ਚਵਲ਼-ਏ-ਕੌਮ
ਨੇਕੀ ਦੀ ਚਲਾਈ ਹੋਈ "ਬੁੱਧੀ ਭ੍ਰਸ਼ਟ ਮੁਹਿੰਮ" ਦੇ
ਤਹਿਤ ਇੱਕ ਹੋਰ ਜਿਣਸ ਨਾਮ ਦਾਨ ਲੈਕੇ "ਭੇਡ" ਬਣੀ। ਨਵੀਂ ਬਣੀ
ਭੇਡ ਮਿਆਂਕਦੀ ਕਿ ਅਖੇ...
"ਤੁਹਾਨੂੰ ਕਿਉਂ ਸਾੜਾ ਖਾਂਦਾ, ਤੁਸੀਂ
ਟਕਸਾਲੀਆਂ ਤੋਂ ਜਾਗਰੂਕ ਹੋ ਸਕਦੇ, ਤਾਂ ਅਸੀਂ ਜਾਗਰੂਕ ਤੋਂ "ਭੇਡ" ਬਣ ਜਾਈਏ, ਉਹ ਸਾਡੀ
ਮਰਜ਼ੀ।"
ਭੇਡੋ! ਸਾਨੂੰ ਕਾਹਦਾ ਸਾੜਾ, ਸਾਨੂੰ ਤਾਂ ਖੁਸ਼ੀ ਹੋ ਰਹੀ ਹੈ,
ਕਿ ਸ਼ੇਰਾਂ ਦੀ ਕੌਮ ‘ਚੋਂ ਭੇਡਾਂ ਆਪੇ ਹੀ ਵੱਖ ਹੋ ਰਹੀਆਂ ਹਨ... ਰੱਬ ਤੁਹਾਨੂੰ
ਹੋਰ ਤਰੱਕੀ ਬਖਸ਼ੇ!
ਇੱਕ ਹੋਰ ਕੰਮ ਕਰੋ, ਜਿਸ ਤਰ੍ਹਾਂ ਪਿਛਲੇ
ਦਿਨਾਂ ਵਿੱਚ ਖ਼ਾਲਸਾ ਨਿਊਜ਼ ਨੇ ਸਲਾਹ ਦਿੱਤੀ ਸੀ ਕਿ "ਹੁਣ
ਤਾਂ ਇਨ੍ਹਾਂ ਭੇਡਾਂ ਨੂੰ ਇੱਕ ਮੁਫਤ ਸਲਾਹ ਹੈ, ਕਿ ਆਪਣੇ ਨਾਮ ਨਾਲ "ਸਿੰਘ" ਨਾ ਲਾਇਆ
ਕਰਣ, "..... ਭੇਡ" ਲਾਉਣਾ ਸੁਰੂ ਕਰਣ, ਜਿਵੇਂ ਇਸ ਨੱਥੀ ਕੀਤੇ ਪੋਸਟਰ ਵਿੱਚ "ਭੇਡ"
ਦਾ ਨਾਮ ਸੁਖਜਿੰਦਰ ਸਿੰਘ ਹੈ, ਉਸਨੂੰ ਹੁਣ ਆਪਣਾ ਨਾਮ ਵੀ ਬਦਲਕੇ "ਸੁਖਜਿੰਦਰ
ਭੇਡ" ਰੱਖ ਲੈਣਾ ਚਾਹੀਦਾ, ਤਾਂਕਿ ਜੇ ਫੋਟੋ ਨਾ ਵੀ ਲੱਗੀ ਹੋਵੇ, ਫਿਰ ਵੀ ਪਤਾ
ਚੱਲ ਜਾਵੇ ਕਿ ਅੱਗੇ "ਕੱਟੜ ਭੇਡ" ਹੈ।