ਗੁਰਦੁਆਰਿਆਂ
'ਚ ਛੱਠ ਪੂਜਾ ਕਰਾਉਣ ਵਾਲਿਆਂ ਨੂੰ ਇਸ ਪੂਜਾ ਬਾਰੇ ਪੜ੍ਹ ਕੇ ਨੱਕ ਡੋਬਣ ਨੂੰ ਥਾਂ ਨਹੀਂ
ਲੱਭਣੀ, ਸ਼ਿਵਲਿੰਗ ਪੂਜਣ ਤੋਂ ਵੀ ਅਸ਼ਲੀਲ ਕੰਮ ਆ ਇਹ ਜਿਹੜਾ ਇਹਨਾਂ ਭਈਆਂ ਤੋਂ ਗੁਰਦੁਆਰਿਆਂ
'ਚ ਕਰਵਾਇਆ ਆ।
ਅਸਲ 'ਚ ਛੱਠ ਮਾਤਾ
ਮਹਾਂਭਾਰਤ ਦੇ ਇੱਕ ਚਰਿੱਤਰ ਕੁੰਤੀ ਦਾ ਪ੍ਰਤੀਕ ਆ, ਜੋ ਕੁਆਰੀ ਹੁੰਦੇ ਹੋਏ ਵੀ ਸੂਰਜ ਨਾਂ
ਦੇ ਕਿਸੇ ਬੰਦੇ ਨਾਲ ਸੰਭੋਗ ਕਰਕੇ ਬੱਚਾ ਜੰਮਣ ਲਈ ਉਸ ਨੂੰ ਬੇਨਤੀ ਕਰਦੀ ਹੈ, ਜਿਸ ਤੋਂ
ਉਹ ਕਰਨ ਨਾਮ ਦੇ ਮੁੰਡੇ ਨੂੰ ਜਨਮ ਦਿੰਦੀ ਹੈ। ਛੱਠ ਪੂਜਾ ਕਰਨ ਵਾਲੀਆਂ ਔਰਤਾਂ
ਕੁੰਤੀ ਵਾਂਗੂੰ ਸੂਰਜ ਨੂੰ ਸੰਭੋਗ ਦਾ ਸੱਦਾ ਦਿੰਦੀਆਂ ਹਨ ਕਿ ਉਹ ਆ ਕੇ ਉਹਨਾਂ ਦੀ ਕੁੱਖ
ਹਰੀ ਕਰੇ।
ਸ਼ੁਰੂ-ਸ਼ੁਰੂ 'ਚ ਜਿੰਨਾਂ ਜਨਾਨੀਆਂ ਦੇ
ਘਰ ਔਲਾਦ ਨਹੀਂ ਹੁੰਦੀ ਸੀ, ਸਿਰਫ਼ ਉਹੋ ਔਰਤਾਂ ਛੱਠ ਮਨਾਉਂਦੀਆਂ ਹੁੰਦੀਆਂ ਸੀ,
ਪਰ ਕੁਆਰੀਆਂ ਕੁੜੀਆਂ ਨੂੰ ਇਸ ਪੂਜਾ ਦੀ ਮਨਾਹੀ ਸੀ, ਕਿਉਂਕਿ ਇਸ 'ਚ ਪੂਜਾ ਕਰਨ ਵਾਲੀ
ਔਰਤ ਨੂੰ ਬਿਨਾਂ ਬਲਾਊਜ਼ ਤੋਂ ਐਹੋ ਜਿਹੀ ਸਾੜੀ ਪਾਉਣੀ ਪੈਂਦੀ ਆ ਜਿਹੜੀ ਪਾਣੀ 'ਚ ਭਿੱਜਣ
ਤੋਂ ਬਾਅਦ ਪੂਰੀ ਤਰ੍ਹਾਂ ਸ਼ਰੀਰ ਨਾਲ ਚਿਪਕ ਜਾਵੇ ਤੇ ਜਨਾਨੀ ਦਾ ਸਾਰਾ ਪਿੰਡਾ ਨਗਨ ਹਾਲਤ
'ਚ ਸੂਰਜ ਨੂੰ ਦਿੱਸੇ। ਪਤਲੀ ਸਾੜੀ ਪਾ ਕੇ ਟੁੱਬੀ ਲਾਉਂਣ ਤੋਂ ਬਾਅਦ ਜਦੋਂ ਪੂਜਾ ਕਰਨ
ਵਾਲੀ ਔਰਤ ਦਾ ਪਿੰਡਾ ਦਿੱਸਣ ਲੱਗ ਪੈਂਦਾ ਉਸ ਤੋਂ ਬਾਅਦ ਉਹ ਕਾਮੀ ਹੋ ਕੇ ਸੂਰਜ ਨੂੰ ਆਪਣੇ
ਨਾਲ ਸੰਭੋਗ ਕਰਨ ਲਈ ਸੱਦਾ ਦਿੰਦੀ ਹੈ ਤਾਂ ਕਿ ਉਹਦੀ ਕੁੱਖ ਹਰੀ ਹੋਵੇ।
ਸੂਰਜ ਨੂੰ ਪਾਣੀ ਦਾ ਅਰਗ ਦੇਣਾ ਉਸ ਨੂੰ
ਕੋਲ ਬੁਲਾ ਕੇ ਸੰਭੋਗ ਦਾ ਖੁੱਲ੍ਹਾ ਸੱਦਾ ਦੇਣ ਦੀ ਇੱਕ ਪ੍ਰਕਿਰਿਆ ਹੈ।
ਕੁੜੀਆਂ ਵੱਲੋਂ ਕੁੰਤੀ ਦਾ ਕਰੈਕਟਰ
ਧਾਰਨ ਕਰਕੇ ਇਹੋ ਜਿਹੀ ਪੂਜਾ ਕਰਨ ਨਾਲ ਸੋਚ ਕੇ ਵੇਖੋ ਉਹ ਕਿਹੜੇ ਪਾਸੇ ਜਾਣਗੀਆਂ ਤੇ
ਗੁਰਦੁਆਰਿਆਂ 'ਚ ਇਸ ਕੰਮ ਦੀ ਸ਼ੁਰੂਆਤ ਕਰਾਉਣਾ ਕਿੱਡਾ ਵੱਡਾ ਬੱਜਰ ਗੁਨਾਹ ਹੈ।
ਕੁੰਤੀ ਉਹ ਔਰਤ ਸੀ ਜਿੰਨੇ ਕੁਆਰੀ ਹੁੰਦਿਆਂ ਸੂਰਜ ਨਾਂ ਦੇ ਬੰਦੇ ਨਾਲ ਸੰਬੰਧ ਬਣਾ ਕੇ "ਕਰਣ"
ਨਾਂ ਦੀ ਨਾਜਾਇਜ਼ ਔਲਾਦ ਜੰਮੀ, ਜਿੰਨੂੰ ਸਮਾਜ ਦੀ ਸ਼ਰਮ ਕਰਕੇ ਬਾਅਦ 'ਚ ਨਹਿਰ 'ਚ ਰੋਹੜਣਾ
ਪਿਆ। ਇਹ ਕਹਿਣਾ ਕਿ ਸੂਰਜ ਜੋ ਕਿ ਅੱਗ ਦਾ ਗੋਲਾ ਆ ਉਹ ਆ ਕੇ ਉਹਨੂੰ ਬੱਚਾ ਦੇ ਗਿਆ, ਇਹ
ਕੋਰੀ ਗੱਪ ਆ, ਉਹਨੇ ਕਿਸੇ ਬੰਦੇ ਨਾਲ ਮੂੰਹ ਕਾਲਾ ਕਰਕੇ ਹੀ ਔਲਾਦ ਜੰਮੀ ਸੀ।
ਚਲੋ ਸੂਰਜ ਤੋਂ ਜੰਮੀ ਔਲਾਦ ਨਹਿਰ 'ਚ ਰੋੜ ਕੇ ਉਹਨੇ ਕੁੱਝ ਸਮੇਂ
ਲਈ ਆਪਣਾ ਕੁਕਰਮ ਲੁਕਾ ਲਿਆ, ਪਰ ਬਾਅਦ 'ਚ ਜਦੋਂ ਉਹਦਾ ਪਾਂਡੂ ਨਾਲ ਵਿਆਹ ਹੋਇਆ, ਉਹ
ਨਿਪੁੰਸਕ ਨਿਕਲ ਆਇਆ। ਉਹ ਫੇਰ ਏਸੇ ਤਰ੍ਹਾਂ ਪਾਸੇ ਦੇ ਬੰਦਿਆਂ ਨਾਲ ਸੰਭੋਗ ਕਰਕੇ ਤਿੰਨ
ਹੋਰ ਬੱਚੇ ਜੰਮ ਲੈਂਦੀ ਆ ਯੁਧਿਸ਼ਠਰ, ਭੀਮ ਤੇ ਅਰਜਨ। ਸੌਂਕਣ ਕੱਲ ਨੂੰ ਮੇਹਣਾਂ ਨਾ ਮਾਰੇ
ਇਸ ਲਈ ਉਹ ਉਹਨੂੰ ਵੀ ਪਾਸੇ ਦੇ ਬੰਦਿਆਂ ਤੋਂ ਦੋ ਬੱਚੇ ਪੈਦਾ ਕਰਵਾ ਕੇ ਕਾਣੀ ਕਰ ਲੈਂਦੀ
ਆ।
ਹੁਣ ਆਪਣੇ ਦਿਮਾਗ ਨਾਲ ਆਪ ਸੋਚ ਲਿਓ ਇਹੋ
ਜਿਹੀ ਪੂਜਾ ਕੁੜੀਆਂ ਨੂੰ ਕਰਨੀ ਚਾਹੀਦੀ ਆ, ਭਾਵੇਂ ਉਹ ਹਿੰਦੂ ਹੀ ਹੋਣ ਤੇ ਗੁਰਦੁਆਰਿਆਂ
'ਚ ਇਹ ਕੰਮ ਕਰਾਉਣਾ ਕਿੱਡੀ ਵੱਡੀ ਗ਼ਲਤੀ ਆ?