Khalsa News homepage

 

 Share on Facebook

Main News Page

ਆਰ.ਐਸ.ਐਸ. ਵੱਲੋਂ ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ ਦਾ ਸਮਰਥਨ, ਤੇ ਸਿੱਖਾਂ ਦੀ ਵੱਖਰੀ ਹਸਤੀ ਅਤੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਬਾਰੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨਾਲ ਖ਼ਾਸ ਮੁਲਾਕਾਤ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਖ਼ਾਲਸਾ ਨਿਊਜ਼ ਨਾਲ 11 ਨਵੰਬਰ 2017 ਹੋਈ ਗਲਬਾਤ ਦੀ ਰਿਕਾਰਡਿੰਗ, ਜਿਸ ਵਿੱਚ ਉਨ੍ਹਾਂ ਨੇ ਆਰ.ਐਸ.ਐਸ. ਵੱਲੋਂ ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ ਦਾ ਸਮਰਥਨ, ਤੇ ਸਿੱਖਾਂ ਦੀ ਵੱਖਰੀ ਹਸਤੀ ਅਤੇ ਨਾਨਕਸ਼ਾਹੀ ਕੈਲੰਡਰ  ਦੇ ਵਿਰੋਧ ਬਾਰੇ ਸਬੂਤ ਸਮੇਤ ਗੱਲਬਾਤ ਕੀਤੀ।

ਸੁਦਰਸ਼ਨ ਜੋ ਕਿ ਆਰ.ਐਸ.ਐਸ. ਦਾ ਮੋਹਨ ਭਾਗਵਤ ਤੋਂ ਪਹਿਲਾਂ ਮੁੱਖੀ ਸੀ, ਉਸਦੇ ਵਿਚਾਰ ਤੇ ਧੂਤਿਆਂ ਦੇ ਵਿਚਾਰ ਬਿਲਕੁਲ ਮਿਲਦੇ ਹਨ) ਉਸ ਅਨੁਸਾਰ (30 Jan 2003)

- 18ਵੀਂ ਸਦੀ ਵਿੱਚ ਅੰਗ੍ਰੇਜਾਂ ਨੇ ਮਰਦਮਸ਼ੁਮਾਰੀ ਵੇਲੇ ਸਿੱਖ ਘੋਸ਼ਿਤ ਕੀਤੇ
- ਜਿਹੜੇ ਲੋਕ ਹਿੰਦੂ ਤੇ ਸਿੱਖਾਂ ਨੂੰ ਵੱਖ ਹਣ ਦੀ ਗੱਲ ਕਰਦੇ ਹਨ, ਉਹ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਵਿੱਚ ਦਰਜ ਬਾਣੀ ਤੋਂ ਮਾਨਵਤਾ ਨੂੰ ਦੂਰ ਕਰ ਰਹੇ ਹਨ।
- ਦਸਮ ਗ੍ਰੰਥ ਪੂਰਾ ਸੱਚ ਹੈ, ਇਸਦੀ ਤਖ਼ਤ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਆਰਤੀ ਉਤਾਰੀ ਜਾਂਦੀ ਹੈ।
- ਨਾਨਕਸ਼ਾਹੀ ਕੈਲੰਡਰ ਨੂੰ ਬਣਾਉਣ ਪਿੱਛੇ ਸਿੱਖਾਂ ਨੂੰ ਉਨ੍ਹਾ ਦੇ ਪੁਰਖਿਆਂ ਤੋਂ ਤੋੜਨ ਦੀ ਸਾਜਿਸ਼ ਹੈ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀ ਖ਼ਾਲਸਾ ਨਿਊਜ਼ ਨਾਲ 11 ਨਵੰਬਰ 2017 ਹੋਈ ਗਲਬਾਤ ਦੀ ਰਿਕਾਰਡਿੰਗ, ਜਿਸ ਵਿੱਚ ਉਨ੍ਹਾਂ ਨੇ ਆਰ.ਐਸ.ਐਸ. ਵੱਲੋਂ ਅਖੌਤੀ ਦਸਮ ਗ੍ਰੰਥ, ਸੂਰਜ ਪ੍ਰਕਾਸ਼ ਗ੍ਰੰਥ ਦਾ ਸਮਰਥਨ, ਤੇ ਸਿੱਖਾਂ ਦੀ ਵੱਖਰੀ ਹਸਤੀ ਅਤੇ ਨਾਨਕਸ਼ਾਹੀ ਕੈਲੰਡਰ  ਦੇ ਵਿਰੋਧ ਬਾਰੇ ਸਬੂਤ ਸਮੇਤ ਗੱਲਬਾਤ ਕੀਤੀ। ਇਹ ਹੈ ਉਹ ਇੰਟਰਵੀਊ ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਤੇ ਸੁਦਰਸ਼ਨ ਨਾਲ ਸਾਹਮਣੇ ਬੈਠ ਕੇ ਗਲਬਾਤ ਹੋਣੀ ਸੀ, ਪਰ ਸੁਦਰਸ਼ਨ ਆਇਆ ਨਹੀਂ Feb 2003


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top