੰਘ ਨੇ ਹਰਨੇਕ ਭੌਂਕੜ ਦੀ ਤਸੱਲੀ ਕਰਵਾਈ
ਜਦੋਂ ਗੱਲ ਨਾ ਆਈ ਤਾਂ ਫੋਨ ਕੱਟ ਕੇ ਭੱਜਿਆ ਵੱਡਾ ਅਪਗ੍ਰੇਡ Aug 2018

ਅਜਕਲ ਹਰ ਪਾਸੇ ਚਰਚੇ
ਇਲੈਕਟਰੌਨਿਕ ਪੁਜਾਰੀ ਦੇ 31 July 2018

ਕੁਦਰਤ ਰੱਬ ਨਹੀਂ, ਰੱਬ ਦਾ ਘਰ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
21 Jul 2018

ਕੀ ਪ੍ਰਚਾਰਕ ਦੀ ਪੱਗ, ਪੱਗ ਨਹੀਂ ਹੈ ?
: ਭਾਈ ਅੰਮ੍ਰਿਤਪਾਲ ਸਿੰਘ ਦਿੱਲੀ

ਇਕਬਾਲ ਬੜੂ ਵਾਲੇ ਪਖੰਡੀ ਸਾਧ ਦੀ "ਲਾਲ ਰੰਗ" ਦੀ ਪੱਗ ਬਾਰੇ ਕੀਤੀ ਬਕਵਾਸ ਦਾ
ਭਾਈ ਸਰਬਜੀਤ ਸਿੰਘ ਧੂੰਦਾ ਵੱਲੋਂ ਜਵਾਬ
Jul 2018

ਪੈਰ ਧੋਣ ਵਾਲਾ ਪਾਣੀ, ਗੰਦਾ ਪਾਣੀ ਹੈ ਜਾਂ ਅੰਮ੍ਰਿਤ ?
-: ਬੀਬੀ ਨਵਦੀਪ ਕੌਰ

ਹਿੰਦੁਸਤਾਨੁ ਡਰਾਇਆ
-: ਸਿਰਦਾਰ ਪ੍ਰਭਦੀਪ ਸਿੰਘ

ਅਖੌਤੀ ਸਾਧ ਦਰਸ਼ਨ ਢੱਕੀ ਵਾਲੇ ਨੂੰ ਜਵਾਬ
-: ਗਿਆਨੀ ਅੰਮ੍ਰਿਤਪਾਲ ਸਿੰਘ ਦਿੱਲੀ
20 Jun 2018

ਡੇਰੇਵਾਦੀ ਭਜਾਓ ! ਜੇਲ੍ਹਾਂ ਤੱਕ ਪਹੁੰਚਾਓ! ਤਾਂਕਿ ਪੰਜਾਬ ਸੁੱਖ ਦਾ ਸਾਹ ਲੈ ਸਕੇ
ਭਾਈ ਅਮਰੀਕ ਸਿੰਘ ਚੰਡੀਗੜ੍ਹ 18 Jun 2018

ਮਾਨ ਵੱਲੋਂ ਢੂ... ਨਹੀਂ ਮਾਰਦੇ ਵਾਲਾ ਬਿਆਨ... ਬੇਹੱਦ ਸ਼ਰਮਨਾਕ
-: ਸਿਰਦਾਰ ਪ੍ਰਭਦੀਪ ਸਿੰਘ 08 June 2018

ਕੈਲੀਫ਼ੋਰਨਿਆ ਦੇ ਮੌਡੇਸਿਟੋ ਗੁਰਦਵਾਰੇ ਦੇ ਪਹਿਲੇ ਦਿਨ ਸੈਮੀਨਾਰ ਦੌਰਾਨ ਦੇ ਵੀਚਾਰ
-: ਪ੍ਰਭਦੀਪ ਸਿੰਘ 02 ਜੂਨ 2018
੧) ਸਿੱਖ ਪੰਥ ਕਿ ਧਰਮ ? ੨) ਕੌਮ ਕੀ ਹੁੰਦੀ ? ੩) ਕਰਮਕਾਂਡ ਤੋਂ ਕੀ ਭਾਵ ਹੈ?

ਪ੍ਰੋ. ਇੰਦਰ ਸਿੰਘ ਘੱਗਾ ਦੀ ਅੱਖਾਂ ਖੋਲਣ ਵਾਲੀ ਇੰਟਰਵੀਊ
ਸ਼੍ਰੋਮਣੀ ਕਮੇਟੀ ਦੀਆਂ ਧਾਂਦਲੀਆਂ ਦੀ ਪੋਲ ਖੋਲ, ਸਾਧ ਕਿਵੇਂ ਫਿੱਟ ਕੀਤੇ ਗਏ ਅਤੇ ਹੋਰ ਕਈ ਵਿਸ਼ੇ

ਬਾਬਰ ਇੱਕ ਵਰਤਾਰੇ ਦਾ ਨਾਮ ਹੈ, ਇਹ ਉਦੋਂ ਚੜ੍ਹ ਕੇ ਆਵੇਗਾ,
ਜਦੋਂ ਸਾਡੇ ਵਿੱਚੋਂ ਸ਼ਰਮ ਧਰਮ ਖ਼ਤਮ ਹੋ ਜਾਵੇਗਾ
-: ਸਿਰਦਾਰ ਪ੍ਰਭਦੀਪ ਸਿੰਘ @ Turlock Gurdwara, California, USA 03 June 2018

ਤੁਹਾਡਾ ਜ਼ੋਰ ਵੱਖੀ 'ਚ ਗੋਲ਼ੀਆਂ ਮਾਰਣ 'ਚ ਲੱਗਾ...
ਤੁਹਾਡੇ ਬਾਪ ਦਾ ਰਾਜ, ਇੱਕ ਮਾਰੋਗੇ, ਚਾਰ ਪੈਦਾ ਹੋਣਗੇ !
-: ਭਾਈ ਸਰਬਜੀਤ ਸਿੰਘ ਧੂੰਦਾ 24 May 2018

ਜੇ ਸਤਿਕਾਰ ਚਾਹੀਦਾ, ਤਾਂ ਸਤਿਕਾਰ ਕਰਨਾ ਸਿੱਖੋ !
 ਸਿਰਦਾਰ ਪ੍ਰਭਦੀਪ ਸਿੰਘ ਰੇਡੀਓ ਸਿੰਘਨਾਦ 'ਤੇ ਸ਼ੁੱਕਰਵਾਰ 25 ਮਈ 2018 ਨੂੰ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top