Share on Facebook

Main News Page

ਸਤਿਕਾਰਤ ਭਾਈ ਜੀ ਵੱਲ ਹੋਰ ਸਵਾਲ
-: ਹਰਦੇਵ ਸਿੰਘ, ਜੰਮੂ
੦੪-੦੪-੨੦੧੮
   

ਭਾਈ ਜੀ ਦਾ ਰੱਬ ਹੈ ਕੇਵਲ "ਕੁਦਰਤ ਦੇ ਨਿਯਮ"। ਭਾਵ ਕੁਦਰਤ ਅਤੇ ਉਸਦੇ ਨਿਯਮ!

ਭਾਈ ਜੀ ਹੁਣ ਇਹ ਦੱਸਣ ਕਿ:-

(੧) ਕੁਦਰਤ ਨਿਯਮਾਂ ਦੇ ਅਧੀਨ ਚਲ ਰਹੀ ਹੈ ਜਾਂ ਨਿਯਮ ਕੁਦਰਤ ਦੇ ਅਧੀਨ?

(੨) ਜੇ ਕਰ ਕਾਦਰ ਬਿਨ੍ਹਾਂ ਕੇਵਲ ਕੁਦਰਤ ਹੀ ਭਾਈ ਜੀ ਦਾ ਰੱਬ ਹੈ ਤਾਂ ਭਾਈ ਜੀ ਦਾ ਰੱਬ ਪਹਿਲਾਂ ਹੋਂਦ ਵਿਚ ਆਇਆ ਕਿ ਉਸ ਦੇ ਨਿਯਮ?

ਆਸ ਹੈ ਕਿ ਭਾਈ ਜੀ ਵਲੋਂ ਜੁੰਮੇਵਾਰੀ ਨਾਲ ਜਵਾਬ ਆਉਣ ਤੇ ਨੁੱਕਤੇ ਵਧੇਰੇ ਸਪਸ਼ਟ ਹੋਣਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਸਿਦਾ ਨਿਸ਼ਚਾ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਰਿਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top