Share on Facebook

Can't view Videos?

Get ADOBE Flash Player

<< Previous Page  

 

Next Page >>

ਸ਼ਰਮ ਕਰੋ ਪੰਜਾਬੀਓ
ਪੰਜਾਬ ਤੇ ਬਾਹਰ ਵੱਸ ਰਹੇ ਪੰਜਾਬੀ, ਪੰਜਾਬੀ ਛੱਡੀ ਜਾ ਰਹੇ ਹਨ, ਪਰ ਇਹ ਮਲੇਸ਼ੀਆਈ ਚੀਨੀ ਬੰਦਾ ਦੇਖੋ ਕਿੰਨੀ ਸੋਹਣੀ ਪੰਜਾਬੀ ਬੋਲ ਰਿਹਾ ਹੈ
ਇੱਕ ਵੱਡਾ ਝੂਠ
ਗੁਰੂ ਗ੍ਰੰਥ ਸਾਹਿਬ ਜੀ ਕੇਵਲ "ਸੰਤ" ਤਿਆਰ ਕਰਦੇ ਹਨ "ਸਿਪਾਹੀ" ਨਹੀਂ...
ਭਾਈ ਬਲਜੀਤ ਸਿੰਘ ਦਿੱਲੀ
ਅੱਜ ਦਾ ਸਿੱਖ ਇਤਨਾ ਆਲਸੀ ਹੋ ਗਿਆ ਹੈ ਕਿ ਆਪ ਬਾਣੀ ਨਹੀਂ ਪੜ੍ਹਦਾ ਕਿਸੇ ਹੋਰ ਦੇ ਕੀਤੇ ਪਾਠ ਦੇ ਫਲ ਦੀ ਉਮੀਦ ਕਰਦਾ ਹੈ, ਜਾਂ ਪੈਸੇ ਦੇ ਕੇ ਬਾਣੀ ਦਾ ਫਲ਼ ਖਰੀਦਨਾ ਚਾਹੁੰਦਾ ਹੈ
ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ
ਔਰੰਗਜ਼ੇਬ ਦੇ "ਟੁੱਕੜਬੋਚ ਕਾਜ਼ੀ" ਤੇ
ਅੱਜ ਦੇ "ਅਖੌਤੀ ਜੱਥੇਦਾਰਾਂ" ਵਿੱਚ ਫਰਕ ਕੋਈ ਨਹੀਂ...

ਭਾਈ ਬਲਜੀਤ ਸਿੰਘ ਦਿੱਲੀ
ਰਾਤ ਤੇ ਸੁਪਨੇ ਆਪਣੇ ਨਹੀਂ ਹੁੰਦੇ, ਦਿਨ ਦੇ ਸੁਪਨੇ ਮਨੁੱਖ ਆਪ ਸਿਰਜਦਾ ਹੈ,
ਤੇ ਉਸ ਸੁਪਨੇ ਨੂੰ ਪੂਰਾ ਕਰਣ ਲਈ ਸੰਘਰਸ਼ ਕਰਦਾ ਹੈ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ 08 ਅਗਸਤ 2015
"ਵਾਹਿਗੁਰੂ" ਸ਼ਬਦ ਦੀ ਵਰਤੋਂ
- ਭੱਟ ਸਾਹਿਬਾਨ ਨੇ ਕਿਉਂ ਅਤੇ ਕਿਸ ਅਵਸਥਾ ਵਿੱਚ ਕੀਤੀ? ਭਾਈ ਬਲਜੀਤ ਸਿੰਘ ਦਿੱਲੀ
ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥ ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ ॥ ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ ॥ {ਪੰਨਾ 1403}
ਗੁਰ ਮੰਤ੍ਰ ਹੀਣਸ੍ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥
ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ ॥੩੩
॥ {ਪੰਨਾ 1356}

ਜੋ ਪ੍ਰਚਾਰਕ ਇਮਾਨਦਾਰੀ ਨਾਲ ਗੁਰਮਤਿ ਨਹੀਂ ਪ੍ਰਚਾਰਦਾ,
ਤਾਂ ਉਸ ਦੀ ਕਮਾਈ 2 ਨੰਬਰ ਦੀ ਹੈ..
ਭਾਈ ਬਲਜੀਤ ਸਿੰਘ ਦਿੱਲੀ

ਸਿੱਖੀ ਸਿਧਾਂਤਾਂ ਨੂੰ ਆਰ.ਐਸ.ਐਸ ਵਲੋਂ ਚੈਲੰਜ
ਡਾ. ਗੁਰਦਰਸ਼ਨ ਸਿੰਘ ਢਿਲੋਂ
ਕਲਮਾਂ ਦੇ ਸੰਸਾਰ ਬਾਰੇ ਵੀਚਾਰ
ਖ਼ਬਰਦਾਰ ਦੀ ਪਹਿਲੀ ਵਰ੍ਹੇਗੰਢ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੇ ਵੀਚਾਰ 09 ਅਗਸਤ 2015
ਰੱਖੜੀ ਦਾ ਤਿਉਹਾਰ - ਭੈਣ ਭਰਾ ਦੇ ਪਿਆਰ ਜਾਂ ਭੈਣ{ਇਸਤਰੀ} ਲਈ ਗੁਲਾਮੀ ਦਾ ਪ੍ਰਤੀਕ ?
ਭਾਈ ਬਲਜੀਤ ਸਿੰਘ ਦਿੱਲੀ
ਅਖੰਡ ਪਾਠ ਕਰਦੇ-ਕਰਦੇ ਪਾਠੀ ਕਿਉਂ "ਭੂੰਡ ਪਾਠ" ਤੇ "ਚੁੱਪ ਗੜੁੱਪ ਪਾਠ" ਕਰਨ ਲੱਗ ਪਏ ?
ਭਾਈ ਬਲਜੀਤ ਸਿੰਘ ਦਿੱਲੀ
ਸੰਗਰਾਂਦ, ਪੂਰਨਮਾਸ਼ੀ, ਮੱਸਿਆ ਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ...
ਭਾਈ ਬਲਜੀਤ ਸਿੰਘ ਦਿੱਲੀ
ਰਾਤ ਤੇ ਸੁਪਨੇ ਆਪਣੇ ਨਹੀਂ ਹੁੰਦੇ, ਦਿਨ ਦੇ ਸੁਪਨੇ ਮਨੁੱਖ ਆਪ ਸਿਰਜਦਾ ਹੈ,
ਤੇ ਉਸ ਸੁਪਨੇ ਨੂੰ ਪੂਰਾ ਕਰਣ ਲਈ ਸੰਘਰਸ਼ ਕਰਦਾ ਹੈ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ 08 ਅਗਸਤ 2015
ਆਸਾ ਮਹਲਾ ੫ ॥ ਬਾਵਰ ਸੋਇ ਰਹੇ ॥੧॥ ਰਹਾਉ ॥ ਮੋਹ ਕੁਟੰਬ ਬਿਖੈ ਰਸ ਮਾਤੇ ਮਿਥਿਆ ਗਹਨ ਗਹੇ ॥੧॥ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨਿ ਮੁਖਿ ਸਤਿ ਕਹੇ ॥੨॥ ਅੰਮ੍ਰਿਤੁ ਨਾਮੁ ਪਦਾਰਥੁ ਸੰਗੇ ਤਿਲੁ ਮਰਮੁ ਨ ਲਹੇ ॥੩॥ ਕਰਿ ਕਿਰਪਾ ਰਾਖੇ ਸਤਸੰਗੇ ਨਾਨਕ ਸਰਣਿ ਆਹੇ ॥੪॥੨॥੧੪੨॥ {ਪੰਨਾ 406}
ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ
01 ਅਗਸਤ 2015 ਨੂੰ ਕੀਤਾ ਗਿਆ ਕੀਰਤਨ ਅਤੇ ਵਿਆਖਿਆ
ਭਾਈ ਹਰਜਿੰਦਰ ਸਿੰਘ ਮਾਝੀ ਵਲੋਂ ਨਿਹਾਲ ਸਿੰਘਵਾਲਾ ਵਿਖੇ ਜ਼ਬਰਦਸਤ ਤਕਰੀਰ,
ਉਨ੍ਹਾਂ ਅਖੌਤੀ ਪ੍ਰਚਾਰਕਾਂ ਲਈ ਸਬਕ ਜਿਹੜੇ ਕਹਿੰਦੇ ਹਨ ਕਿ ਅਸੀਂ ਇੱਕਲੇ ਹਾਂ ਸਾਡੀ ਕੋਈ ਪੱਗ ਲਾਹ ਦਊਗਾ,
ਸ਼ੇਰ ਇੱਕਲਾ ਹੀ ਬਹੁਤ ਹੈ... ਭੇਡਾਂ ਦੇ ਵੱਗ ਤੁਰੇ ਫਿਰਦੇ 02 Aug 2015
ਜਦੋਂ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਆਪਣੀ ਗਲਤੀ ਨੂੰ ਮੰਨ ਕੇ ਗੁਰਮਤਿ ਨੂੰ ਧਾਰਨ ਕੀਤਾ
ਭਾਈ ਬਲਜੀਤ ਸਿੰਘ ਦਿੱਲੀ
ਗੱਦਾਰ-ਏ-ਕੌਮ ਬਾਦਲ ਪ੍ਰਤੀ ਭਾਈ ਹਰਜਿੰਦਰ ਸਿੰਘ ਮਾਝੀ
Jul 2015
ਅਖੌਤੀ ਸੁਚ ਭਿੱਟ ਨੇ ਕੀਤੇ ਸਿੱਖ ਸਿੱਖਾਂ ਤੋਂ ਦੂਰ
ਭਾਈ ਲਖਵਿੰਦਰ ਸਿੰਘ ਗੰਭੀਰ
ਆਪਣੀ ਗੱਲ ਵਿੱਚ, ਦਲੀਲ ਵਿੱਚ ਸ਼ਕਤੀ ਪੈਦਾ ਕਰੋ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨਾਲ ਕੁੱਝ ਅਹਿਮ ਸਵਾਲ ਜਵਾਬ
ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ, ਮਹਿਕ ਪੰਜਾਬ ਦੀ ਪ੍ਰੋਗ੍ਰਾਮ
ਮੈਂ ਨਹੀਂ ਸਮਝਦਾ ਬਾਦਲ ਨੂੰ ਕੋਈ ਮੁੱਖ ਮੰਤਰੀ, ਕਈ ਤੁਰੇ ਫਿਰਦੇ ਆ
ਭਾਈ ਰਣਜੀਤ ਸਿੰਘ 15 Jul 2015
ਦੋ ਤਰ੍ਹਾਂ ਦੇ ਮਾਸ ਤੋਂ ਸਿੱਖ ਨੂੰ ਬਚਣਾ ਚਾਹੀਦਾ ਹੈ
ਭਾਈ ਪੰਥਪ੍ਰੀਤ ਸਿੰਘ ਖ਼ਾਲਸਾ July 2015
 ਪਖੰਡੀ ਸਾਧਾਂ ਦੀ ਡਿਗਰੀਆਂ 'ਚ ਹੋਇਆ ਵਾਧਾ
ਭਾਈ ਬਲਜੀਤ ਸਿੰਘ ਦਿੱਲੀ

ਅਖੌਤੀ ਜਥੇਦਾਰ ਬਾਦਲ ਦੇ ਚਮਚੇ
ਭਾਈ ਲਖਵਿੰਦਰ ਸਿੰਘ ਗੰਭੀਰ

ਕੀ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲੋਂ ਵਰ ਲੈਣ ਗਏ ਸੀ?
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ...
ਭਾਈ ਬਲਜੀਤ ਸਿੰਘ ਦਿੱਲੀ
ਕੀ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲੋਂ ਵਰ ਲੈਣ ਗਏ ਸੀ?
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ...
ਭਾਈ ਬਲਜੀਤ ਸਿੰਘ ਦਿੱਲੀ
ਸਿੱਖ ਨੂੰ ਗੁਰਬਾਣੀ ਵਿਚਾਰ ਤੋਂ ਤੋੜਣ ਲਈ ਬਾਬਾ ਦੀਪ ਸਿੰਘ ਜੀ ਨਾਲ ਜੋੜੀ ਗੱਪ ਕਹਾਣੀ
ਭਾਈ ਬਲਜੀਤ ਸਿੰਘ ਦਿੱਲੀ
ਬੀਬੀ ਨੂੰ ਅਪਵਿੱਤਰ ਆਖਣ ਵਾਲੇ ਪਖੰਡੀ ਸਾਧ ਕੰਨ ਖੋਲ ਕੇ ਸੁਨਣ ਦੀ ਕਿਰਪਾਲਤਾ ਕਰਨ...
ਭਾਈ ਬਲਜੀਤ ਸਿੰਘ ਦਿੱਲੀ

ਹਰੀ ਪ੍ਰਸਾਦ ਰੰਧਾਵਾ ਵੱਲੋਂ ਔਰਤ ਦੇ ਕੀਤੇ ਗਏ ਅਪਮਾਨ ਬਾਰੇ
ਭਾਈ ਹਰਜਿੰਦਰ ਸਿੰਘ ਸਭਰਾ ਵਲੋਂ ਗੁਰਮਤਿ ਅਨੁਸਾਰ ਵਿਚਾਰ

ਸ਼ਹੀਦਾਂ ਦੇ ਨਾਂ 'ਤੇ ਜੋਤਾਂ ਚ ਦੇਸੀ ਘਿਉ ਪਾਕੇ ਸਾੜਨ ਦੀ ਬਜਾਏ, ਕਿਸੇ ਗਰੀਬ ਦੇ ਮੂੰਹ ਪਾਓ,
ਤੁਹਾਨੂੰ ਅਸੀਸਾਂ ਦੇਵੇਗਾ

ਭਾਈ ਲਖਵਿੰਦਰ ਸਿੰਘ ਗੰਭੀਰ
ਕੌਣ ਕਹਿੰਦਾ ਹੈ ਕਿ "ਮੱਸਾ ਰੰਗੜ" ਮਰ ਗਿਆ ? ਉਹ ਤਾਂ ਅੱਜ ਵੀ ਜਿਉਂਦਾ ਹੈ
ਭਾਈ ਬਲਜੀਤ ਸਿੰਘ ਦਿੱਲੀ

ਬਾਦਲ ਦਾ ਪੱਪੂ ਗੁਰਬਚਨ ਜਵਾਬ ਦੇਵੇ ਕਿ
ਬਾਦਲ ਨੂੰ "ਫਖਰ-ਏ-ਕੌਮ" ਦਾ ਅਵਾਰਡ ਕਿਵੇਂ ਦਿੱਤਾ ਗਿਆ?
"ਕੁਰਸੀਨਾਮਾ"- ਬਾਦਲਕਿਆਂ ਦੀ ਸੱਚਾਈ -
ਦੇਖੋ ਤੇ ਸੁਣੋ ਸ. ਚਰਨਜੀਤ ਸਿੰਘ ਕੋਲੋਂ 2015

ਗੁਰਮਤਿ ਵਿਹੂਣੇ ਪਖੰਡੀ ਸਾਧ ਹਰੀ ਪ੍ਰਸਾਦ ਰੰਧਾਵਾ ਬਾਰੇ
ਅੰਮ੍ਰਿਤ ਭੱਟੀ ਸ਼ੋ 'ਤੇ ਗਿਆਨੀ ਜਸਬੀਰ ਸਿੰਘ ਅਤੇ ਸ. ਕੁਲਦੀਪ ਸਿੰਘ ਨਾਲ ਗਲਬਾਤ 13 June 2015
ਬਾਦਲਾਂ ਦੀਆਂ ਪੰਥ ਘਾਤਕ ਕਾਰਵਾਈਆਂ
ਸਰਦਾਰ ਚਰਨਜੀਤ ਸਿੰਘ ਦੀ ਜ਼ੁਬਾਨੀ
ਡਾਕੂ ਹੈ ਅੱਜ ਦਾ ਜੱਥੇਦਾਰ
ਰਾਜਨੀਤਕ ਲੀਡਰ, ਧਾਰਮਿਕ ਆਗੂ ਤੇ ਅਸੰਤ ਸਮਾਜ ਦੀ ਯਾਰੀ ਨੇ ਖਾਲਸਾ ਪੰਥ 'ਚ ਪਾਏ ਪੁਆੜੇ
ਭਾਈ ਬਲਜੀਤ ਸਿੰਘ ਦਿੱਲੀ
ਪੰਜ ਸੌ ਵ੍ਰਹੇ ਪਹਿਲਾਂ ਜੋ ਗੁਰੂ ਬਾਬੇ ਨੇ ਦੇਖਿਆ, ਉਹੀ ਹੁਣ ਵੀ ਹੂਬਹੂ ਵਾਪਰ ਰਿਹਾ ਹੈ
ਜੂਨ 1984 ਘਲੂਘਾਰੇ ਦੇ ਸੰਬੰਧ 'ਚ ਹੋਏ ਗੁਰਮਤਿ ਸਮਾਗਮ 'ਚ ਪ੍ਰੋ. ਦਰਸ਼ਨ ਸਿੰਘ ਨੇ ਵੀਚਾਰ ਕੀਤੀ (06 ਜੂਨ 2015)

ਅਖੌਤੀ ਸਾਧ ਹਰੀ ਪ੍ਰਸਾਦ ਰੰਧਾਵੇ ਨੂੰ ਜਵਾਬ
ਭਾਈ ਲਖਵਿੰਦਰ ਸਿੰਘ ਗੰਭੀਰ

ਚਾਣਕਿਆ ਨੀਤੀ ਦੀ ਸ਼ਿਕਾਰ ਹੋਈ ਸਿੱਖ ਕੌਮ ਧੜਿਆਂ 'ਚ ਵੰਡੀ ਗਈ
ਭਾਈ ਲਖਵਿੰਦਰ ਸਿੰਘ ਗੰਭੀਰ

ਜਦੋਂ ਹਰੀ ਪ੍ਰਸ਼ਾਦ ਰੰਧਾਵਾ ਨੇ ਕੁੱਤੇ ਨੂੰ ਅੰਮ੍ਰਿਤ ਛਕਾਇਆ

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top