Share on Facebook

Main News Page

ਧੂਤਿਆਂ ਦਾ ਸੁਪਨਾ ਹੋ ਸਕਦਾ ਹੈ ਪੂਰਾ... ਸ਼ਿਵ ਸੈਨਾ ਦਾ ਕਹਿਣਾ ਹੈ ਕਿ ਹਿੰਦੂ ਰਾਸ਼ਟਰ ਬਣਾਉਣ ਹੈ ਤਾਂ ਮੋਹਨ ਭਾਗਵਤ ਨੂੰ ਬਣਾਓ ਰਾਸ਼ਟਰਪਤੀ

18 ਮਾਰਚ 2017 ਨੂੰ ਯੋਗੀ ਆਦਿਤਯਾਨਾਥ ਦੇ ਯੂ.ਪੀ. ਮੁੱਖ ਮੰਤਰੀ ਬਣਨ 'ਤੇ ਖ਼ਾਲਸਾ ਨਿਊਜ਼ ਟੀਮ ਦੇ ਮੈਂਬਰ ਦਾ ਇਹ ਕੁਮੈਂਟ ਸੀ, ਜੋ ਹੁਣ ਸੱਚ ਸਾਬਿਤ ਹੋ ਸਕਦਾ ਹੈ:

ਖਾਲਸਾ ਰਾਜ ਅਤੇ ਖਾਲਿਸਤਾਨ ਦੀਆਂ ਗਲਾਂ ਕਰਨ ਵਾਲਿਊ ! ਅਪਣਾਂ ਰਾਸ਼ਟਰ ਕਿਵੇਂ ਬਨਾਈ ਦਾ ਹੈ ,ਆਰ.ਐਸ਼.ਐਸ਼ ਕੋਲੋਂ ਸਿਖੋ ।

ਉਨ੍ਹਾ ਦਾ ਇਕ ਬੰਦਾ ਬੋਲਦਾ ਹੈ, ਸਾਰੇ ਸੰਣਦੇ ਹਨ ! ਤੁਹਾਡੇ ਸਾਰੇ ਬੋਲਦੇ ਹਨ , ਮਂਨਣ ਵਾਲਾ ਕੋਈ ਨਹੀ ! ਉਨ੍ਹਾ ਦਾ ਧਾਰਮਿਕ ਮੁੱਖੀ ਇਹ ਤੈ ਕਰਦਾ ਹੈ ਕਿ ਉਨ੍ਹਾ ਦਾ ਮੁਖ ਮੰਤਰੀ ਕੌਨ ਹੋਵੇਗਾ । ਤੁਹਾਡਾ ਮੁਖ ਮੰਤਰੀ ਤੈ ਕਰਦਾ ਹੈ ਕਿ ਤੁਹਾਡਾ ਜਥੇਦਾਰ ਕੌਨ ਹੋਵੇਗਾ । ਉਹ ਇਕ ਜੁਟ ਨੇ, ਤੁਸੀ ਇਕ ਦੂਜੇ ਦੇ ਵੈਰੀ ਹੋ ! ਉਹ ਤੁਹਾਨੂੰ ਅਪਣੇ ਵਿਚ ਜਜਬ ਕਰ ਲੈਣਾਂ ਚਾਉਦੇ ਨੇ , ਤੁਸੀ ਆਪ ਉਨ੍ਹਾਂ ਵਿਚ ਸ਼ਾਮਲ ਹੋ ਚੁਕੇ ਹੋ ! ਉਨ੍ਹਾਂ ਦਾ ਇਕ ਅਜੈਂਡਾ ਹੈ, ਤੁਹਾਡਾ ਅਜੈਂਡਾ ਹੀ ਕੋਈ ਨਹੀ । ਉਨ੍ਹਾਂ ਕੋਲ ਅਗਲੇ १०० ਸਾਲਾਂ ਦਾ ਪਲਾਨ ਹੈ, ਤੁਹਾਡਾ ਪਲਾਨ ਹੀ ਕੋਈ ਨਹੀਂ ! ਤੁਹਾਡਾ ਇਹ ਹੀ ਹਾਲ ਰਿਹਾ ਤੇ ਖਾਲੀਸਤਾਨ ਅਤੇ ਖਾਲਸਾ ਰਾਜ ਤਾਂ ਦੂਰ ਦੀ ਗਲ ਹੈ, ਤੁਸੀ ਆਪ ਹੀ ਮੁਕ ਮਿਟ ਜਾਂਣਾਂ ਹੈ ।

Mumbai: The Shiv Sena on Monday said Rashtriya Swayamsevak Sangh (RSS) chief Mohan Bhagat’s name should be considered for the next President of India. The Presidential election is due in July.

Senior Shiv Sena leader and Rajya Sabha MP Sanjay Raut said if the dream of a “Hindu Rashtra” (Hindu nation) has to be fulfilled, then Bhagwat should be made President. According to Raut, the BJP has selected and appointed chief ministers associated with the RSS and they shouldn’t shy away from nominating Bhagwat for President.

“After a long time, there is an atmosphere of Hindutva in the country. A Hindutvawadi [pro Hindu] leader is the Prime Minister of the country in the form of Narendra Modi. Recently, Yogi Adityanath, another Hindutva leader, was made the chief minister of Uttar Pradesh. So if the dream of a Hindu rashtra has to be fulfilled, then Bhagwat should be made the President,” Raut told HT.

 

Raut said, “The demand for Ram Mandir, Uniform Civil Code, the issue of Article 370 in Jammu and Kashmir, all these issues have been close to the PM and Bhagwat ji. If he is elected President, they can fulfill these agendas.”


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top