Share on Facebook

Main News Page

ਗੁਰਬਾਣੀ ਪਸ਼ੂ ਬਿਰਤੀਆਂ ਆਦਿਕ ਮਨ ਦੇ ਰੋਗਾਂ ਦਾ ਇਲਾਜ ਕਰਦੀ ਹੈ, ਬਜਾਏ ਕਿ ਸਰੀਰਕ ਰੋਗਾਂ ਦੇ
-: ਮਨਪ੍ਰੀਤ ਸਿੰਘ ਫੈਂਸਰ

ਸਿੱਖਾਂ ਨੂੰ ਇਸਾਈ ਆਪਾਂ ਖੁਦ ਬਣਾਇਆ, ਸਿੱਖਾਂ ਦਾ ਤਾਂ ਕਦੀ ਕੋਈ ਧਰਮ ਪਰੀਵਰਤਨ ਕਰਵਾ ਹੀ ਨੀ ਸੀ ਸਕਦਾ ਜੇ ਕਿਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਸਹੀ ਪ੍ਰਚਾਰ ਕੀਤਾ ਗਿਆ ਹੁੰਦਾ, ਕਰਾਮਾਤੀ ਨਾ ਦਿਖਾਇਆ ਹੁੰਦਾ। ਸਾਧਾਂ ਨੇ ਇਹ ਪ੍ਰਚਾਰ ਇਸ ਹੱਦ ਤੱਕ ਕੀਤਾ ਕਿ ਲੋਕਾਂ ਦੇ ਮਨਾਂ 'ਚ ਗਹਿਰੀ ਥਾਂ ਬਣਾ ਲਈ ਹੁਣ ਇਹਨਾਂ ਗੱਲਾਂ ਨੇ। ਉਹ ਕਹਿੰਦੇ ਪ੍ਰਾਰਥਨਾ ਕਰੋ ਤੁਹਾਡੀਆਂ ਬਿਮਾਰੀਆਂ ਠੀਕ ਹੋਣਗੀਆ, ਜੇ ਅਸੀਂ ਇਹ ਗੱਲ ਘਰ-ਘਰ ਪਹੁੰਚਾਈ ਹੁੰਦੀ ਸਰੀਰ ਦੇ ਰੋਗ ਕਥਿਤ ਦੈਵੀ ਸ਼ਕਤੀਆਂ ਨਾਲ ਨਹੀਂ ਠੀਕ ਹੁੰਦੇ ਇਹ ਇਤਿਹਾਸ ਦੱਸਿਆ ਹੁੰਦਾ ਕਿ

- ਗੁਰੂ ਹਰਰਾਇ ਸਾਹਿਬ ਜੀ ਨੇ ਰੋਗੀਆਂ ਦੇ ਇਲਾਜ ਲਈ ਦਵਾਖਾਨੇ ਖੋਲੇ,...

- ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਚੇਚਕ ਦੇ ਰੋਗੀਆਂ ਦੀ ਸੇਵਾ ਹੱਥੀ ਕੀਤੀ,

...ਫਿਰ ਕਿਉਂ ਲੋਕ ਇਹ ਸਮਝਦੇ ਅਰਦਾਸਾਂ ਨਾਲ ਠੀਕ ਹੋ ਜਾਣਾ ਬਿਮਾਰੀਆਂ ਨੇ, ਪਰ ਅਸੀਂ ਤਾਂ ਹਜੇ ਵੀ ਨਹੀਂ ਸਮਝ ਰਹੇ ਹਜੇ ਵੀ ਅੰਧ-ਵਿਸ਼ਵਾਸ਼ ਨੂੰ ਉਤਸ਼ਾਹਿਤ ਕਰਨ ਤਾਂ ਲੱਗੇ ਹੋਏ ਹਾਂ। ਇਹ ਨਹੀਂ ਸਮਝਾਉਂਦੇ ਗੁਰਬਾਣੀ ਪਸ਼ੂ ਬਿਰਤੀਆਂ ਆਦਿਕ ਮਨ ਦੇ ਰੋਗਾਂ ਦਾ ਇਲਾਜ ਕਰਦੀ ਹੈ, ਬਜਾਏ ਸਰੀਰ ਦੇ ਰੋਗਾਂ ਦੇ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top