Khalsa News homepage

 

 Share on Facebook

Main News Page

💥 ਕੈਨੇਡਾ ਦੇ ਦੇਸੀ ਸਟੋਰਾਂ ਦੀ ਕਰੋ ਸ਼ਿਕਾਇਤ
👉 Complain against Indian Grocery Stores in Canada
#Complain #IndianGroceryStores #RateHike #Canada

ਇਸ ਵੇਲੇ ਜਦੋਂ ਪੂਰੀ ਦੁਨੀਆਂ ਵਿਚ ਕਰੋਨਾਵਾਇਰਸ ਨੇ ਲੋਕ ਡਰਾਏ ਪਏ ਹਨ ਤਾਂ ਕੈਨੇਡਾ ਦੇ ਕੁਝ ਦੇਸੀ ਗਰੋਸਰੀ ਸਟੋਰਾਂ ਵਾਲਿਆਂ ਨੇ ਲੁੱਟ ਮਚਾਈ ਪਈ ਹੈ!

$9.99 ਵਾਲਾ ਆਟਾ $22 ਡਾਲਰ ਦਾ ਵੇਚਿਆ ਜਾ ਰਿਹਾ ਹੈ! ਜੋ ਆਟਾ ਬਿੱਲ 'ਤੇ ਲਿੱਖਿਆ ਹੈ, ਉਸ ਦੀ ਜਗ੍ਹਾ ਸ਼ੇਰ ਆਟਾ ਦੇ ਰਹੇ ਹਨ!

ਹੇਠਾਂ ਕੁਝ ਨੰਬਰ ਹਨ ਇਨ੍ਹਾਂ ਸਟੋਰਾਂ ਵਾਲਿਆਂ ਦੀ ਸ਼ਿਕਾਇਤ ਕਰੋ, ਨਹੀਂ ਤਾਂ ਸਿਰਫ ਰੇਡੀਓ ਟੈਲੀਵਿਜ਼ਨ ਦੇ ਟਾਕ ਸ਼ੋਅਜ਼ Talk Shows ਵਿਚ ਗੱਲਾਂ ਮਾਰਨ ਜੋਗੇ ਹੀ ਰਹਿ ਜਾਓਗੇ ਤੇ ਇਹ ਲੋਕ ਤੁਹਾਡੀ ਲੁੱਟ ਕਰੀ ਜਾਣਗੇ!

👉 Consumer complaints and enforcement
There are many ways to contact us.

Phone numbers:
Tel: 416-212-2665
Toll-free: 1-844-286-8404
Tel TTY: 416-915-0001
Toll-free TTY: 1-844-403-5904

🔮 Address
Ministry of Government and Consumer Services

777 Bay Street, 5th floor
Toronto, Ontario
M5B 2H7


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top