Share on Facebook

Main News Page

ਲਉ ਜੀ ਇਟਲੀ ਦੇ ਧੂਤਿਆਂ ਦਾ ਫੁਰਮਾਨ... ਅਖੇ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਜਾਵੇ !
-: ਆਤਮਜੀਤ ਸਿੰਘ, ਕਾਨਪੁਰ

ਹੁਣ ਇਹਨਾਂ ਧੂਤਿਆਂ ਕੋਲ ਕੋਈ ਪੁੱਛੇ ਭਈ ਕਿਹੜੇ ਪੰਜ ਜਥੇਦਾਰਾਂ ਅੱਗੇ ਪੇਸ਼ ਕਰਵਾਉਣਾ ਹੈ {ਬਾਦਲ ਦੇ ਜਾਂ ਸਰਬਤ ਖਾਲਸਾ ਦੇ} ਜਾਂ ਸਾਰਿਆਂ ਨੂੰ ਇੱਕਠੇ ਹੀ ਬਿਠਾਉਣਾ ਹੈ?

ਧੂਤੇ ਕਹਿੰਦੇ ਅਸੀਂ ਸ਼ਾਂਤਮਈ ਢੰਗ ਨਾਲ ਵਿਰੋਧਤਾ ਕਰਨ ਗਏ ਸੀ ਓਇ ਭਲਿਓ ਵਿਰੋਧਤਾ ਕਰਨ ਗਏ ਸੀ ਜਾਂ ਅਪਣੀ ਅਕਲ ਜਨਾਜ਼ਾ ਕੱਢ ਕੇ ਭਾਈ ਪੰਥਪ੍ਰੀਤ ਸਿੰਘ ਜੀ ਦੇ ਦੀਵਾਨ ਨੂੰ ਰੋਕਣ ਉਹ ਤਾਂ ਸੰਗਤਾਂ ਨੇ ਆਪ ਹੀ ਵੇਖ ਲਿਆ ਹੈ ਤੁਸੀਂ ਉਥੇ ਕੀ ਕਰਨ ਗਏ ਸੀ ਹੁਣ ਤਾਂ ਲੋਕ ਤੁਹਾਡੀ ਰੱਗ ਰੱਗ ਤੋਂ ਵਾਕਿਫ਼ ਹੋ ਚੁਕੇ ਹਨ

ਭਲਿਓ ! ਤੁਸੀ ਇੰਝ ਤਾਂ ਬੜੀ ਫੁਕਰੀਆਂ ਮਾਰਦੇ ਹੋ, ਪਰ ਜਦ ਕੋਈ ਤੁਹਾਡੇ ਦੇਸ਼ ਵਿਚ ਆ ਕੇ ਸੱਚ ਦਾ ਪ੍ਰਚਾਰ ਕਰਦਾ ਹੈ, ਤਾਂ ਉਸ ਨਾਲ ਵਿਚਾਰਾਂ ਕਰਨ ਦੀ ਥਾਂ 'ਤੇ ਦੀਵਾਨਾਂ ਦੀ ਵਿਰੋਧਤਾ ਕਰਕੇ ਬੜੀ ਚੀਕਾਂ ਮਾਰਦੇ ਹੋ

ਭਲਿਓ ! ਤੁਹਾਨੂੰ ਤਾਂ ਗੁਰੂ ਹੀ ਸੁਮਤ ਬਖਸ਼ੇ, ਤੁਸੀਂ ਤਾਂ ਵਿਚਾਰ ਕਰਨ ਦੇ ਵੀ ਲਾਇਕ ਨਹੀਂ, ਤੁਸੀਂ ਤਾਂ ਅੱਗੋ ਗਾਹਲ਼ਾਂ ਹੀ ਕੱਢਣੀਆਂ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top