- ਪੱਪੂ ਇਕਬਾਲ ਪਟਨੇ
ਵਾਲਾ ਨੇ ਸਾਹਿਬਜ਼ਾਦਿਆਂ ਨੂੰ ਬ੍ਰਹਮਾ, ਵਿਸ਼ਣੂ, ਸ਼ਿਵ ਅਤੇ ਇੰਦਰ ਦਾ
ਅਵਤਾਰ ਦਸਿਆ
- ਨੀਲਧਾਰੀ ਪੀਪਲੀ ਵਾਲੇ
ਨੇ "ਗੁਜਰੀ ਉੱਜੜੀ" ਕਿਹਾ
- ਮਲੂਕਾ ਹਿੰਦੂਕਰਣ
ਅਰਦਾਸ 'ਚ ਸ਼ਾਮਿਲ ਹੋਇਆ
- ਸਿਹੋੜੇ ਵਾਲੇ ਸਾਧ
ਨੇ ਗੁਰੂ ਗ੍ਰੰਥ ਸਾਹਿਬ ਨੂੰ ਟਿੱਕੇ ਲਵਾਏ ਅਤੇ ਇਸਦੇ ਆਕਾ ਸਿਮਰਨਜੀਤ
ਸਿੰਘ ਮਾਨ ਨੇ ਇਸੇ ਸਾਧ ਨੂੰ ਭਿੰਡਰਾਂਵਾਲਿਆਂ ਦੇ ਬਰਾਬਰ ਕਿਹਾ ਤੇ
ਮੱਥਾ ਟੇਕਿਆ
- ਬਾਦਲ ਦਲੀਏ
ਉਂਕਾਰ ਥਾਪਰ
ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਰਾਮ ਨੂੰ ਭਗਵਾਨ ਸ਼੍ਰੀਰਾਮ ਨਾਲ ਜੋੜਿਆ
32 ਸਾਲਾਂ ਤੋਂ ਇਹ ਕੌਮ ਨਾਲ ਝੂਠ ਬੋਲੀ ਜਾਂਦਾ ਹੈ ਕਿ ਭਾਈ ਜਰਨੈਲ ਸਿੰਘ
ਭਿੰਡਰਾਂਵਾਲੇ ਜ਼ਿੰਦਾ ਹਨ, ਉਨ੍ਹਾਂ ਨੂੰ ਭਗੌੜੇ ਸਾਬਿਤ ਕਰ
ਰਿਹਾ... ਅਜਨਾਲਾ ਜਾਂ ਧੂਤੇ ਇਸਦਾ ਜਵਾਬ ਦੇਣਗੇ?
ਕੀ ਇਹ ਸਿਰਫ ਗ੍ਰੰਥੀਆਂ ਨੂੰ ਕੁੱਟਣ ਜੋਗਾ ਜਾਂ
ਗੁਰਮਤਿ ਪ੍ਰਚਾਰ ਕਰਣ ਵਾਲਿਆਂ ਨੂੰ ਗੰਦੀਆਂ ਗਾਹਲ਼ਾਂ ਜਾਂ ਝੂਠ ਦਾ ਸਾਥ
ਦੇਣ ਨੂੰ ਜੰਮਿਆ ?