“ਖਾਏ ਬੰਧੇਜਨ ਕੀ ਬਰਿਯੈ ਨ੍ਰਿਪ ਭਾਂਗ ਚਬਾਇ
ਅਫੀਮ ਚੜ੍ਈ” ਪੰਨਾ 1048 ਕੂੜ ਕਿਤਾਬ
ਨੋਟ: ਬੰਧੇਜਨ ਕੀ ਬਰਿਯੈ = ਬੀਰਜ ਨੂੰ ਬੰਧਨ, ਰੋਕਣ ਵਾਲੀ ਬਟੀ, ਵਟਿਕਾ, ਗੋਲੀ,
ਅੱਜ ਦੇ ਸਮੇਂ 'ਚ Viagara
॥ਦੋਹਰਾ॥ ਇਕ ਦਿਨ ਉਸ ਰਾਣੀ ਨੇ ਕ੍ਰਿਸ਼ਨ ਕਲਾ ਨਾਮ ਦੀ
ਦਾਸੀ ਨੂੰ, ਰਾਜੇ ਨੂੰ ਬੁਲਾਉਣ ਲਈ, ਰਾਜੇ ਕੋਲ ਭੇਜਿਆ । ਰਾਜੇ ਦੇ ਰੂਪ ਨੂੰ ਵੇਖ ਕੇ ਉਹ ਦਾਸੀ
ਉਸ ਤੇ ਮੋਹਿਤ ਹੋ ਗਈ ਤੇ ਰਾਜੇ ਨੂੰ ਕਹਿਣ ਲਗੀ-"ਹੇ ਰਾਜਨ ! ਮੇਰੀ ਗਲ ਸੁਣੋ ! ਮੈ ਆਪ ਜੀ ਦੇ
ਅਪਾਰ ਰੂਪ ਨੂੰ ਵੇਖ ਕੇ , ਆਪ ਜੀ ਤੇ ਮੋਹਿਤ ਹੋ ਗਈ ਹਾਂ। ਕਾਮ ਦੇ ਵਸ ਪੈ ਕੇ ਅਪਣੀ ਸੁਧ ਬੁਧ
ਖੋ ਚੁਕੀ ਹਾਂ।"
॥ਦੋਹਰਾ॥ ਮੇਰੀ ਸੁਧ ਬੁਧ ਸਭ ਖੋ ਗਈ ਹੈ ।ਮੈਂ ਕਾਮ ਦੇ
ਅਧੀਨ ਹੋ ਗਈ ਹਾਂ। ਹੇ ਰਾਜਨ ! ਮੇਰੇ ਸਾਰੇ ਅੰਗ ਫੜ ਫੜ ਕੇ ਮੇਰੇ ਨਾਲ ਸੰਭੋਗ ਕਰੋ!"
॥ਚੌਪਈ॥ ਜਦ ਰਾਜੇ ਨੇ ਉਸ ਦੀ ਇਹ ਗਲ ਸੁਣੀ ਤੇ ਉਹ, ਉਸ
ਨਾਲ ਸੰਭੋਗ ਕਰਨ ਲਈ ਲਲਚਾ ਉਠਿਆ । ਰਾਜੇ ਨੇ ਉਸ ਨਾਲ ਚਿੰਬੜ ਚਿੰਬੜ ਕੇ ਕਾਮ ਕ੍ਰੀੜਾ ਕੀਤੀ
ਅਤੇ ਵਿਆਕੁਲ ਦਾਸੀ ਉਸ ਨਾਲ ਚੰਬੜੀ ਰਹੀ। ਕਾਮਾਤੁਰ ਦਾਸੀ ਇਕ ਪਲ ਲਈ ਵੀ ਰਾਜੇ ਨੂੰ ਛਡਣਾਂ ਨਹੀ
ਸੀ ਚਾਹੁੰਦੀ। ਉਸ ਨੂੰ ਫੜ ਫੜ ਕੇ ਉਸ ਨਾਲ ਚੰਬੜ ਜਾਂਦੀ ਸੀ।
॥ਦੋਹਰਾ॥ ਰਾਜੇ ਨੇ ਕਾਮ ਕ੍ਰੀੜਾ ਕਰਦਿਆ ਉਸ ਨਾਲ ਭਾਂਤਿ
ਭਾਂਤਿ ਦੇ ਆਸਨ ਬਣਾਏ ਅਤੇ ਚੂੰਬਨ ਲਏ। ਚੰਬੜ ਚੰਬੜ ਕੇ ਇਸ ਤਰ੍ਹਾਂ ਭੋਗ ਵਿਲਾਸ ਕੀਤਾ, ਜਿਸਨੂੰ
ਬਿਆਨ ਨਹੀ ਕੀਤਾ ਜਾ ਸਕਦਾ।
॥ਸਵੈਯਾ॥ ਰਾਜੇ ਨੇ ਅਪਣਾਂ ਬੀਰਜ ਰੋਕਣ ਵਾਲੀਆਂ (ਕਾਮ
ਵਰਧਕ ) ਗੋਲੀਆਂ ਖਾਦੀਆਂ । ਉਤੋਂ ਭੰਗ ਖਾ ਕੇ ਅਫੀਮ ਵੀ ਖਾ ਲਈ (ਤਾਂਕਿ ਉਸ ਦਾਸੀ ਨੂੰ ਬਹੁਤ
ਦੇਰ ਤਕ ਭੋਗਿਆ ਜਾ ਸਕੇ)।ਸ਼ਰਾਬ ਪੀ ਕੇ ਉਹ , ਉਸ ਦਾਸੀ ਨਾਲ ਫੇਰ ਸੰਭੋਗ ਕਰਨ ਲਗ ਪਿਆ ।ਕਈ
ਸੁੰਦਰ ਵਿਧੀਆਂ ਨਾਲ ਉਸਨੇ ਦਾਸੀ ਨਾਲ ਭੋਗ ਕੀਤਾ।ਸੁਖ ਦੇਣ ਵਾਲੇ ਆਸਨ , ਅਲਿੰਗਨ ਅਤੇ ਚੂੰਬਨ
ਭਾਂਤਿ ਭਾਂਤਿ ਦੇ ਤਰੀਕਿਆ ਨਾਲ ਕੀਤੇ ।ਦਾਸੀ ਦੀਆਂ ਛਾਤੀਆਂ ਨੂੰ ਮਸਲ ਮਸਲ ਕੇ ਸਵੇਰ ਤਕ ਚੰਗੀ
ਤਰ੍ਹਾਂ ਸੰਭੋਗ ਕੀਤਾ।
॥ਅੜਿਲ॥ ਰਾਜੇ ਨੇ ਖੁਸ਼ ਹੋ ਕੇ ਉਸ ਨਾਲ ਰਤਿ ਕ੍ਰੀੜਾ ਕੀਤੀ,
ਅਤੇ ਦਾਸੀ ਵੀ ਉਸ ਨਾਲ ਲਿਪਟੀ ਰਹੀ। ਰਾਜੇ ਨੇ ਵੀ ਭਾਂਤਿ ਭਾਂਤਿ ਦੇ ਆਸਨ ਬਣਾਏ ਅਤੇ ਸਵੇਰ
ਹੋਣ ਤਕ ਉਸ ਨਾਲ ਭੋਗ ਕਰਦਾ ਰਿਹਾ। ਪੰਨਾ 1048 ਅਖੌਤੀ ਦਸਮ ਗ੍ਰੰਥ
ਇਹ ਬਚਨ ਹਨ ਅਕਾਲ ਤਖਤ ਦੇ ਹੈਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਜੀ ਦੇ ।
ਗਿਆਨੀ ਜੀ ਨੂੰ
74ਵਾਂ ਸਵਾਲ ਇਹ ਬਣਦਾ ਹੈ ਕਿ ,
-
ਕੀ ਇਹ ਵਿਸ਼ਾ ਅਤੇ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਅਤੇ ਵਿਸ਼ੈ ਨਾਲ ਕਿਸ
ਤਰ੍ਹਾਂ ਮੇਲ ਖਾਂਦੇ ਹਨ?
-
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹੋ ਜਹੀਆਂ ਕਾਮ ਵਧਾਉਣ ਵਾਲੀਆਂ ਗੋਲੀਆਂ ਦੀ ਵਰਤੋਂ ਕਰਨ
ਦਾ ਸੰਦੇਸ਼ ਕਿਸ ਥਾਂ 'ਤੇ ਦਿਤਾ ਗਇਆ ਹੈ ?
-
ਉਨਾਂ ਅਨੁਸਾਰ ਤਾਂ ਇਹ ਬਾਣੀ ਉਨਾਂ ਦੇ ਗੁਰੂ ਦੀ ਬਾਣੀ ਹੈ। ਫਿਰ ਕੀ ਉਹ ਅਪਣੇ ਗੁਰੂ ਦੀ
ਉਪਰ ਦਿਤੀ ਸਿਖਿਆ 'ਤੇ ਅਮਲ ਕਰਦੇ ਨੇ ? ਭਾਵ ਕੀ ਉਹ ਇਨਾਂ ਕਾਮ ਵਰਧਕ ਗੋਲੀਆਂ ਦਾ
ਇਸਤਮਾਲ ਕਰਦੇ ਨੇ ?
ਕਿਰਪਾ ਕਰਕੇ ਗੁਰਬਚਨ ਸਿੰਘ ਕੋਲੋਂ ਪੁਛੇ ਗਏ ਸਵਾਲਾਂ ਦੀ ਲੜੀ ਵਿੱਚ ਇਹ ਸਵਾਲ ਜੋੜਨ ਦੀ
ਕਿਰਪਾਲਤਾ ਕਰ ਲੈਣੀ ਜੀ। ਜੇ ਐਸਾ ਮੁਮਕਿਨ ਨਹੀਂ, ਤਾਂ ਕਿਸੇ ਵੇਲੇ ਮਿਲਣਗੇ ਤਾਂ ਉਨਾਂ
ਕੋਲੋਂ ਸਿੱਧਾ ਸਵਾਲ ਕਰਕੇ
ਪੁੱਛ ਲਵਾਂਗੇ।