Share on Facebook

Main News Page

ਜਿਹੜਾ ਖ਼ਤਰਾ ਸਾਨੂੰ "ਰਾਮ" ਕਹਿਣ ਵਿੱਚ ਲਗਦਾ ਹੈ, ਉਹੀ  ਖ਼ਤਰਾ "ਭਗੌਤੀ" ਕਹਿਣ ਲੱਗਿਆਂ ਕਿਉਂ ਨਹੀਂ ਲਗਦਾ ?
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

22 ਨਵੰਬਰ 2017 ਨੂੰ ਗੁਰਦੁਆਰਾ ਸਿੰਘ ਸਭਾ, ਚੱਠਾ ਫਾਰਮ, ਜੰਮੂ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ

ਰਾਮਕਲੀ ਮਹਲਾ ੫ ॥ ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥ ਕਾਰਣ ਕਰਣ ਕਰੀਮ ॥ਕਿਰਪਾ ਧਾਰਿ ਰਹੀਮ ॥੧॥ ਰਹਾਉ ॥ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥ ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥ {ਪੰਨਾ 885}

ਦਾ ਗਾਇਨ ਕੀਤਾ ਤੇ ਗੁਰਮਤਿ ਵੀਚਾਰਾਂ ਕੀਤੀਆਂ ।

ਉਨ੍ਹਾਂ ਕਿਹਾ ਕਿ :

- ਗੁਰਬਾਣੀ ਵਿੱਚ "ਰਾਮ" ਹੋਣ ਦੇ ਬਾਵਜੂਦ ਅਸੀਂ "ਵਾਹਿ ਗੁਰੂ" ਸ਼ਬਦ ਦੀ ਚੋਣ ਕੀਤੀ, ਖੌਰੇ ਰਾਮ ਕਹਿਣ ਨਾਲ ਲੋਕ ਸਾਨੂੰ ਹਿੰਦੂ ਨਾ ਸਮਝ ਲੈਣ, ਪਰ ਜਿਸ ਵੇਲੇ ਤੁਸੀਂ "ਪ੍ਰਿਥਮ ਭਗੌਤੀ ..." ਆਖਦੇ ਹੋ, ਉਦੋਂ ਨਹੀਂ ਸੋਚਦੇ?

- ਜਦੋਂ ਤੁਸੀਂ "ਮਹਾਕਾਲ ਕਾਲਕਾ ਅਰਾਧੀ..." ਪੜ੍ਹਦੇ ਹੋ, ਉਦੋਂ ਨਹੀਂ ਸੋਚਦੇ ਕਿ ਸਾਡੀ ਪਹਿਚਾਣ ਨੂੰ ਖ਼ਤਰਾ ਤਾਂ ਨਹੀਂ?

- ਸਾਨੂੰ ਉਹ ਸਭ ਕੁੱਝ ਛਡਣਾ ਪੈਣਾ, ਜਿਹੜਾ ਸਾਨੂੰ ਹਿੰਦੂ ਸਾਬਿਤ ਕਰੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top