Share on Facebook

Can't view Videos?

Get ADOBE Flash Player

<< Previous Page  

 

Next Page >>

ਸਿੱਖ - ਕੌਮ ਤੋਂ ਕਮਿਊਨਟੀ ਤੱਕ ਦਾ ਸਫ਼ਰ - ਭਾਗ ਦੂਜਾ
ਪੰਜਾਬੀ ਕੌਮ ਤੋਂ ਕੀ ਭਾਵ ਹੈ? ਕੌਮੀ ਸੰਕਲਪ ਦਾ ਆਗਮਨ? ਸਿੱਖ ਕੌਮ ਦਾ Equality and Diversity ਦਾ ਸੰਕਲਪ?
ਸ. ਪ੍ਰਭਦੀਪ ਸਿੰਘ ਵਲੋਂ 19 ਜੁਲਾਈ 2014 ਨੂੰ ਰੇਡਿਓ ਸਿੰਘ ਨਾਦ 'ਤੇ ਪੇਸ਼ ਲਾਈਵ ਸ਼ੋ
ਸਿੱਖ - ਕੌਮ ਤੋਂ ਕਮਿਊਨਟੀ ਤੱਕ ਦਾ ਸਫ਼ਰ - ਭਾਗ ਪਹਿਲਾ
ਸ. ਪ੍ਰਭਦੀਪ ਸਿੰਘ ਵਲੋਂ 12 ਜੁਲਾਈ 2014 ਨੂੰ ਰੇਡਿਓ ਸਿੰਘ ਨਾਦ 'ਤੇ ਪੇਸ਼ ਲਾਈਵ ਸ਼ੋ
 
  ਕਿਸੇ ਵੀ ਵੀਚਾਰ ਦੇ ਪਿੱਛੇ ਪਹਿਲਾਂ "ਬੋਲ", ਫਿਰ "ਬੋਲੀ", ਫਿਰ "ਲਿਪੀ", ਅਤੇ ਉਹ ਲਿਪੀ "ਕਲਮ" ਰਾਹੀਂ ਪ੍ਰਗਟ ਹੁੰਦੀ ਹੈ
13 July 2014 ਮੈਗਜ਼ੀਨ "ਖ਼ਬਰਦਾਰ" ਨੂੰ ਲੋਕ ਅਰਪਣ ਦੇ ਮੌਕੇ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ
 
ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥੨॥
1 ਜੁਲਾਈ 2014 ਨੂੰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਕੀਤਾ ਗਿਆ ਕੀਰਤਨ

ਜਦੋਂ ਸਿੰਘਨਾਦ ਰੇਡਿਓ ਰਾਹੀਂ ਹੋਇਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ - ਅਦਾਰਾ ਸਿੰਘਨਾਦ
ਭਾਈ ਸ਼ਿਵਤੇਗ ਸਿੰਘ ਨੂੰ ਬਦਨਾਮ ਕਰਨ ਦੀ ਸਾਜਿਸ਼ ਦਾ ਹੋਇਆ ਪਰਦਾਫਾਸ਼, ਦੋਸ਼ ਲਾਉਣ ਵਾਲੇ ਭਾਈ ਰਣਜੀਤ ਸਿੰਘ ਨੇ ਸਾਜਿਸ਼ ਕੀਤੀ ਬੇਨਕਾਬ 5 July 2014

ਅਕਾਲ ਤਖ਼ਤ ਦਾ ਕੋਈ ਜਥੇਦਾਰ ਹੋ ਹੀ ਨਹੀਂ ਸਕਦਾ
ਰੇਡਿਓ "ਸਿੰਘ ਨਾਦ" 'ਤੇ 29 ਜੂਨ 2014 ਨੂੰ ਹੋਏ ਸ਼ੋਅ ਦੌਰਾਨ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਹੇਠ ਲਿਖੇ ਵਿਸ਼ਿਆਂ 'ਤੇ ਚਾਨਣਾ ਪਾਇਆ ਗਿਆ: * ਅਖੌਤੀ ਜਥੇਦਾਰਾਂ ਦਾ ਅੱਜ ਦਾ ਕਿਰਦਾਰ; * ਸ਼੍ਰੋਮਣੀ ਕਮੇਟੀ ਦੀ ਚਾਲਕ ਸ਼ਕਤੀ ਕੀ ਹੈ
* ਪ੍ਰੰਪਰਾਵਾਂ ਵਿੱਚ ਫਸੀ ਅਜੋਕੀ ਸਿੱਖ ਮਾਨਸਿਕਤਾ; * ਰਹਿਤ ਮਰਿਯਾਦਾ ਸੰਬੰਧੀ

ਪੱਪੂ ਗੁਰਬਚਨ ਸਿੰਘ ਦੇ ਪੀ.ਏ. ਇੰਦ੍ਰਮੋਹਨ ਸਿੰਘ ਦੀ
ਡਾ. ਹਰਮਿੰਦਰ ਸਿੰਘ ਬੰਗਲੌਰ ਕੋਲੋਂ ਪੇਸੈ ਮੰਗਣ ਦੀ ਟੈਲੀਫੋਨਿਕ ਰਿਕਾਰਡਿੰਗ
ਇਸ ਵੀਡੀਓ 'ਚ ਆਡੀਓ 1 ਮਿੰਟ 'ਤੇ ਸ਼ੁਰੂ ਹੁੰਦੀ ਹੈ

 
ਰੇਡਿਓ ਸਿੰਘ ਨਾਦ ਸਾਡਾ ਨਹੀਂ, ਆਪ ਸਭ ਦਾ ਹੈ
20 June 2014
ਨਾਨਕ ਦੁਨੀਆ ਕੈਸੀ ਹੋਈ ॥
ਪ੍ਰੋ. ਦਰਸ਼ਨ ਸਿੰਘ ਵਲੋਂ 14 ਜੂਨ 2014 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ ਕੀਤੀਆਂ ਗਈਆਂ ਗੁਰਮਤਿ ਵੀਚਾਰਾਂ
ਚੌਰਾਹੇ ਵਿੱਚ ਟੂਣਾ ਕਰਨ ਦਾ ਪਿਛੋਕੜ... ਭਾਈ ਬਲਜੀਤ ਸਿੰਘ ਦਿੱਲੀ "ਸਿੰਘੋ, ਅਸੀਂ ਇਸ ਦੇਸ਼ ਵਿੱਚ ਗੁਲਾਮ ਹਾਂ... ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਉਠੋ..."
ਇਹ ਹੈ ਭਿੰਡਰਾਂਵਾਲਿਆਂ ਦੀ ਅਸਲ ਤਸਵੀਰ
... ਪ੍ਰੋ. ਦਰਸ਼ਨ ਸਿੰਘ ਖ਼ਾਲਸਾ
  06 June 2014
 
ਸਾਕਾ ਦਰਬਾਰ ਸਾਹਿਬ ਨਾਲ ਸੰਬੰਧਤ ਡਾਕੂਮੈਂਟਰੀ ਫਿਲਮ: ਗਿਆਨੀ ਅੰਮ੍ਰਿਤਪਾਲ ਸਿੰਘ
ਜਿਸ ਵਿਚ 1947 ਤੋਂ ਲੈ ਕੇ 1984 ਤਕ ਸਿਖ ਕੌਮ ਨਾਲ ਹੋਈਆਂ ਵਧੀਕੀਆਂ, 1 ਜੂਨ 1984 ਤੋਂ ਲੈ ਕੇ 8 ਜੂਨ 1984 ਤਕ ਦਾ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦਾ ਇਤਿਹਾਸ ਅਤੇ ਉਸ ਤੋਂ ਬਾਅਦ ਵਿਚ ਨਿਕਲੇ ਨਤੀਜਿਆਂ ਦਾ ਹਾਲ ਦਸਿਆ ਗਿਆ ਹੈ

ਚੌਰਾਸੀ ਕਿਉਂ ਵਾਪਰੀ?
ਸ. ਪ੍ਰਭਦੀਪ ਸਿੰਘ, ਟਾਈਗਰ ਜਥਾ
Philadelphia Sikh Society Gurdwara Nov. 3, 2013

 
ਜਦੋਂ ਅਖੰਡ ਪਾਠੀ ਹੋਣ ਦਾ ਹੰਕਾਰ ਸਿਰ ਚੱੜ ਕੇ ਬੋਲਿਆ
ਭਾਈ ਬਲਜੀਤ ਸਿੰਘ ਦਿੱਲੀ

 ਕੱਚੇ ਗੁਰੂ ਦੀ ਪਛਾਣ ਕਿਵੇਂ ਹੋਵੇ ?
ਭਾਈ ਬਲਜੀਤ ਸਿੰਘ ਦਿੱਲੀ

 
ਬਚਿੱਤਰ ਨਾਟਕ ਦੀ ਰਚਨਾ ਜਾਪੁ ਤੇ ਚੌਪਈ ਬਾਰੇ ਵਿਚਾਰ ਕਰਨ ਵਾਲੇ ਨੁਕਤੇ...
ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਇਤਿਹਾਸਕਾਰਾਂ ਨੇ ਭਾਈ ਦਇਆ ਸਿੰਘ ਜੀ ਉੱਤੇ ਲਾਇਆ ਹੰਕਾਰੀ ਹੋਣ ਦਾ ਵੱਡਾ ਦੋਸ਼
ਭਾਈ ਬਲਜੀਤ ਸਿੰਘ ਦਿੱਲੀ

ਸ਼ਾਹੀ ਇਮਾਮ ਮੁਫਤੀ ਮੁਹੰਮਦ ਮੁਕੱਰਮ ਅਹਿਮਦ, ਸ਼ਾਹੀ ਇਮਾਮ ਮਸਜਿਦ ਫਤਿਹਪੁਰੀ, ਦਿੱਲੀ ਵਲੋਂ ਅਹਿਮ ਸੰਦੇਸ਼ 15 May 2014

ਨਜ਼ਰ ਲੱਗ ਜਾਣ ਦੇ ਵਹਿਮ ਦਾ ਪਿਛੋਕੜ ਕੀ ਹੈ?
ਭਾਈ ਬਲਜੀਤ ਸਿੰਘ ਦਿੱਲੀ

ਅਖੌਤੀ ਸਾਧਾਂ ਵਲੋਂ ਕਕਾਰਾਂ ਪ੍ਰਤੀ ਪਾਏ ਗਏ ਭੁਲੇਖੇ
ਜੇ ਕਿਰਪਾਨ ਲੱਥ ਗਈ ...ਆਦਿ
ਭਾਈ ਬਲਜੀਤ ਸਿੰਘ ਦਿੱਲੀ

ਸਿੱਖਾਂ ਦੇ ਦਸ ਗੁਰੂ ਨਹੀਂ, ਗੁਰੂ ਇੱਕ ਹੈ...
ਭਾਈ ਬਲਜੀਤ ਸਿੰਘ ਦਿੱਲੀ

ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ॥
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ 23 ਫ਼ਰਵਰੀ 2014 ਨੂੰ ਕਾਨਪੁਰ ਵਿਖੇ ਕੀਤਾ ਗਿਆ ਕੀਰਤਨ ਅਤੇ ਗੁਰਮਤਿ ਵੀਚਾਰਾਂ

ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ॥
20 ਅਪ੍ਰੈਲ 2014 ਨੂੰ ਗੁਰਦੁਆਰਾ ਵਾਲਨੱਟ,ਅਮਰੀਕਾ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ
   

   
ਕਿਛੂ ਨ ਜਾਨਾ ਮਤਿ ਮੇਰੀ ਥੋਰੀ
18 ਅਪਰੈਲ਼ 2014 ਨੂੰ ਸੈਂਟਾ ਐਨਾ (Orange County) ਗੁਰਦੁਆਰਾ ਸਾਹਿਬ ਵਿਖੇ ਪ੍ਰੋ.ਦਰਸ਼ਨ ਸਿੰਘ ਖ਼ਾਲਸਾ   

ਹਿੰਦੂਸਤਾਨੀ ਤਿਉਹਾਰਾਂ ਵਿਚੋਂ ਝਲਕਦੀ ਮੂਰਖਤਾ
ਦਿਵਾਲੀ, ਦੁਸ਼ਿਹਰਾ, ਹੋਲੀ ਆਦਿ ਬਾਰੇ ਦਲੀਲ ਭਰਪੂਰ ਜਾਣਕਾਰੀ
ਭਾਈ ਬਲਜੀਤ ਸਿੰਘ ਦਿੱਲੀ

 

 

"ਖੰਡੇ ਦਾ ਅੰਮ੍ਰਿਤ" ਪ੍ਰਚਾਰ ਕੇ, ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਸਾਜਿਸ਼ ਅਧੀਨ ਤੋੜਿਆ ਗਿਆ ਹੈ
 ਖ਼ਾਲਸੇ ਦੇ ਸੰਪੂਰਨਤਾ ਦਿਹਾੜੇ ਨੂੰ ਸਮਰਪਿਤ ਸਮਾਗਮ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ
12 ਅਪ੍ਰੈਲ 2014 ਨੂੰ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ
ਖ਼ਾਲਸੇ ਦਾ ਨਿਆਰਾਪਨ ਸ਼ਬਦ ਦੇ ਆਸਰੇ ਟਿਕਿਆ ਹੋਇਆ ਹੈ
ਰਾਜਾ ਜੋਗੀ ਤੱਖਲਸ ਭੱਟਾਂ ਨੇ ਗੁਰੂ ਸਾਹਿਬ ਨੂੰ ਦਿੱਤਾ, ਤੇ ਉਹ ਵੀ ਆਮ ਬੰਦਿਆਂ ਨੂੰ ਦੇਣੇ ਸ਼ੁਰੂ ਕਰ ਦਿੱਤੇ!!!
ਭਾਈ ਲਖਬੀਰ ਸਿੰਘ ਟੋਰਾਂਟੋ ਵਾਲਿਆਂ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ 12 ਅਪ੍ਰੈਲ 2014
ਖ਼ਾਲਸਾ ਸੰਪੂਰਨਤਾ ਦਿਹਾੜੇ 'ਤੇ ਕੀਤੀਆਂ ਗਈਆਂ ਗੁਰਮਤਿ ਵੀਚਾਰਾਂ

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ 22 ਮਾਰਚ 2014 ਨੂੰ ਕੀਤਾ ਗਿਆ ਕੀਰਤਨ ਅਤੇ ਗੁਰਮਤਿ ਵੀਚਾਰਾਂ

ਗੁਰਬਾਣੀ ਨੂੰ ਵੰਡ ਕੇ ਕੀਤਾ ਜਾ ਰਿਹਾ ਧਰਮ ਦੇ ਨਾਂ 'ਤੇ ਧੰਦਾ
ਭਾਈ ਬਲਜੀਤ ਸਿੰਘ ਦਿੱਲੀ
 

ਪੁਜਾਰੀ ਜਮਾਤ ਵਲੋਂ "ਸਚਖੰਡ" ਦੇ ਸਿਧਾਂਤ ਦਾ ਬਣਾਇਆ ਗਿਆ ਮਜ਼ਾਕ
ਭਾਈ ਬਲਜੀਤ ਸਿੰਘ ਦਿੱਲੀ

ਝੂਠੀਆਂ ਸਾਖੀਆਂ ਨੇ ਕੀਤਾ ਸਿੱਖ ਨੂੰ ਗੁਰਬਾਣੀ ਤੋਂ ਦੂਰ
ਭਾਈ ਬਲਜੀਤ ਸਿੰਘ ਦਿੱਲੀ

ਧਰਮ ਨਾਮ ਥੱਲੇ ਹੋ ਰਹੇ ਗੁਨਾਹਾਂ ਬਾਰੇ ਭਗਤ ਕਬੀਰ ਜੀ ਦੇ ਵੀਚਾਰ
"ਜੀਅ ਬਧੋ" ਦਾ ਮਸਲਾ ਧਰਮ ਨਾਲ ਕੋਈ ਸੰਬੰਧ ਨਹੀਂ ਰਖਦਾ, ਹਜ਼ੂਰ ਸਾਹਿਬ ਵਿਖੇ ਬਕਰੇ ਝਟਕਾਉਣ, ਧਰਮ ਅਸਥਾਨਾਂ 'ਤੇ ਹੋ ਰਹੀ ਲੁੱਟ  ਬਾਰੇ ਗੁਰਬਾਣੀ ਰਾਹੀਂ ਪ੍ਰਤੀਕਰਮ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ 28 ਮਾਰਚ 2014 ਨੂੰ ਕੀਤਾ ਗਿਆ ਕੀਰਤਨ ਅਤੇ ਗੁਰਮਤਿ ਵੀਚਾਰਾਂ

ਅੱਜ ਧਰਮ ਇੱਕ ਗੰਭੀਰ ਬੰਧਨ ਬਣ ਗਿਆ ਹੈ, ਜੇਲ਼੍ਹ ਬਣ ਗਿਆ ਹੈ, ਅਸੀਂ ਜੇਲ਼ ਦੇ ਆਦੀ ਹੋ ਗਏ ਹਾਂ
ਜੇਲ੍ਹ ਸੁਪਰੀਡੈਂਟ ਨੂੰ ਹੀ ਗੁਰੂ ਹਰਗੋਬਿੰਦ ਸਾਹਿਬ ਬਣਾਈ ਜਾ ਰਹੇ ਹਾਂ
ਗੁਰੂ ਨੇ ਬੰਧਨ ਤੋੜ੍ਹੇ ਸੀ, ਅੱਜ ਗਰੂ ਦੇ ਨਾਮ 'ਤੇ ਬੰਧਨ ਪਾਏ ਜਾ ਰਹੇ ਨੇ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ 16 ਫ਼ਰਵਰੀ 2014 ਨੂੰ ਸ. ਹਰਵਿੰਦਰ ਸਿੰਘ ਸਰਨਾ ਦੇ ਗ੍ਰਹਿ ਪੰਜਾਬੀ ਬਾਗ਼, ਦਿੱਲੀ ਵਿਖੇ  ਕੀਤਾ ਗਿਆ ਕੀਰਤਨ ਅਤੇ ਗੁਰਮਤਿ ਵੀਚਾਰਾਂ
 

ਦੁਨੀਆਂ ਮੇਂ ਸਭ ਸੇ ਬੜਾ ਰੋਗ - ਮੇਰੇ ਬਾਰੇ ਮੇਂ ਕਿਆ ਕਹਿੰਗੇ ਲੋਗ
ਭਾਈ ਬਲਜੀਤ ਸਿੰਘ ਦਿੱਲੀ

ਅਗਾਮੀ ਲੋਕ ਸਭਾ ਚੋਣਾਂ ਵਿੱਚ ਸਿੱਖ ਵੋਟ ਕਿਸ ਪਾਰਟੀ ਨੂੰ ਪਾਉਣ ?
ਮਨਜੀਤ ਸਿੰਘ ਖਾਲਸਾ, ਮੋਹਾਲੀ ਵਲੋਂ ਸ. ਗੁਰਤੇਜ ਸਿੰਘ ਸਾਬਕਾ ਆਈ.ਏ.ਐਸ. ਨਾਲ ਇੰਟਰਵੀਊ
ਪੰਜਾਬ ਰੇਡੀਓ ਯੂ.ਕੇ. ਵਲੋਂ ਸੁਰਜੀਤ ਘੁੰਮਣ ਰਾਹੀਂ
ਸ. ਜਸਵੀਰ ਸਿੰਘ ਦੁਆਰਾ ਨਿਮਾਣਤਾ ਲਈ ਵਰਤੇ ਸ਼ਬਦਾਂ ਨੂੰ ਹੀ ਹਥਿਆਰ ਬਣਾ ਕੇ ਕੀਤਾ ਗਿਆ ਬਦਨਾਮ
: ਟਾਈਗਰ ਜਥਾ ਯੂ.ਕੇ.

ਆਹ ਦੇਖ ਲਉ !!! ਕਿਸ ਤਰ੍ਹਾਂ ਸਾਫ਼ ਝੂਠ ਅਤੇ ਬੋਲੀ ਬੋਲਦੇ ਨੇ ਇਹ ਅਖੌਤੀ ਜਥੇਦਾਰ
20 ਮਾਰਚ 2014

ਨਾਨਕ ਅਪੜਿ ਕੋਇ ਨ ਸਕਈ ਪੂਰੇ ਸਤਿਗੁਰ ਕੀ ਵਡਿਆਈਆ ॥੩੪॥ {ਪੰਨਾ 1250}
ਪ੍ਰੋ. ਦਰਸ਼ਨ ਸਿੰਘ 15 ਮਾਰਚ 2014 ਨੂੰ ਗੁਰਦੂਆਰਾ ਸਾਹਿਬ ਸਿੱਖ ਸੰਗਤ ਆਫ਼ ਵਰਜੀਨੀਆ, ਅਮਰੀਕਾ ਵਿਖੇ
ਬਾਬਰ (ਰਾਜਾ), ਮਲਿਕ ਭਾਗੋ (ਵਿਆਪਾਰੀ) ਅਤੇ ਬ੍ਰਾਹਮਣ (ਧਰਮ) ਇਹ ਤਿੰਨੋ ਇੱਕਠੇ ਹੋ ਗਏ ਹਨ
ਪ੍ਰੋ. ਦਰਸ਼ਨ ਸਿੰਘ 16 ਮਾਰਚ 2014 ਨੂੰ ਗੁਰਦੂਆਰਾ ਸਾਹਿਬ ਸਿੱਖ ਸੰਗਤ ਆਫ਼ ਵਰਜੀਨੀਆ, ਅਮਰੀਕਾ ਵਿਖੇ
 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top