Share on Facebook

Can't view Videos?

Get ADOBE Flash Player

   

 

Next Page >>

ਭਾਈ ਬਲਜੀਤ ਸਿੰਘ ਦਿੱਲੀ ਨੇ ਆਪਣੇ "ਅਨੰਦ ਕਾਰਜ" 'ਤੇ ਆਪ ਹੀ ਕੀਤੀ ਗੁਰਮਤਿ ਵਿਚਾਰਾਂ ਦੀ ਸਾਂਝ
10 Feb 2017
ਭਗਤ ਰਵਿਦਾਸ ਸਾਹਿਬ ਜੀ ॥ ਦੂਧੁ ਤ ਬਛਰੈ ਥਨਹੁ ਬਿਟਾਰਿਓ ॥
ਭਾਈ ਅੰਮ੍ਰਿਤਪਾਲ ਸਿੰਘ
ਅਖੌਤੀ ਦਸਮ ਗ੍ਰੰਥ (ਬਚਿੱਤਰ ਨਾਟਕ ਗ੍ਰੰਥ) ਬਾਰੇ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਡਾ. ਦਲਬੀਰ ਸਿੰਘ ਫਰੀਦਾਬਾਦ ਨਾਲ ਵੀਚਾਰ ਚਰਚਾ

Part 1
ਪਟਨੇ ਦੀ ਧਰਤੀ ਤੋਂ ਸਿੱਖ ਕੇਵਲ ਲੰਗਰ ਖਾ ਕੇ, ਲਾਈਟਾਂ ਤੇ ਟੈਂਟ ਵੇਖ ਕੇ ਹੀ ਮੁੜ ਆਏ...
ਪਰ ਹੋ ਰਹੀਆਂ ਮਨਮੱਤਾਂ {ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਨੂੰ ਚੈਲੇਂਜ, ਨਕਲੀ ਆਰਤੀ, ਫੁੱਲਾਂ ਦੀ ਵਰਖਾ ਆਦਿ} ਵੱਲ ਧਿਆਨ ਨ ਦੇ ਸਕੇ
 -: ਭਾਈ ਬਲਜੀਤ ਸਿੰਘ ਦਿੱਲੀ

ਪਤਿਤ ਲੋਕ {ਸ਼ਰਾਬੀ, ਕੇਸਾਂ ਦੀ ਬੇਅਦਬੀ ਕਰਨ ਵਾਲੇ}
ਪ੍ਰਬੰਧਕ ਕਦੋਂ ਬਣਦੇ ਹਨ ?
-: ਭਾਈ ਅੰਮ੍ਰਿਤਪਾਲ ਸਿੰਘ Jan 2017 

ਅਕਾਲੀ ਤੇ ਅਬਦਾਲੀ ਨੂੰ ਪਛਾਣੋ
-: ਭਾਈ ਅੰਮ੍ਰਿਤਪਾਲ ਸਿੰਘ Jan 2017 
ਵੋਟ ਕਿਹੜੇ ਪੰਥ ਨੂੰ ਪਾਉਗੇ, ਪੰਥ ਰਤਨ ਜਾਂ ਪੰਥ ਰੋੜੇ ਨੂੰ ?
-: ਭਾਈ ਅੰਮ੍ਰਿਤਪਾਲ ਸਿੰਘ
ਨੌਜਵਾਨ ਪੀੜ੍ਹੀ, ਔਰਤ ਦੀ ਬਰਾਬਰਤਾ, ਰਹਿਤ ਮਰਿਆਦਾ ਦੀ ਸੋਧ, ਜਥੇਦਾਰ ਦੇ ਅਹੁਦੇ, ਅਖੌਤੀ ਦਸਮ ਗ੍ਰੰਥ, ਸਰਬਲੋਹ ਹੋਰ ਵਿਸ਼ਿਆਂ ਬਾਰੇ
ਪ੍ਰੋ. ਇੰਦਰ ਸਿੰਘ ਘੱਗਾ ਨਾਲ ਗਲਬਾਤ Jan 2017

ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥
ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਅਲੀਗੜ੍ਹ ਜਨਵਰੀ 2017

ਸਮਾਜਿਕ, ਧਾਰਮਿਕ ਮਸਲਿਆਂ, ਗੋਲਕ ਦੀ ਦੁਰਵਰਤੋਂ
ਅਤੇ ਹੋਰ ਮਸਲਿਆਂ ਬਾਰੇ
ਭਾਈ ਬਲਜੀਤ ਸਿੰਘ ਦਿੱਲੀ ਨਾਲ ਮੁਲਾਕਾਤ

ਜਪੁ ਬਾਣੀ ਦੇ 84 ਪਾਠ ਤੇ 84 ਵਾਰੀ ਇਸ਼ਨਾਨ ਕਰਨ ਨਾਲ, ਕੀ ਮੈਂ ਮੁਕਤੀ ਪਾ ਸਕਦਾ ?
-: ਭਾਈ ਬਲਜੀਤ ਸਿੰਘ ਦਿੱਲੀ
ਸੱਚ ਸੁਣ ਕੇ "ਚੀਕਾਂ" ਮਾਰਨ ਵਾਲੇ ਪਖੰਡੀ ਸਾਧਾਂ ਅਤੇ ਚੇਲਿਆਂ ਲਈ ਕੁੱਝ ਖਾਸ ਵਿਚਾਰਾਂ
-: ਭਾਈ ਬਲਜੀਤ ਸਿੰਘ ਦਿੱਲੀ
ਜਿਸ ਗ੍ਰੰਥ ਨੂੰ ਗੁਰਗੱਦੀ ਮਿਲੀ ਹੀ ਨਹੀਂ,
ਉਸਦੀ ਰਚਨਾ ਗੁਰਬਾਣੀ ਕਿਵੇਂ ?

ਪ੍ਰੋ. ਦਰਸ਼ਨ ਸਿੰਘ ਖ਼ਾਲਸਾ 22 Oct 2016 GGSA
ਉਹ ਦਿਨ ਦੂਰ ਨਹੀਂ ਜਦੋਂ
ਗੁਰਦੁਆਰਿਆਂ ਵਿੱਚ "ਰਾਮਾਯਣ-ਮਹਾਂਭਾਰਤ" ਦੀ ਕਥਾ ਸ਼ੁਰੂ ਹੋ ਜਾਵੇਗੀ
-: ਭਾਈ ਬਲਜੀਤ ਸਿੰਘ ਦਿੱਲੀ
ਸ. ਪ੍ਰਭਦੀਪ ਸਿੰਘ ਦਾ ਪਰਮਜੀਤ ਸਿੰਘ ਰਾਣਾ ਨਾਲ ਸੰਵਾਦ ਬਾਰੇ ਬਿਆਨ
ਅਸੀਂ ਸੰਵਾਦ ਕਰਣ ਲਈ ਕਦੋਂ ਦੇ ਆਵਾਜ਼ਾਂ ਮਾਰ ਰਹੇ ਹਾਂ, ਅੱਜ ਦੇ ਨਹੀਂ, ਪਰ ਲਿਆਓ ਅਥਾਰਟੀ ਵਾਲੇ ਬੰਦੇ, ਤਮਾਸ਼ਬੀਨ ਨਹੀਂ। Oct 2016
ਨਾ ਲੱਤ ਥੱਲਿਓਂ ਲੰਘੇ ਹਾਂ, ਨਾ ਲੰਘਣਾ ਹੈ
ਸ਼ਰਮ ਨਹੀਂ ਆਉਂਦੀ, ਛਬੀਲ ਦਾ ਨਾਮ ਬਦਨਾਮ ਨਾ ਕਰੋ
ਕਿੱਥੇ ਹੈ ਅਕਾਲ ਤਖ਼ਤ, ਜੱਥੇਦਾਰਾਂ ਦੇ ਮੂੰਹ 'ਚ ਕਿਉਂ ਘੁੰਗਣੀਆਂ ਪੈ ਗਈਆਂ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ 22 ਅਕਤੂਬਰ 2016
ਅਖੌਤੀ ਦਸਮ ਗ੍ਰੰਥ ਦੀ ਕਥਾ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵੱਲੋਂ ਤੀਰਥ ਇਸ਼ਨਾਨ 'ਤੇ ਵੀਚਾਰ ਬਾਰੇ ਪ੍ਰੋ. ਇੰਦਰ ਸਿੰਘ ਘੱਗਾ ਦੇ ਵੀਚਾਰ

ਅੱਜ ਗੁਰੂ ਦੀ ਕਥਾ ਕਰਣ ਦੀ ਬਜਾਏ
ਦੁਰਗਾ ਦੀ ਉਸਤਤਿ ਕਰਕੇ ਸੁਣਾਈ ਜਾ ਰਹੀ ਹੈ
ਇਹੋ ਜਿਹੀ ਕੁਮੱਤ ਕਿਥੋਂ ਧਾਰਣ ਕਰ ਲਈ, ਸਾਡਾ ਦੁਰਗਾ ਨਾਲ ਕੀ ਸੰਬੰਧ?
ਭਾਈ ਸੁਖਵਿੰਦਰ ਸਿੰਘ ਲੁਧਿਆਣਾ

ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ
ਜਿਸ ਗ੍ਰੰਥ ਨੂੰ ਅੱਜ ਬਰਾਬਰ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਸ ਵਿੱਚ ਕਾਮ ਤੇ ਕ੍ਰੋਧ ਦੋ ਚੀਜ਼ਾਂ ਦਾ ਸੁਮੇਲ ਹੈ, ਤੇ ਇਹ ਬਰਬਾਦੀ ਦਾ ਕਾਰਣ ਹਨ;...   ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥.. ਤੇ ਉਹ ਗ੍ਰੰਥ ਵਿੱਚ ਤਾਂ ਹੈ ਇਹ ਇਹ ਦੋ ਚੀਜ਼ਾਂ!!
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨਾਲ ਕੌਮੀ ਭਵਿੱਖ ਬਾਰੇ ਵੀਚਾਰ 08 ਅਕਤੂਬਰ 2016
 
ਜੇ ਮੈਂਨੂੰ ਮਾਰਨਾ ਹੀ ਹੈ ਤਾਂ, ਸਿੱਧਾ ਹੀ ਮਾਰ ਦੋ, ਆਪਣੀ ਕਰਤੂਤਾਂ ਨੂੰ ਛੁਪਾਉਣ ਲਈ ਐਵੇਂ ਝੂਠੇ ਇਲਜ਼ਾਮ ਨਾ ਲਾਓ
If your aim is to kill me, why not do it directly instead of making a twisted false case against me to justify your actions?
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ Oct 2016

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top