ਦਿੱਲੀ ਦੇ ਸ. ਆਗਿਆਪਾਲ ਸਿੰਘ ਜੋ ਕਿ ਰੇਡਿਓ ਵਿਰਸਾ ਦੇ
ਦੋ ਢਾਈ ਸਾਲ ਤੋਂ ਸਰੋਤੇ ਹਨ, ਉਨ੍ਹਾਂ ਨੇ ਬੀਤੇ ਦਿਨੀਂ ਗੁਰੂ
ਸਾਹਿਬ ਨੂੰ ਭੁੱਲਣਹਾਰ ਦੱਸਣ ਵਾਲੇ ਹੁਣੇ ਜਿਹੇ ਅਪਗ੍ਰੇਡ ਹੋਏ, ਗਾਹਲ਼ਾਂ
ਦੇ ਮਾਹਿਰ, ਚਵਲ਼-ਏ-ਕੌਮ, ਫੁਕਰ ਸਮਰਾਟ ਨੇਕੀ ਨਾਲ ਫੋਨ 'ਤੇ ਉਸਦੇ ਚੱਲ ਰਹੇ
ਰੇਡਿਓ ਪ੍ਰੋਗ੍ਰਾਮ ਵਿੱਚ ਕਾਲ ਕਰਕੇ ਆਪਣਾ ਰੋਸ ਪ੍ਰਗਟ ਕੀਤਾ।
ਉਸਤੋਂ ਇੱਕ ਦਿਨ ਪਹਿਲਾਂ ਸ. ਆਗਿਆਪਾਲ ਸਿੰਘ ਨੇ ਸਿਰਦਾਰ ਪ੍ਰਭਦੀਪ ਸਿੰਘ
ਨੂੰ ਵੀ ਫੋਨ ਕਰਕੇ ਇਸ ਵਿਸ਼ੇ 'ਤੇ ਉਨ੍ਹਾਂ ਦੇ ਵੀਚਾਰ ਲਏ। ਇੱਥੇ ਇਹ ਦੱਸਣਾ
ਜ਼ਰੂਤੀ ਹੈ ਕਿ ਆਗਿਆਪਾਲ ਸਿੰਘ ਦਾ ਟਾਈਗਰ ਜਥਾ ਯੂ.ਕੇ. ਜਾਂ ਖ਼ਾਲਸਾ ਨਿਊਜ਼
ਨਾਲ ਕੋਈ ਸੰਬੰਧ ਨਹੀਂ ਹੈ, ਪਰ ਉਹ ਨਿਊਜ਼ੀਲੈਂਡ ਦੇ ਇਸ ਰੇਡਿਓ ਦੇ
ਦੋ ਢਾਈ ਸਾਲ
ਤੋਂ ਸਰੋਤੇ
ਹਨ।
ਭਾਵੇਂ ਕਿ ਪ੍ਰਭਦੀਪ ਸਿੰਘ ਹੁਰਾਂ ਨੇ ਇੱਸ
ਸੱਜਣ ਨਾਲ ਜ਼ਿੰਦਗੀ ਵਿੱਚ ਪਹਿਲੀ ਵਾਰ ਗੱਲਬਾਤ ਕੀਤੀ ਸੀ, ਪਰ ਫਿਰ ਭੀ
ਸੁਹਿਰਦਤਾ ਅਤੇ ਪੰਥਿਕ ਦਰਦ ਨੂੰ ਦੇਖਦਿਆਂ ਹੋਇਆਂ, ਅੱਧੇ ਘੰਟੇ ਤੋਂ
ਜਿਆਦਾ ਵਿਚਾਰਾਂ ਕਰਦੇ ਰਹੇ। ਇਸੇ ਸੱਜਣ ਨੇ ਜਦੋਂ ਹਰਨੇਕ ਸਿੰਘ ਨੂੰ
ਫੋਨ ਕੀਤਾ ਤਾਂ ਭਾਵੇਂ ਕਿ ਹਰਨੇਕ ਸਿੰਘ ਦੇ ਰੇਡਿਉ ਦੇ ਇਹ Regular
Listener ਹਨ, ਪਰ
ਉਹ ਕੰਨੀ ਕਤਰਾਉਂਦਾ ਅਤੇ ਜਾਨ ਛੁੜਾ ਕੇ ਭੱਜਦਾ ਨਜਰ ਆਇਆ।
ਇੱਕ ਗੱਲ ਦੀ ਪੂਰੀ
ਉਮੀਦ ਹੈ ਕਿ ਇਸ ਚਵਲ਼ ਨੇ ਸ. ਆਗਿਆਪਾਲ ਸਿੰਘ ਜੋ ਕਿ ਪ੍ਰੋ.
ਦਰਸ਼ਨ ਸਿੰਘ ਨੂੰ ਪਸੰਦ ਕਰਦੇ ਨੇ, ਇਸ ਗਲਬਾਤ ਨੂੰ ਵੀ ਗਲਤ ਰੰਗਤ ਦੇਣੀ
ਹੈ, ਤੇ ਆਗਿਆਪਾਲ ਸਿੰਘ ਨੂੰ ਜਾਣਬੁੱਝ ਕੇ ਭੇਜਿਆ ਗਿਆ ਬੰਦਾ ਸਾਬਿਤ
ਕਰਣ ਦੀ ਕੋਝੀ ਕੋਸ਼ਿਸ਼ ਕਰੇਗਾ ਤੇ ਬਕਵਾਸ ਬਾਜ਼ੀ ਜ਼ਰੂਰ ਕਰੇਗਾ... but
who cares... Khalsa News will
continue to rip off viruses like Harnek Crack Head, head
of Radio Virus.
ਪਾਠਕ / ਸਰੋਤੇ ਦੋਹਾਂ ਫੋਨ ਕਾਲ ਨੂੰ ਸੁਣਕੇ ਪੁਖਤਾ ਵੀਚਾਰ ਬਣਾ ਸਕਦੇ ਹਨ,
ਕਿ ਕੌਣ ਕਿੰਨਾਂ ਵੀਚਾਰਵਾਨ ਹੈ।