ਪਿਛਲੇ ਦਿਨੀਂ ਜਥੇਦਾਰ ਬਣਨ ਦੀ ਚਾਹ ਰੱਖਣ ਵਾਲਾ
ਦੇ ਧੁੰਮੇ ਦਾ ਚਾਪਲੂਸ ਜਗਤਾਰ ਸਿੰਘ ਜੋ ਕਿ ਇਸੀ ਚਾਪਲੂਸੀ ਕਰਕੇ ਹੀ
ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਦੀ ਪਦਵੀ ਤੱਕ ਪਹੁੰਚਾ ਹੈ, ਨੇ ਭਾਈ
ਰਣਜੀਤ ਸਿੰਘ ਢੱਡਰੀਆਂ ਦੇ ਖਿਲਾਫ ਧੁੰਮੇ ਦੀ ਮੌਜੂਦਗੀ ਵਿੱਚ
ਬਕਵਾਸਬਾਜ਼ੀ ਕੀਤੀ ਸੀ। ਉਸਦਾ ਜਵਾਬ ਭਾਈ ਰਣਜੀਤ ਸਿੰਘ ਢੱਡਰੀਆਂ ਨੇ
ਆਪਣੇ ਦੀਵਾਨ ਵਿੱਚ ਦਿੱਤਾ। ਜਵਾਬ ਦੌਰਾਨ ਉਨ੍ਹਾਂ ਨੇ ਕਿਹਾ ਕਿ "
ਬਾਬਾ ਬੁੱਢਾ ਜੀ... ਪਹਿਲੇ ਪਾਤਸ਼ਾਹ ਵੇਲੇ
ਗੱਦੀ ਕਹਿੰਦੇ ਨਹੀਂ, ਮਾਲਿਕ ਕੌਣ ਨੇ ਗੁਰੂ ਅੰਗਦ ਸਾਹਿਬ, ਗੁਰੂ
ਅਮਰਦਾਸ ਵੇਲੇ ਲਾਲਚ ਨਹੀਂ ਕੀਤਾ, ਗੁਰੂ ਰਾਮਦਾਸ ਵੇਲੇ ਲਾਲਚ ਨਹੀਂ
ਕੀਤਾ, ਗੁਰੂ ਅਰਜਨ ਦੇਵ ਵੇਲੇ ਲਾਲਚ ਨਹੀਂ ਕੀਤਾ, ਗੁਰੂ ਹਰਗੋਬਿੰਦ
ਵੇਲੇ ਲਾਲਚ ਨਹੀਂ ਕੀਤਾ..."
ਇਹ ਇਤਿਹਾਸ ਕਿੱਥੋਂ ਆਇਆ ਭਾਈ ਜੀ?
ਇਸਦਾ ਸਰੋਤ ਦੱਸਣ ਦੀ ਖੇਚਲ ਕਰਨੀ।
ਕੀ ਜਿਸ ਸਰੋਤ ਤੋਂ ਇਹ ਗੱਲ ਆਈ ਹੈ, ਉਹ
ਪੁੱਖਤਾ ਹੈ?
ਕੀ ਗੁਰੂ ਨਾਨਕ
ਸਾਹਿਬ ਨੇ ਗੁਰਗੱਦੀ ਦੀ ਕੋਈ
Position available ਕੀਤੀ ਸੀ,
ਕਿ ਭਾਈ ਬੁੱਢਾ ਜੀ ਨੇ Position Refuse ਕਰਤੀ ਤਾਂ ਗੁਰੂ ਅੰਗਦ
ਸਾਹਿਬ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ
ਜੀ, ਗੁਰੂ ਹਰਗੋਬਿੰਦ ਸਾਹਿਬ ਜੀ... ਗੁਰਗੱਦੀ ਮਿਲੀ।
ਫਿਰ ਇਹ ਸਾਰੇ ਗੁਰੂ
ਤਾਂ Optional ਹੋਏ, ਤੇ ਤੁਹਾਡੇ ਤੇ ਤੁਹਾਡੇ ਨੇਕੀ ਅਨੁਸਾਰ
ਗੁਰੂ ਹਰਿ ਸਾਹਿਬ ਨੇ ਗ਼ਲਤੀ ਕੀਤੀ, ਗੁਰੂ ਹਰਿਕਿਸ਼ਨ ਸਾਹਿਬ ਨੂੰ
ਗੁਰਗੱਦੀ ਦੇਣਾ ਵੀ ਗ਼ਲਤ ਸੀ.... ਫਿਰ ਜੇ ਇਸਹ ਸਭ ਗ਼ਲਤ ਸੀ, ਤਾਂ ਗੁਰੂ
ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੀ ਗੁਰਗੱਦੀ ਕਿਵੇਂ ਸਹੀ ਹੋਈ........????
ਇਸ ਹਿਸਾਬ ਨਾਲ ਤਾਂ ਗੁਰੂ ਨਾਨਕ ਤੋਂ ਬਾਅਦ ਸਭ ਗੜਬੜ ਹੀ ਹੋਈ....
ਕਿਉਂ ਹੈ ਜਵਾਬ
ਅਪਗ੍ਰੇਡ ਬਾਬਿਓ???