ਟਿੱਪਣੀ: ਕਈਆਂ ਵੀਰਾਂ ਦੀ
ਇਹ ਉਲਝਣ ਹੈ ਕਿ ਸ. ਇੰਦਰਜੀਤ ਸਿੰਘ ਜੋ ਇਹ ਲੇਖ ਲਿਖ ਰਹੇ ਨੇ, ਉਹ ਚੰਗਾ ਨਹੀਂ ਲਗਦਾ।
ਅਸੀਂ ਵੀ ਸਹਿਮਤ ਹਾਂ, ਕਿ ਇਹ ਸਭ ਲਿਖਣਾ ਚੰਗਾ ਨਹੀਂ ਲਗਦਾ। ਕੀ ਸਾਨੂੰ ਇਹ ਚੰਗਾ ਲਗਦਾ
ਹੈ ਕਿ ਇਹ ਸਭ ਗੰਦ, ਸਾਡੇ ਗੁਰੂ ਦੇ ਨਾਮ ਨਾਲ ਜੋੜਿਆ ਜਾ ਰਿਹਾ ਹੈ, ਨਹੀਂ ਨਾ, ਸਾਨੂੰ
ਵੀ ਚੰਗਾ ਨਹੀਂ ਲਗਦਾ। ਪਰ ਜਦੋਂ ਇਹ ਕੂੜ੍ਹ ਗ੍ਰੰਥ ਨੂੰ ਗੁਰੂ ਦੀ ਬਾਣੀ ਕਿਹਾ ਜਾਵੇ, ਇਸ
ਗੰਦ ਨੂੰ ਗੁਰਬਾਣੀ ਦੇ ਬਰਾਬਾਰ ਮਾਨਤਾ ਦਿੱਤੀ ਜਾ ਰਹੀ ਹੋਵੇ, ਪੁੱਪੂ ਗੁਰਬਚਨ ਸਿੰਘ ਵਰਗੇ
ਬੇਗੈਰਤ ਲੋਕ, ਇਸ ਦਾ ਵਿਸ਼ਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਮਿਲਾ ਰਹੇ ਹੋਣ, ਤਾਂ ਕੀ
ਸਾਨੂੰ ਚੰਗਾ ਲਗਦਾ ਹੈ। ਨਹੀਂ ਨਾ...
ਸ. ਇੰਦਰਜੀਤ ਸਿੰਘ ਦੀ ਅਤੇ ਸਾਡੀ ਇਹ ਮਜਬੂਰੀ ਹੈ, ਕਿ ਸਾਨੂੰ ਇਹ ਸਭ ਅਸ਼ਲੀਲਤਾ ਪਾਠਕਾਂ
ਸਾਹਮਣੇ ਰਖਣੀ ਪੈ ਰਹੀ ਹੈ, ਚਿੱਕੜ 'ਚ ਵੜਨਾ ਪੈ ਰਿਹਾ ਹੈ, ਸਾਨੂੰ ਇਸ ਗੱਲ ਦਾ ਗਿਲਾ ਨਹੀਂ,
ਆਪਣੇ ਸ਼ਬਦ ਗੁਰੂ 'ਤੇ ਆਂਚ ਨਾ ਆਵੇ, ਇਸ ਲਈ ਸਾਨੂੰ ਇਸ ਚਿੱਕੜ 'ਚ ਵੜਨਾ ਵੀ ਪਵੇ ਤਾਂ
ਕੋਈ ਹਰਜ਼ ਨਹੀਂ, ਤਾਂਕਿ ਪਾਠਕਾਂ ਨੂੰ ਇਸ ਗੰਦ ਦੀ ਬਦਬੂ ਤੋਂ ਵਾਕਿਫ ਕਰਵਾਇਆ ਜਾ ਸਕੇ।
ਆਸ ਹੈ ਸਾਡੀ ਇਹ ਮਜਬੂਰੀ ਸਾਨੂੰ ਆਪਣੇ ਗੁਰੂ 'ਤੇ ਦਿੜਤਾ ਨੂੰ ਮਜ਼ਬੂਤੀ ਦੇਵੇਗੀ।
ਸੰਪਾਦਕ ਖ਼ਾਲਸਾ ਨਿਊਜ਼
(ਜਿਸ ਇਸਤਰੀ ਦਾ ਪਤੀ ਵਿਭਚਾਰੀ ਹੋਵੇ,
ਉਹ ਕਿਏ ਪਰਾਏ ਮਰਦ ਕੋਲੋਂ, ਆਪਣੇ ਪਤੀ ਦਾ ਗੁਦਾ ਭੋਗ ਕਰਾਵਾ ਕੇ ਉਸ ਨੂੰ ਸੁਧਾਰ ਸਕਦੀ
ਹੈ।)
ਮੇਰੇ
ਪਾਠਕ ਵੀਰੋ ਅਤੇ ਭੈਣੋ! ਬਹੁਤ ਹੀ ਬੇਸ਼ਰਮ ਅਤੇ ਨਿਰਲੱਜ ਬਣ ਕੇ, ਮੈਂ ਅਖੌਤੀ ਦਸਮ ਗ੍ਰੰਥ
ਦੀਆਂ ਸਿਖਿਆਂਵਾਂ ਨੂੰ ਆਪ ਜੀ ਤਕ ਖੋਲ ਕੇ ਲਿਆ ਰਿਹਾ ਹਾਂ। ਕਿਉਂਕਿ ਇਹ ਕੰਮ ਕਿਸੇ ਨੂੰ
ਤਾਂ ਬੇਸ਼ਰਮ ਹੋਕੇ ਕਰਨਾ ਹੀ ਪੈਣਾ ਹੈ। ਕਿਸੇ ਨੂੰ ਤਾਂ ਬੇਸ਼ਰਮ ਅਤੇ ਨਿਰਲੱਜ ਅਖਵਾਉਣਾ
ਪੈਣਾ ਹੈ। ਸਦੀਆਂ ਤੋਂ ਅਸੀਂ ਇਸ ਗੰਦ ਅੱਗੇ ਮੱਥਾ ਟੇਕ ਟੇਕ ਕੇ ਇਸ ਨੂੰ "ਦਸਮ ਬਾਣੀ" ਕਹੀ
ਜਾ ਰਹੇ ਹਾਂ। ਜੇ ਹਲੀ ਵੀ, ਕੌਮ ਨੂੰ ਇਹ ਗੰਦ ਖੋਲ ਕੇ ਨਾ ਵਖਾਇਆ ਗਇਆ, ਤਾਂ ਪਤਾ ਨਹੀਂ
ਹੋਰ ਕਿਨੀਆਂ ਸਦੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਇਸ ਨੂੰ "ਦਸਮ ਦੀ ਬਾਣੀ" ਸਮਝ ਕੇ
ਮੱਥਾ ਟੇਕਦੀਆਂ ਰਹਿਣ ਗੀਆਂ। ਬਹੁਤ ਹੀ ਦੁੱਖ ਦੀ ਗਲ ਤਾਂ, ਇਹ ਹੈ ਕਿ ਇਸ ਗੰਦੀ, ਗਲੀਜ
ਅਤੇ ਅਸ਼ਲੀਲ ਕਿਤਾਬ ਦਾ ਹਨੇਰਾ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੀਤਾ ਜਾ ਰਿਹਾ ਹੈ,
ਅਤੇ ਅਕਾਲ ਤਖਤ ਦਾ ਹੈਡ ਗ੍ਰੰਥੀ ਗੁਰਬਚਨ ਸਿੰਘ, ਇਸਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ
ਇਕ ਅੰਗ ਕਹਿ ਕਹਿ ਕੇ ਪ੍ਰਚਾਰ ਕਰ ਰਿਹਾ ਹੈ।
ਮੇਰੇ ਵੀਰੋ ਅਤੇ ਭੈਣੋਂ, ਜੇ ਤੁਹਾਨੂੰ ਲੱਗੇ ਕਿ ਇਹ ਲੇਖ ਲੜੀ ਬਹੁਤ ਹੀ ਨਿਰਲੱਜਤਾ ਅਤੇ
ਅਸ਼ਲੀਲਤਾ ਭਰੀ ਹੈ, ਤਾਂ ਮੈਨੂੰ ਦੋਸ਼ ਦੇਣ ਅਤੇ ਗਾਲ੍ਹਾਂ ਕਡ੍ਹਣ ਦੀ ਬਜਾਇ, ਇਸ "ਕੂੜ
ਕਿਤਾਬ ਨੂੰ ਗਾਲ੍ਹਾਂ ਕਡ੍ਹੋ, ਜਿਸ ਵਿੱਚ ਇਹ ਸਭ ਕੁਝ "ਪਾਤਸ਼ਾਹੀ
10" ਸਿਰਲੇਖ ਹੇਠ ਲਿਖਿਆ ਹੋਇਆ ਹੈ। ਗਿਆਨੀ ਗੁਰਬਚਨ ਸਿੰਘ ਨੂੰ ਗਾਲ੍ਹਾਂ ਕਡ੍ਹੋ
ਅਤੇ ਉਸ ਕੋਲੋਂ ਇਸ ਗਲ ਦਾ ਜਵਾਬ ਮੰਗੋ, ਜੋ ਇਸ ਅਤਿ ਦੀ ਅਸ਼ਲੀਲ ਰਚਨਾ ਨੂੰ "ਗੁਰੂ ਰਚਿਤ"
ਕਹਿ ਰਿਹਾ ਹੈ। ਅਤੇ ਇਸ ਕਿਤਾਬ ਨੂੰ ਛਾਪਣ ਵਾਲਿਆਂ ਨੂੰ ਦੋਸ਼ ਦਿਉ, ਜੋ ਇਸ ਨੂੰ "ਪਾਤਸ਼ਾਹੀ
10" ਦੇ ਸਿਰਲੇਖ ਹੇਠਾ ਛਾਪ ਰਹੇ ਨੇ।
ਮੈਂ ਤਾਂ ਆਪ ਜੀ ਤਕ ਉਹ ਹੀ ਖੋਲ ਕੇ ਦਸ ਰਿਹਾ ਹਾਂ, ਜੋ ਗੁਰਬਚਨ ਸਿੰਘ ਦੇ ਗੁਰੂ ਨੇ
ਲਿਖਿਆ ਹੋਇਆ ਹੈ (ਉਸ ਦੇ ਅਨੁਸਾਰ)। ਗੁਰਬਚਨ ਸਿੰਘ ਦੇ ਇਸ ਗੁਰੂ ਦਾ ਪ੍ਰਕਾਸ਼ ਵੀ ਦੋ ਤਖਤਾਂ
ਤੇ ਹੁੰਦਾ ਹੈ ਹੁੰਦਾ ਹੈ ਅਤੇ ਉਸ ਵਿਚੋਂ ਮੁੱਖ (ਬਕ) ਵਾਕ ਵੀ ਲਿਆ ਜਾਂਦਾ ਹੈ, ਲੇਕਿਨ
ਬਹੁਤ ਹੀ ਹੈਰਾਨਗੀ ਵਾਲੀ ਗਲ ਇਹ ਹੈ, ਕਿ ਇਨਾਂ 579 ਪੰਨਿਆਂ ਵਾਲੇ ਕੋਕ ਸ਼ਾਸ਼ਤਰ ਵਿਚੋ ਕਦੀ
ਵੀ ਮੁੱਖ (ਬਕ)ਵਾਸ ਨਹੀਂ ਨਿਕਲਿਆ! ਇਸ ਦਾ ਕਾਰਣ ਵੀ ਗਿਆਨੀ ਗੁਰਬਚਨ ਸਿੰਘ ਹੀ ਦਸ ਸਕਦਾ
ਹੈ !
ਚੌਪਈ॥ ਸਬਕ ਸਿੰਘ ਰਾਜਾ
ਇਕ ਭਾਰੀ........... ਤਾਂ ਦਿਨ ਤੈਂ ਕਾਹੂੰ ਤ੍ਰਿਯਹਿ ਨ ਨਿਕਟ ਬੁਲਾਇ॥20॥1॥ਪੇਜ
1011
ਚੌਪਈ॥ ਸਬਕ ਸਿੰਘ ਨਾਮ ਦਾ ਇਕ ਬਹੁਤ ਵੱਡਾ ਰਾਜਾ ਸੀ।
ਉਸ ਦੀ ਇਸਤਰੀ ਦਾ ਨਾਮ ਬਾਜਮਤੀ ਸੀ। ਰਾਜਾ ਕਿਸੇ ਤੋਂ ਸ਼ਰਮ ਨਹੀਂ ਸੀ ਕਰਦਾ ਭਾਵ ਬਹੁਤਾ
ਹੀ ਬੇਸ਼ਰਮ ਸੀ। ਇਹ (ਮਨ ਭਾਂਉਦੀਆਂ) ਇਸਤਰੀਆਂ ਨਾਲ ਕਾਮ ਕ੍ਰੀੜਾ ਕਰਦਾ ਸੀ। ਜੋ ਇਸਤਰੀ
ਕਾਮ ਕ੍ਰੀੜਾ ਲਈ ਰਾਜੀ ਨਹੀਂ ਸੀ ਹੁੰਦੀ, ਉਸ ਨੂੰ ਉਹ ਮੰਜੀ ਸਮੇਤ ਚੁਕਵਾ ਲੈਂਦਾ ਸੀ, ਅਤੇ
ਉਸ ਨਾਲ ਬਹੁਤ ਜ਼ਿਆਦਾ ਸੰਭੋਗ ਕਰਦਾ ਸੀ। (ਇਹ ਕਮ ਕਰਦਿਆ) ਉਹ ਰਾਣੀ ਕੋਲੋਂ ਜਰਾ ਜਿਨ੍ਹਾਂ
ਵੀ ਨਹੀਂ ਸੀ ਡਰਦਾ।
ਬਾਜਮਤੀ ਰਾਣੀ ਮਨ ਵਿਚ ਬਹੁਤ ਜਿਆਦਾ ਕ੍ਰੋਧ ਕਰਦੀ ਸੀ। ਲੇਕਿਨ ਸਬਕ ਸਿੰਘ ਤੇ ਉਸ ਦਾ ਕੋਈ
ਜੋਰ ਨਹੀਂ ਸੀ ਚਲਦਾ। ਤਦ ਰਾਣੀ ਨੇ ਇਕ ਚਰਿਤ੍ਰ ਬਣਾਇਆ, ਅਤੇ ਰਾਜੇ ਨੂੰ ਮਾੜੀ ਬੁਧੀ ਤੋਂ
ਹਟਾਇਆ।
ਕੋਈ ਰੂਪਵਾਨ ਇਸਤਰੀ ਨੂੰ ਜੇ ਰਾਣੀ ਵੇਖ ਲੈਂਦੀ ਤੇ ਉਹ ਰਾਜੇ ਨੂੰ ਜਾ ਕੇ ਕਹਿੰਦੀ ਕੇ,
ਹੇ ਰਾਜਨ ! ਤੁਸੀਂ ਫਲਾਂ ਇਸਤਰੀ ਨੂੰ ਬੁਲਾਉ, ਤੇ ਉਸ ਨਾਲ ਸੰਭੋਗ ਕਰੋ। ਜਦ ਰਾਜਾ ਇਹ ਗਲ
ਸੁਣਦਾ ਤੇ ਉਸ ਇਸਤਰੀ ਨੂੰ ਬੁਲਾ ਕੇ ਉਸ ਨਾਲ ਕਾਮ ਕ੍ਰੀੜਾ ਕਰਦਾ। ਜਿਸ ਇਸਤਰੀ ਦੀ
ਸੁੰਦਰਤਾ ਦਾ ਵਖਿਆਨ ਰਾਣੀ ਕਰਦੀ, ਰਾਜਾ ਉਸ ਇਸਤਰੀ ਨੂੰ ਬੁਲਾ ਕੇ ਉਸ ਨਾਲ ਭੋਗ ਕਰਦਾ।
ਰਾਣੀ ਐਸਾ ਕਰ ਕੇ ਸੋਚਦੀ ਕਿ ਇਸ ਤਰ੍ਹਾਂ ਕਰਨ ਨਾਲ ਮੈਂ ਭਾਵੇ ਰਾਜੇ ਦੀ ਦੱਲੀ ਬਣ ਗਈ
ਹਾਂ। ਪਰ ਮੇਰਾ ਇਸ ਵਿਚ ਕੀ ਵਿਗੜਦਾ ਹੈ। ਰਾਜਾ ਇਸ ਤਰ੍ਹਾਂ ਬਹੁਤ ਸੁੱਖ ਪ੍ਰਾਪਤ ਕਰਦਾ
ਹੈ। ਇਹ ਗਲ ਮੇਰੇ ਚਿੱਤ ਨੂੰ ਵੀ ਬਹੁਤ ਚੰਗੀ ਲਗਦੀ ਹੈ।
ਰਾਣੀ ਨੇ ਇਕ ਬਹੁਤ ਹੀ ਸੁੰਦਰ ਬਲਵਾਨ ਵੇਖਿਆ। ਪਹਿਲਾਂ ਉਸ ਦੀ ਇਸਤਰੀ ਨੂੰ ਰਾਜੇ ਨਾਲ
ਮਿਲਵਾਇਆ। ਜਦੋ ਉਹ ਬਲਾਵਾਨ ਗੁੱਸੇ ਵਿਚ ਭਰ ਗਇਆ, ਤਾਂ ਉਸ ਨਾਲ ਰਾਣੀ ਨੇ ਇਸ ਤਰ੍ਹਾਂ ਗਲ
ਕੀਤੀ।
ਦੋਹਰਾ॥ ਰਾਣੀ ਨੇ ਉਸ ਬਲਵਾਨ ਨਾਲ ਪਹਿਲਾਂ ਮਨ ਭਰ ਕੇ
ਕਾਮ ਕ੍ਰੀੜਾ ਕੀਤੀ, ਅਤੇ ਬਹੁਤ ਸੁਖ ਪ੍ਰਾਪਤ ਕੀਤਾ। ਫਿਰ ਉਹ ਉਸ ਬਲਵਾਨ ਪੁਰਸ਼ ਨੂੰ ਕਹਿਣ
ਲਗੀ।
ਚੌਪਈ॥ ਹੇ ਮਿਤੱਰ! ਇਸ ਵਿਚ ਤੇਰੀ ਕੀ ਇੱਜਤ ਰਹਿ ਗਈ ਹੈ, ਕਿ ਰਾਜਾ ਤੇਰੀ ਇਸਤਰੀ ਨੂੰ
ਚਾਹੁੰਦਾ ਹੈ। ਜਿਸਦੀ ਇਸਤਰੀ ਨਾਲ ਕੋਈ ਸੰਭੋਗ ਕਰੇ। ਉਸ ਇਸਤਰੀ ਨੂੰ ਸਾਰਾ ਸੰਸਾਰ
ਧਿੱਕਾਰਦਾ ਹੈ। ਰਾਣੀ ਨੇ ਉਸ ਨਾਲ ਮਨ ਭਰ ਕੇ ਭੋਗ ਕੀਤਾ, ਫੇਰ ਉਸ ਨੂੰ ਇਹ ਕਹਿ ਕੇ ਉਸ
ਦਾ ਗੁੱਸਾ ਹੋਰ ਭੜਕਾ ਦਿਤਾ ਕਿ:
ਚੌਪਈ॥ ਤੇਰੀ ਇਸਤਰੀ ਨੂੰ ਤਾਂ ਰਾਜਾ ਬੁਲਾਂਉਦਾ ਹੈ।
ਉਸ ਨਾਲ ਮਨ ਭਰ ਕੇ ਭੋਗ ਕਰਦਾ ਹੈ। ਤੂੰ ਸ਼ਰਮ ਦਾ ਮਾਰਾ ਮਰ ਕਿਉਂ ਨਹੀਂ ਜਾਂਦਾ?, ਜਾਂ
ਅੱਗ ਲਾ ਕੇ ਸੜ ਕਿਉਂ ਨਹੀਂ ਜਾਂਦਾ?
ਦੋਹਰਾ ॥ ਜਾਂ ਤਾਂ ਇਸ ਰਾਜੇ ਨਾਲ ਖੁਲ ਕੇ ਬਦਲਾ ਲੈ, ਜਾਂ ਬਦਰੀਨਾਥ, ਹਿਮਾਲੇ ਤੇ ਜਾ ਕੇ
ਗਲ ਜਾ।
ਚੌਪਈ॥ ਹੇ ਰਾਣੀ! ਤੂੰ ਜੋ ਕਹੇਂਗੀ ਮੈਂ ਉਹ ਹੀ
ਕਰਾਂਗਾ। ਮੈਂ ਸਬਕ ਸਿੰਘ ਰਾਜੇ ਕੋਲੋਂ ਜਰਾ ਵੀ ਨਹੀਂ ਡਰਾਂਗਾ। ਜਿਸਨੇ ਮੇਰਾ ਘਰ ਬਰਬਾਦ
ਕੀਤਾ ਹੈ। ਮੈਂ ਉਸ ਦੀ ਇਸਤਰੀ ਨਾਲ ਕਾਮ ਕ੍ਰੀੜਾ ਕਰਾਂਗਾ।
ਰਾਣੀ ਨੇ ਉਸ ਨੂੰ ਕਹਿਆ ਕਿ "ਪਹਿਲਾਂ ਬਾਲ ਸਫਾ ਸਾਬਣ ਲਾਅ ਕੇ ਅਪਣਾਂ ਇਸਤਰੀ ਰੂਪ ਬਣਾਂ।
ਜਦੋਂ ਰਾਜਾ ਤੈਨੂੰ ਸੁੰਦਰ ਇਸਤਰੀ ਦੇ ਰੂਪ ਵਿਚ ਵੇਖੇਗਾ, ਤੇ ਉਹ ਕਾਮ ਦੇ ਵਸ ਪੈ ਜਾਵੇਗਾ।
ਰਾਣੀ ਦੇ ਯਾਰ ਨੇ ਸਾਰੇ ਵਾਲ ਸਾਫ ਕਰ ਦਿਤੇ। ਸ਼ਰੀਰ ਉੱਤੇ ਅਨੁਪਮ ਗਹਿਣੇ ਸਜਾ ਲਏ। ਜਾ ਕੇ
ਰਾਜੇ ਨੂੰ ਇਕ ਵਿਖਾਲੀ ਦਿਤੀ। ਰਾਜੇ ਦਾ ਮਨ ਇਸ ਸੁੰਦਰ ਇਸਤਰੀ ਨੇ ਮੋਹ ਲਿਆ।
ਜਦ ਰਾਜੇ ਨੇ ਉਸ ਨੂੰ ਵੇਖਿਆ ਤਾਂ ਰਾਣੀ ਦੇ ਮਹਿਲ ਵਿਚ ਦੌੜ ਕੇ ਆਇਆ। ਹੇ ਸੁੰਦਰੀ ! ਮੈਂ
ਇਕ ਇਸਤਰੀ ਵੇਖੀ ਹੈ। ਰੂਪ ਵਿੱਚ ਉਹ ਮਹਾਰੁਦ੍ਰ (ਸ਼ੰਕਰ) ਦੀ ਇਸਤਰੀ ਪਾਰਵਤੀ ਵਾਂਗ ਸੋਹਣੀ
ਹੈ।
ਜੇ ਤੁੰ ਅੱਜ ਮੈਨੂੰ ਉਹ ਦਿਲਾ ਦੇਵੇਂ ਤੇ, ਜੋ ਤੂੰ ਮੰਗੇਗੀ, ਉਹੀ ਪ੍ਰਾਪਤ ਕਰੇਂਗੀ। ਰਾਜੇ
ਦੇ ਇਹ ਬਚਨ ਸੁੰਣਕੇ ਰਾਣੀ ਫੁਲ ਗਈ, ਕਿਉਂਕਿ ਜੋ ਉਹ ਚਾਂਉਦੀ ਸੀ, ਉਹ ਅਜ ਪੂਰਾ ਹੋ ਰਿਹਾ
ਸੀ।
ਇਹ ਬਚਨ ਸੁਣ ਕੇ ਰਾਣੀ ਘਰ ਆਈ। ਉਸ ਨੇ ਯਾਰ ਨੂੰ ਰਾਜੇ ਨਾਲ ਮਿਲਾ ਦਿੱਤਾ। ਜਿਵੇਂ ਹੀ
ਰਾਜੇ ਨੇ ਉਸ ਵਲ ਹੱਥ ਵਧਾਇਆ। ਉਸ ਨੇ ਰਾਜੇ ਨੂੰ ਫੱੜ ਕੇ ਚੰਗੀ ਤਰ੍ਹਾਂ ਦਬੋਚ ਲਿਆ।
ਰਾਜੇ ਨੂੰ ਬਾਹਵਾਂ ਤੋਂ ਪਕੜ ਕੇ ਉਸ ਨਾਲ ਚੰਗੀ ਤਰ੍ਹਾਂ "ਗੁਦਾ ਭੋਗ" ਕੀਤਾ। ਚੰਗੀ ਤਰ੍ਹਾਂ
ਤੋੜ ਤਾੜ ਕੇ ਰਾਜੇ ਦੀ ਗੁਦਾ ਨੂੰ ਲਹੂ ਲੁਹਾਨ ਕਰ ਦਿਤਾ। ਰਾਜਾ ਇਸ ਕਰ ਕੇ ਬਹੁਤ ਹੀ
ਸ਼ਰਮਿੰਦਾ ਹੋਇਆ।
ਦੋਹਰਾ॥ ਗੁਦਾ ਭੋਗ ਕਰਵਾ ਕੇ ਰਾਜਾ ਬਹੁਤ ਲੱਜਿਤ
ਹੋਇਆ । ਉਸ ਤੋਂ ਬਾਦ ਉਸਨੇ , ਕਿਸੇ ਵੀ ਇਸਤਰੀ ਨੂੰ ਅਪਣੇ ਨੇੜੇ ਨਹੀਂ ਬੁਲਾਇਆ।
ਖਾਲਸਾ ਜੀ! ਕੀ ਇਹ ਹੀ ਹੈ ਜੀਵਨ ਜਾਚ? ਕੀ ਇਹ ਹੀ ਹੈ
ਉਹ ਸਿਧਾਂਤ? ਕੀ ਇਹ ਹੀ ਹੈ, ਉਹ ਵਿਸ਼ਾ? ਜੋ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਦੇ ਸਿਧਾਂਤ
ਅਤੇ ਵਿਸ਼ੇ ਨਾਲ ਮੇਲ ਖਾਂਦਾ ਹੈ। ਅਕਾਲ ਤਖਤ ਦੇ ਹੈਡ ਗ੍ਰੰਥੀ, ਗੁਰਬਚਨ ਸਿੰਘ ਵਲ ਵਾਰ
ਵਾਰ ਉਂਗਲ ਉਠ ਜਾਂਦੀ ਹੈ ਤੇ ਮਨ ਵਿਚ ਬਹੁਤ ਰੋਸ ਵੀ ਆਉਂਦਾ ਹੈ, ਕਿ ਇਹ ਕਿਸ ਅਧਾਰ 'ਤੇ
ਇਹ ਕਹਿ ਰਿਹਾ ਹੈ ਕਿ,