“ਗੁਰੂ
ਦੇ ਸਿੰਘ” ਅਖਵਾਉਣ ਦਾ ਤਾਂ ਮਾਣ ਸੁਣਿਆ ਸੀ, ਪਰ ਹੁਣ ਤਾਂ ਕਈਆਂ ਨੂੰ “ਹਰਨੇਕ
ਦੀ ਭੇਡ” ਅਖਵਾਉਣ ‘ਤੇ ਵੀ ਮਾਣ ਮਹਿਸੂਸ ਹੋ ਰਿਹਾ ਹੈ!
ਜੇ ਵਿਸ਼ਵਾਸ ਨਹੀਂ ਤਾਂ ਥੱਲੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਦੇਖੋ, ਜਿਸ ਨੂੰ ਇਕ
FB user ਨੇ
ਸਾਨੂੰ ਭੇਜਿਆ ਹੈ।
ਵੈਸੇ ਹੈਰਾਨਗੀ ਵਾਲੀ ਗੱਲ ਤਾਂ ਨਹੀਂ
ਹੈ, ਕਿਉਂਕਿ "ਅਸਲ ਭੇਡਾਂ" ਜਿਨ੍ਹਾਂ ਦਾ ਦਿਮਾਗ਼ ਦੇ ਨਾਮ 'ਤੇ ਧੱੜ ਦੇ ਉੱਤੇ
ਸਿਰਫ ਖਾਲੀ ਤੌੜੀ ਹੋਵੇ, ਉਹ ਇਸ ਤਰ੍ਹਾਂ ਹੀ ਅਕਲੋਂ ਪੈਦਲ ਹੁੰਦੀਆਂ ਨੇ।
ਬਹੁਤ ਭਲਾ ਹੋਇਆ ਜੋ ਇਨ੍ਹਾਂ ਭੇਡਾਂ ਨੇ ਆਪਣੇ ਹੱਕਣ ਵਾਲੇ ਦੀ
ਤਸਵੀਰ ਵੀ ਨਾਲ ਲਾਈ ਹੋਈ ਹੈ, ਦੂਰੋਂ ਹੀ ਪਤਾ ਚੱਲ ਜਾਂਦਾ ਹੈ ਕਿ ਇਹ "ਭੇਡ"
ਹੈ।
ਹੁਣ ਤਾਂ ਇਨ੍ਹਾਂ
ਭੇਡਾਂ ਨੂੰ ਇੱਕ ਮੁਫਤ ਸਲਾਹ ਹੈ, ਕਿ ਆਪਣੇ ਨਾਮ ਨਾਲ
"ਸਿੰਘ" ਨਾ ਲਾਇਆ ਕਰਣ, "..... ਭੇਡ" ਲਾਉਣਾ
ਸੁਰੂ ਕਰਣ, ਜਿਵੇਂ ਇਸ ਨੱਥੀ ਕੀਤੇ ਪੋਸਟਰ ਵਿੱਚ "ਕੱਟੜ ਭੇਡ"
ਦਾ ਨਾਮ ਜਗੀਰ ਸਿੰਘ ਹੈ, ਉਸਨੂੰ ਹੁਣ ਆਪਣਾ ਨਾਮ ਵੀ
ਬਦਲਕੇ "ਜਗੀਰ ਭੇਡ"
ਰੱਖ ਲੈਣਾ ਚਾਹੀਦਾ, ਤਾਂਕਿ ਜੇ ਫੋਟੋ ਨਾ ਵੀ ਲੱਗੀ ਹੋਵੇ, ਫਿਰ ਵੀ ਪਤਾ ਚੱਲ
ਜਾਵੇ ਕਿ ਅੱਗੇ "ਕੱਟੜ ਭੇਡ" ਹੈ।
ਨਾਲੇ ਇਹ ਵੀ ਦੇਖੋ ਕਿ ਉਥੇ ਇੱਕ ਭੇਡ ਨਹੀਂ.... ਮੈਂ ਮੈਂ
I am Same... Same Same ਕਰਣ ਵਾਲੀਆਂ ਕਈ ਭੇਡਾਂ
ਨੇ ... ਵਸਦੇ ਰਹੋ ਭੇਡੋ!
ਇਹ ਹਨ "ਅਸਲੀ ਅਪਗ੍ਰੇਡ",
ਵਾਕਿਆ ਹੀ ਇਨ੍ਹਾਂ ਨੂੰ ਆਪਣੇ 'ਤੇ ਮਾਣ ਹੋਣਾ ਚਾਹੀਦਾ, ਕਿ
ਰੱਬ ਨੇ ਬੰਦੇ ਬਣਾਇਆ ਸੀ, ਤੇ ਇਨ੍ਹਾਂ ਨੇ ਆਪਣਾ "ਦਿਮਾਗ਼" ਵਰਤਿਆ ਤੇ ਅਪਗ੍ਰੇਡ ਹੋਕੇ "ਭੇਡਾਂ"
ਬਣ ਗਏ!
ਵਾਕਿਆ ਹੀ ਕਰਿਸ਼ਮਾ ਹੈ। ਜੈ ਹਰਨੇਕ
! ਜੈ ਬਾਬਾ ਢੱਡਰੀਆਂਵਾਲਾ !!!
Source:
https://www.facebook.com/permalink.php?story_fbid=174774846612950&id=100022413077962