Share on Facebook

Main News Page

ਗੁਰਬਖਸ਼ ਸਿੰਘ ਦੀ ਹੜਤਾਲ ਦੀ ਭਵਿੱਖਬਾਣੀ ਬਾਰੇ ਫੁਕਰੇ ਨੇਕੀ ਪੋਲ ਖੁੱਲੀ
-: ਬਲਰਾਜ ਸਿੰਘ ਸਪੋਕਨ

ਪਿਛਲੇ ਕੁਝ ਮਹੀਨਿਆਂ ਤੋਂ ਨਿਊਜ਼ੀਲੈਂਡ ਵਾਲੀ ਦੁਸ਼ਟ ਆਤਮਾ ਬੜੇ ਜੋਰ ਸ਼ੋਰ ਨਾਲ ਇਹ ਪ੍ਰਚਾਰ ਕਰ ਰਹੀ ਹੈ ਕਿ ਅਸੀਂ ਤਾਂ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਸਮੇਂ (ਭਾਵ ਜਦੋਂ ਗੁਰਬਖਸ਼ ਸਿੰਘ ਦੇ ਦਸੰਬਰ 2013 ਵਿੱਚ ਪਹਿਲੀ ਵਾਰ ਭੁੱਖ ਹੜਤਾਲ ਰੱਖੀ ਸੀ) ਹੀ ਦਸ ਦਿੱਤਾ ਸੀ ਕਿ ਇਹ ਆਦਮੀ ਫਰਾਡ ਹੈ।

ਇਸ ਗਲ ਨੂੰ ਉਹ ਆਪਣਾ ਹਥਿਆਰ ਬਣਾ ਕੇ ਤੱਤ ਗੁਰਮਤਿ ਦੇ ਪ੍ਰਚਾਰਕਾਂ ਨੂੰ ਨਿੱਤ ਅਪਮਾਨਿਤ ਕਰਣ ਦੀ ਕੋਸ਼ਿਸ ਕਰਦੇ ਹਨ। ਉਨ੍ਹਾਂ ਦੇ ਲਾਈਲਗ ਚੇਲੇ ਜਿਹੜੇ ਉਨ੍ਹਾਂ ਵਲੋਂ ਵਰਤੀ ਜਾਂਦੀ ਗਾਲ੍ਹੀ ਗਲੌਚ ਵਾਲੀ ਭਾਸ਼ਾ ਕਾਰਣ ਹੀ ਉਨ੍ਹਾਂ ਨਾਲ ਜੁੜੇ ਹਨ ! ਉਹ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਅਸਲ ਵਿਚ ਉਨ੍ਹਾਂ ਨੂੰ ਇਸ ਦੁਸ਼ਟ ਆਤਮਾ ਦੇ ਪਿਛੋਕੜ ਦਾ ਨਹੀਂ ਪਤਾ ਕਿ ਇਹ ਕਿੰਨਾ ਕਮੀਨਾ ਅਤੇ ਝੂਠਾ ਆਦਮੀ ਹੈ। ਝੂਠ ਬੋਲਣਾ ਤਾਂ ਇਸ ਦੀ ਰੱਗ ਰੱਗ ਵਿੱਚ ਰਚਿਆ ਹੋਇਆ ਹੈ। ਕਮੀਨਗੀ ਇਸ ਦੀ ਫਿਤਰਤ ਹੈ। ਨਹੀਂ ਯਕੀਨ ਤਾਂ ਹੇਠ ਅਖਬਾਰ ਵਾਲੀ ਖ਼ਬਰ ਦੇਖ ਵਲੋ।

ਇਹ ਖਬਰ ਇਸ ਨੇ ਆਪ ਬਣਾ ਕੇ ਆਪਣੀ ਨਿਜੀ ਅਖਬਾਰ ਵਿਚ ਛਪਵਾਈ ਸੀ। ਇਹ ਦੁਸ਼ਟ ਆਤਮਾ ਪਹਿਲਾ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਨਾਲ ਪੂਰੀ ਤਰ੍ਹਾਂ ਸਹਿਮਤ ਸੀ। ਬਾਅਦ ਵਿੱਚ ਗੁਰਮਤਿ ਗਿਆਨ ਕਾਲਜ ਦੀ ਸਮੂਚੀ ਟੀਮ ਨੇ ਇੱਕ ਤੋਂ ਵੱਧ ਵਾਰ ਜਾ ਕੇ ਉਥੋ ਦਾ ਜਾਇਜਾ ਲਿਆ ਅਤੇ ਇਸ ਨੂੰ ਵੀ ਦਸਿਆ ਕਿ ਇਹ ਸਭ ਕੁਝ ਠੀਕ ਨਹੀਂ ਹੋ ਰਿਹਾ। ਜੇਕਰ ਉਹ ਇਸ ਦੁਸ਼ਟ ਆਤਮਾ ਨੂੰ ਕੋਈ ਜਾਣਕਾਰੀ ਨਹੀਂ ਦਿੰਦੇ ਤਾਂ ਇਸ ਨੇ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੀ ਸਪੋਟ ਕਰੀ ਜਾਣੀ ਸੀ।

ਅੱਜਤੱਕ ਦੇ ਹਰ ਸਿੱਖ ਮਸਲੇ ਵਿੱਚ ਇੰਝ ਹੀ ਹੋਇਆ, ਭਾਵੇਂ ਉਹ ਬਰਗਾੜੀ ਕਾਂਡ ਹੋਵੇ ਜਾਂ ਕੋਈ ਹੋਰ ਮਸਲਾ। ਤੁਸੀਂ ਇਸ ਖਬਰ ਤੋਂ ਹੀ ਅੰਦਾਜ਼ਾ ਲਗਾ ਲਵੋ ਕੇ ਇਹ ਬੰਦਾ ਕਿੰਨਾ ਕੁ ਕਮੀਨਾ ਅਤੇ ਬੇਈਮਾਨ ਹੋ ਸਕਦਾ।

ਜਿਹੜਾ ਇਹ ਹਰ ਰੋਜ਼ ਦਾਵਾ ਕਰਦਾ ਕੇ ਅਸੀਂ ਤਾਂ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਵੇਲੇ ਪਹਿਲਾਂ ਹੀ ਦਸ ਦਿਤਾ ਸੀ.............ਆਹ ਦੇਖ ਲਵੋ ਇਸਦਾ ਅਖੌਤੀ ਦਾਵਾ ?

ਇਹਦੇ ਬਾਕੀ ਅਖੌਤੀ ਦਾਅਵਿਆਂ ਦੀ ਪੋਲ ਵੀ ਜਲਦੀ ਹੀ ਖੋਲਾਂਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top