Share on Facebook

Main News Page

ਮਨਜੀਤ ਜੀ.ਕੇ... ਕਿ ਚੀਕੇ ?
-: ਸੰਪਾਦਕ ਖ਼ਾਲਸਾ ਨਿਊਜ਼ 27 Aug 2018

ਮਨਜੀਤ ਚੀਕੇ ਨਾਲ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਨਾਲ ਅਕਲ ਆਉਣੀ ਚਾਹੀਦੀ ਦੀ, ਪਰ ਢੀਠਾਂ ਨੂੰ ਕਾਹਦੀ ਸ਼ਰਮ, ਜਿਹੜੇ ਆਪਣੀ ਕੌਮ ਵੇਚ ਕੇ ਖਾ ਜਾਣ ਉਨ੍ਹਾਂ ਨੂੰ ਕਾਹਦੀ ਸ਼ਰਮ। ਸ਼ਰਮ ਤੇ ਠੰਡ ਮਹਿਸੂਸ ਕੀਤੀਆਂ ਹੀ ਲਗਦੀ ਹੈ। ਖੈਰ... ਮੋਟੀ ਚਮੜੀ ਹੈ...

ਮਨਜੀਤ ਚੀਕੇ... ਥੱਲੇ ਦਿੱਤੀਆਂ ਸਤਰਾਂ 15 ਅਕਤੂਬਰ 2016 ਵਿੱਚ ਲਿਖੀਆਂ ਸੀ...

"ਤੁਹਾਡੀਆਂ ਆਰ.ਐਸ.ਐਸ. ਨਾਲ ਯਾਰੀਆਂ, ਸਿੱਖਾਂ ਦੀ ਕਾਤਿਲ ਇੰਦਰਾ ਨਾਲ ਯਾਰੀਆਂ, ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਅਖੌਤੀ ਦਸਮ ਗ੍ਰੰਥ ਦਾ ਹੇਜ਼ ਜੱਗ ਜ਼ਾਹਿਰ ਹੈ... ਦਿੱਲੀ ਦੇ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ... ਜਾਗਦਿਆਂ ਨੂੰ ਨਹੀਂ... ਕੋਈ ਨਹੀਂ ਰੱਬ ਦੇ ਘਰ ਦੇਰ ਹੋ ਸਕਦੀ ਹੈ, ਅੰਧੇਰ ਨਹੀਂ... ਕਦੋਂ ਰਾਜੇ ਤੋਂ ਰੰਕ ਬਣਾ ਦੇਵੇ, ਕੋਈ ਨਹੀਂ ਪਤਾ। " ਤੇ ਦੇਖ ਲਵੋ ਅੱਜ ਤੁਹਾਡੀ ਹਾਲਤ!

ਤੁਹਾਡੀ ਕਮੇਟੀ ਦੇ ਮੈਂਬਰਾਂ ਧੀ ਹਾਲਤ ਵੀ ਇਹੋ ਜਿਹੀ ਹੈ, ਰਾਣਾ, ਉਂਕਾਰ ਥਾਪਰ, ਸਿਰਸਾ, ਤੇਜੂ ਰੈਨਾ, ਪਰਤੀਕ ਜਾਨੂ... ਕਿਹੜਾ ਕਿਹੜਾ ਨਾਮ ਲਈਏ, ਸਾਰੇ ਹੀ ਲਾਹਨਤੀ! ਦੇਖ ਲਵੋ ਤਸਵੀਰਾਂ ਬੋਲਦੀਆਂ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top