ਟਿੱਪਣੀ:
ਨਫਰਤ ਦੀ ਅੱਗ ਵਿੱਚ ਸੜ ਰਹੇ ਮਹਿੰਦਰ ਸਿੰਘ ਨੂੰ ਇਹ ਕਹਿੰਦੇ ਨੂੰ ਸ਼ਰਮ ਨਹੀਂ ਆਉਂਦੀ
ਅਖੇ "ਹਰਜਿੰਦਰ ਸਿੰਘ ਦਲਗੀਰ ਨੇ ਪੁਜਾਰੀ ਸਸਿਟਮ ਅੱਗੇ ਗੋਡੇ ਨਹੀਂ ਟੇਕ ਦਿੱਤੇ?"
ਮਹਿੰਦਰ ਸਿੰਘ ਅਤੇ ਮੂਰਖ ਹਰਨੇਕ
ਜਿਹੜੀਆਂ ਫੋਕੀਆਂ ਟਾਹਰਾਂ ਸਾਧ ਸਟੇਜਾਂ 'ਤੇ ਅਖੌਤੀ ਜੱਥੇਦਾਰਾਂ ਖਿਲਾਫ ਮਾਰਦਾ,
ਉਨ੍ਹਾਂ ਦੇ ਕੂੜ੍ਹਨਾਮੇ ਨੂੰ ਡਾ. ਦਿਲਗੀਰ ਨੇ ਟਿੱਚ ਨਹੀਂ ਜਾਣਿਆ ਤੇ ਉਨ੍ਹਾਂ ਨੂੰ
ਅਦਾਲਤ ਵਿੱਚ ਘਸੀਟਿਆ ਹੈ। ਇਨ੍ਹਾਂ
ਅਕਲੋਂ ਖਾਲੀ ਖੱਪਗਰੇਡਾਂ ਨੂੰ ਸ਼ਾਇਦ ਕੋਈ ਜਾਣਕਾਰੀ ਨਹੀਂ ਸਿਰਫ ਸੌੜੀ ਸੋਚ ਤੇ
assumptions ਦੇ ਸਹਾਰੇ ਹਵਾਈ ਫਾਇਰ ਕਰੀ ਜਾਂਦੇ।
ਓ, ਬੇਅਕਲੋ, ਪਹਿਲਾਂ ਗੁਰਬਾਣੀ ਤੇ ਇਤਿਹਾਸ
ਦੀ ਸਹੀ ਜਾਣਕਾਰੀ ਹਾਸਲ ਕਰੋ, ਆਪਣੀਆਂ ਭੇਡਾਂ ਮੁੰਨੀ ਚਲੋ, ਇੱਥੇ ਤੁਹਾਡੇ ਫੁਕਰੇ
ਕਾਪੀ ਪੇਸਟ ਸਾਧ ਦੀਆਂ ਘੀਸੀਆਂ ਕਢਾਈਆਂ ਜਾਂਦੀਆਂ ਹਨ, ਤੇ ਕਢਾਈਆਂ ਜਾਦੀਆਂ
ਰਹਿਣਗੀਆਂ। - ਸੰਪਾਦਕ ਖ਼ਾਲਸਾ
ਨਿਊਜ਼