Share on Facebook

Main News Page

ਸਿਆਟਲ, ਅਮਰੀਕਾ ਵਿਖੇ 15-16 ਜੁਲਾਈ 2017 ਨੂੰ " ਅੰਤਰ-ਰਾਸ਼ਟਰੀ ਸਿੱਖ ਚੇਤਨਾ ਕਾਨਫਰੰਸ "

ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ, ਅਦਬ, ਖਾਲਸਾਈ ਵਿਲੱਖਣਤਾ ਅਤੇ ਸ਼ਾਨ ਨੂੰ ਸਮਰਪਿਤ, ਦੋ ਦਿਨਾਂ "ਅੰਤਰ-ਰਾਸ਼ਟਰੀ ਸਿੱਖ ਚੇਤਨਾ ਕਾਨਫਰੰਸ" ਮਿਤੀ 15 ਅਤੇ 16 ਜੁਲਾਈ ਨੂੰ ਕਰਵਾਈ ਜਾ ਰਹੀ ਹੈ, ਜਿਸ ਵਿੱਚ ਹੇਠ ਲਿਖੇ ਬੁਲਾਰੇ ਸੰਗਤਾਂ ਨਾਲ ਗੁਰਮਤਿ ਅਨੁਸਾਰ ਵੱਖ ਵੱਖ ਵਿਸ਼ਿਆਂ 'ਤੇ ਵੀਚਾਰ ਸਾਂਝੇ ਕਰਣਗੇ। ਆਪ ਸਮੂੰਹ ਸੰਗਤ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

ਵਿਚਾਰੇ ਜਾਣ ਵਾਲੇ ਵਿਸ਼ੇ ਅਤੇ ਪਹੁੰਚ ਰਹੇ ਵਿਚਾਰਵਾਨ

1. ਸਿੱਖ ਪੰਥ ਖਿਲਾਫ ਸਰਕਾਰੀ ਸਾਜਿਸ਼ਾਂ ਰਚਣ ਵਾਲਿਆਂ ਦੀ ਪਹਿਚਾਣ ਅਤੇ ਬਚਾਅ ਲਈ ਕੀ ਕਰਣ ਦੀ ਲੋੜ? - ਡਾ. ਗੁਰਦਰਸ਼ਨ ਸਿੰਘ ਢਿੱਲੋਂ
2. ਮੂਲ ਨਾਨਕਸ਼ਾਹੀ ਕੈਲੰਡਰ ਨੂੰ ਚੁਣੌਤੀਆਂ ਦੇਣ ਵਾਲਿਆਂ ਦਾ ਹੱਲ - ਸ. ਪਾਲ ਸਿੰਘ ਪੁਰੇਵਾਲ
3. ਸਿੱਖ ਪ੍ਰਚਾਰਕਾਂ 'ਤੇ ਹੁੰਦੇ ਹਮਲੇ ਅਤੇ ਬਚਾਅ ਦੀ ਨੀਤੀ - ਭਾਈ ਸ਼ਿਵਤੇਗ ਸਿੰਘ
4. ਸਿੱਖ ਬੀਬੀਆਂ ਦਾ ਗੁਰਮਤਿ ਪ੍ਰਚਾਰ ਵਿੱਚ ਕੀ ਯੋਗਦਾਨ ਹੋਵੇ? - ਬੀਬੀ ਜਸਵੀਰ ਕੌਰ
5. ਗੁਰਬਾਣੀ ਵਿਆਖਿਆ ਅਤੇ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਸੰਬੰਧੀ ਉਠਦੇ ਵਿਵਾਦਾਂ ਦਾ ਕੀ ਹੱਲ ਹੋਵੇ? - ਭਾਈ ਹਰਜਿੰਦਰ ਸਿੰਘ ਸਭਰਾਅ
6. ਨਾਨਕਸ਼ਾਹੀ ਕੈਲੰਡਰ ਦੀ ਵਿਲੱਖਣਤਾ - ਸ. ਸਰਬਜੀਤ ਸਿੰਘ ਸੈਕਰਾਮੈਂਟੋ
7. ਡੇਰਾਵਾਦ ਦਾ ਸਿੱਖੀ 'ਤੇ ਪ੍ਰਭਾਵ - ਸ. ਗੁਰਦੇਵ ਸਿੰਘ ਸੱਧੇਵਾਲੀਆ
8. ਧਾਰਮਿਕ ਮਸਲਿਆਂ ਦਾ ਰਾਜਸੀਕਰਣ - ਸ. ਤ੍ਰਿਲੋਚਨ ਸਿੰਘ ਦੁਪਾਲਪੁਰ
9. ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਚੁਣੌਤੀ ਦਿੰਦੀਆਂ ਧਿਰਾਂ ਤੋਂ ਪੰਥ ਕੀ ਰੁੱਖ ਅਪਣਾਵੇ? - ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੂ.ਕੇ.

ਵੱਲੋਂ:
ਗੁਰਦੁਆਰਾ ਸੱਚਾ ਮਾਰਗ ਸਾਹਿਬ ਅਤੇ ਸਹਿਯੋਗੀ ਜਥੇਬੰਦੀਆਂ

ਸੰਪਰਕ:

ਸ. ਹਰਸ਼ਿੰਦਰ ਸਿੰਘ ਸੰਧੂ 253 335 5666
ਸ. ਜੋਗਾ ਸਿੰਘ ਸਿਆਟਲ 206 261 1010
ਸ. ਗੁਲਜ਼ਾਰ ਸਿੰਘ ਸਿਆਟਲ 206 255 4964
ਸ. ਕੁਲਜੀਤ ਸਿੰਘ ਫਰਿਜ਼ਨੋ 559 352 8703
ਸ. ਨਰਿੰਦਰ ਸਿੰਘ ਡੈਲਸ 972 998 1574


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top