Share on Facebook

Main News Page

ਦੁਬਿਧਾ ਵਿੱਚ ਫਸੇ ਕੁੱਝ ਕੁ ਜਾਗਰੂਕ ਅਖਵਾਉਣ ਵਾਲੇ
-: ਸਿਰਦਾਰ ਪ੍ਰਭਦੀਪ ਸਿੰਘ

ਕਈਆਂ ਦੇ ਹਾਲਾਤ ਅੱਜ ਭੀ ਮਾਸਟਰ ਤਾਰਾ ਸਿੰਘ ਨੂੰ ਪੈਦਾ ਹੋਈ ਦੁਚਿੱਤੀ ਵਾਂਗ ਮਹਿਸੂਸ ਹੋ ਰਹੇ ਹਨ। ਉੱਦਾ ਤਾਂ ਪੰਜਾਬੀ ਹੋਮਲੈਂਡ ਜ਼ਿੰਦਾਬਾਦ ਸੀ, ਪਰ ਜਦੋਂ ਪਾਕਿਸਤਾਨ ਜਾਂ ਚੀਨ ਹਮਲਾ ਕਰੇ ਤਾਂ ਝੱਟ ਹਿੰਦੁਸਤਾਨ ਜ਼ਿੰਦਾਬਾਦ!

ਇਹ ਹਾਲਾਤ ਕੁੱਝ ਆਪਣੇ ਆਪ ਨੂੰ "ਜਾਗਰੂਕ" ਅਖਵਾਉਣ ਵਾਲਿਆਂ ਦੇ ਭੀ ਬਣੇ ਹਨ, ਜਿਹਨਾਂ ਸਾਹਮਣੇ ਭਾਵੇਂ ਅੱਪਗ੍ਰੇਡਾਂ ਦੇ ਕਾਕੇ ਸਥਿਤੀ ਤਾਂ ਸਪਸ਼ੱਟ ਹੈ, ਪਰ ਨਹੁੰ ਮਾਸ ਦੇ ਰਿਸ਼ਤੇ ਵਾਲੇ ਰਾਗ ਅਲਾਪਣੋ ਨਹੀਂ ਹੱਟਦੇ। ਉਹ ਦੁਚਿੱਤੀ ਵਿੱਚ ਫਸੇ ਹਨ, ਦੁਬਿਧਾ ਵਿੱਚ ਹਨ, double minded ਹਨ।

ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ
ਹੇ ਭਾਈ! ਦੁਬਿਧਾ ਛੱਡ ਦੇਵਹੁ। ਇਹ ਗ਼ਲਤ ਰਸਤਾ ਹੈ (ਇਸ ਰਸਤੇ ਪੈ ਕੇ) ਲੁੱਟੇ ਜਾਵੋਗੇ।

ਮਨੋਵਿਗਿਆਨੀ ਇਸ behavior ਨੂੰ
*Schizophrenia ਕਹਿੰਦੇ ਹਨ।

*Schizophrenia is a mental disorder characterized by abnormal social behavior and failure to understand reality. Common symptoms include false beliefs, unclear or confused thinking.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top