ਫੁਕਰੇ
ਨੇਕੀ, ਪਾਣੀ ਤਾਂ ਤੂੰ ਖੁੱਡ ਵਿੱਚ ਹੀ ਪਾਇਆ, ਪਰ ਇਸ ਵਾਰ ਚੂਹੇ ਨਹੀਂ,
ਇਹ ਨਿਉਲੇ ਬਾਹਰ ਨਿਕਲੇ ਹਨ,
ਜੋ ਤੇਰੇ ਵਰਗੇ ਕਾਲੀ ਫੰਨ ਵਾਲੇ (ਕਾਲੀਆਂ ਐਨਕਾਂ) ਜ਼ਹਿਰੀਲੇ ਨਾਗ ਦੀ
ਫੰਨ ਕੁਚਲਣਾ ਬੜੀ ਚੰਗੀ ਤਰ੍ਹਾਂ ਜਾਣਦੇ ਹਨ।
ਤੇਰੀ ਯਾਦ ਦਾਸ਼ਤ ਤਾਜ਼ਾ ਕਰ ਦੇਈਏ,
ਤੇਰੇ ਤੋਂ ਕਿਤੇ ਵੱਡੇ ਕੁਝ ਕੁ ਨਾਗਾਂ ਦੀ ਤਾਂ ਤੈਨੂੰ ਗਿਣਤੀ ਕਰਵਾ
ਦਿੰਦੇ ਹਾਂ, ਜਿਨ੍ਹਾਂ ਨੂੰ ਪ੍ਰਭਦੀਪ ਸਿੰਘ ਨੇ ਸਾਹਮਣੇ ਹੋ ਕੇ ਨੱਥ
ਪਾਈ ਹੈ........ ਤੇਰੇ ਵਰਗੂੰ ਰੇਡਿਓ 'ਤੇ ਆਪਣੇ ਜਬਲ਼ੀਆਂ ਮਾਰ ਕੇ
ਨਹੀਂ। ਕੁੱਝ ਕੁ ਨਾਗਾਂ ਦੇ ਨਾਂ...
- ਅਖੌਤੀ ਜਥੇਦਾਰ ਇਕਬਾਲ ਸਿੰਘ ਪਟਨਾ
- ਨੀਲਧਾਰੀ ਸੰਸਥਾ ਦਾ ਮੁਖੀ ਸੰਭੀ ਵਾਲੇ ਅਖੌਤੀ ਮਹਾਰਾਜ
- ਸ਼ਿਰੋਮਣੀ ਕਮੇਟੀ ਦੇ ਵਫਦ (ਗੋਗੋਆਣੀ ਅਤੇ ਡਾ. ਅਮਰਜੀਤ)
- ਜਸਵੰਤ ਸਿੰਘ ਠੇਕੇਦਾਰ, ਯੂ.ਕੇ.
- ਬਲਬੀਰ ਸਿੰਘ ਟਕਸਾਲੀ ਪ੍ਰਚਾਰਕ
- ਤਰਸੇਮ ਸਿੰਘ ਮੋਰਾਂਵਾਲੀ ...ਅਤਿਆਦੀ
ਹਾਲੇ ਤੈਨੂੰ ਕੁੱਝ
ਕੁ ਸਮਾਂ ਪਹਿਲਾਂ ਧੂਤੇ ਕਾਲ਼ੂ ਕਾਲੇਫੁਰਨੇ ਵਾਲੇ ਨੇ ਤੇਰੀ ਔਕਾਤ
ਦਿਖਾਈ ਸੀ, ਤੇਰੇ ਹੀ ਸ਼ਹਿਰ 'ਚ ਆ ਕੇ ਤੇਰੀ ਮਿੱਟੀ ਪਲੀਤ
ਕੀਤੀ ਸੀ, ਤੇ ਤੂੰ ਆਪਣੀ ਖੁੱਡ 'ਚ ਹੀ ਭੁੜਕੀ ਜਾਂਦਾ ਸੀ।
ਜੇ ਬਹੁਤਾ ਸ਼ੌਂਕ ਹੈ ਭਕਾਈ ਦਾ, ਤਾਂ
ਸਾਹਮਣੇ ਆ ਕੇ ਕਰ ਗੱਲ, ਜੇ ਤੇਰੇ 'ਚ ਦੰਮ ਹੈ ਫਿਰ ਦੇਖਦੇ ਹਾਂ ਕਿ
ਕੌਣ ਚੂਹਾ ਹੈ! ਹੈ ਕਬੂਲ ???