ਪਿਛਲੇ ਕੁੱਝ ਦਿਨਾਂ ਤੋਂ ਧੂਤਿਆਂ ਨੇ ਟੱਪ ਟੱਪ ਕੇ ਆਪਣੀਆਂ
ਅੱਡੀਆਂ ਖੁਸਰਿਆਂ ਵਾਂਙ ਘਸਾ ਲਈਆਂ, ਕਿ ਇਨ੍ਹਾਂ ਦੇ ਰੌਲ਼ੇ ਤੋਂ ਭਾਈ ਰਣਜੀਤ ਸਿੰਘ ਡਰ
ਜਾਣ ਤਾਂ ਮੁੱੜ ਕੇ ਪਿਛਲੇ ਸਾਲਾਂ ਵਾਲੀਆਂ ਗੱਪ ਕਹਾਣੀਆਂ ਸੁਣਾਉਣ ਲੱਗ ਪੈਣ।
ਪਰ ਆਪਣੀ ਪਾਈ ਖੱਪ ਦਾ ਕੋਈ ਅਸਰ ਨਾ ਹੁੰਦਿਆਂ ਦੇਖ ਇਨ੍ਹਾਂ
ਧੂਤਿਆਂ ਨੇ ਆਪਣਾ ਆਖਰੀ ਹਥਿਆਰ ਅਕਾਲ ਤਖ਼ਤ 'ਤੇ ਸ਼ਿਕਾਇਤ ਕਰਦਿਆਂ ਚਲਾਇਆ ਤੇ
ਆਪਣੇ ਪੱਪੂ ਗੁਰਬਚਨ ਨੂੰ ਭੋਰੇ 'ਚੋਂ
ਬਾਹਰ ਕੱਢ ਕੇ ਆਪਣੀ ਹਰਾਮਜ਼ਦਗੀ ਦਾ ਸਬੂਤ ਦਿੱਤਾ।
ਪਿਛਲੇ ਸਾਲ ਵੀ ਇੰਗਲੈਂਡ ਦੇ ਸੁਤੇਵਾਲੇ
ਜਥੇ ਨੇ ਕੋਸ਼ਿਸ਼ ਕੀਤੀ ਸੀ, ਪਰ ਉਨ੍ਹਾਂ ਦਿਨਾਂ ਵਿੱਚ ਚੋਣਾਂ ਦਾ ਮਾਹੌਲ ਸੀ, ਜਿਸ ਕਰਕੇ
ਪੱਪੂਆਂ ਨੇ ਬਹੁਤਾ ਗੌਰ ਨਾ ਕੀਤਾ ਤੇ ਆਪਣੇ ਆਕਾ ਬਾਦਲ
ਦੀਆਂ ਵੋਟਾਂ ਖਰਾਬ ਨਾ ਹੋਣ, ਇਸ ਲਈ ਮੂੰਹ 'ਤੇ ਛਿੱਕੂ ਲਾ ਲਿਆ।
ਹੁਣ ਬਾਦਲ ਦਾ ਭੋਗ ਪੈ ਚੁਕਾ ਹੈ, ਤਾਂ ਹੁਣ ਪੱਪੂ ਦੁਰਬਚਨ ਵੀ ਭੋਰੇ 'ਚੋਂ ਬਾਹਰ
ਨਿਕਲਿਆ ਹੈ ਤੇ ਆਪਣੀ ਚੰਡਾਲ ਚੌਕੜੀ ਦੀ ਮੀਟਿੰਗ ਸੱਦ ਲਈ ਹੈ ਤੇ ਭਾਈ ਰਣਜੀਤ ਸਿੰਘ
ਢੱਡਰੀਆਂ ਨੂੰ ਤਲਬ
ਕਰਕੇ ਮੂੰਹ ਬੰਦ ਕਰਣ ਦੀ ਕੋਸ਼ਿਸ਼ ਹੋਵੇਗੀ।
ਗੁਰੂ ਮਿਹਰ ਕਰੇ।