Share on Facebook

Main News Page

ਪ੍ਰੋ. ਇੰਦਰ ਸਿੰਘ ਘੱਗਾ ਨੇ ਸੈਰੇਮਬੈਨ, ਮਲੇਸ਼ੀਆ ਵਿਖੇ ਗੁਰਮਤਿ ਵੀਚਾਰਾਂ ਕੀਤੀਆਂ, ਧੂਤੇ ਬਾਹਰ ਖੜੇ ਟੱਪੀ ਗਏ

03 ਮਾਰਚ 2017 ਨੂੰ Seremban, ਮਲੇਸ਼ੀਆ ਵਿਖੇ ਪ੍ਰੋ. ਇੰਦਰ ਸਿੰਘ ਘੱਗਾ ਨੇ ਵੀਚਾਰਾਂ ਕੀਤੀਆਂ, ਜਿਸਦਾ ਆਈ ਹੋਈ ਸੰਗਤ ਨੇ ਆਨੰਦ ਮਾਣਿਆ।

ਇਸ ਸਮਾਗਮ ਵਿੱਚ ਗੁਰੂ ਗ੍ਰੰਥ ਸਾਹਿਬ ਅਕੈਡਮੀ ਮਲੇਸ਼ੀਆ ਦੇ ਸਿਰਫਰੇ ਮੁਖੀ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਗੁਰਮਤਿ ਸਮਾਗਮ ਵਿੱਚ ਖਲਲ ਪਾਉਣ ਲਈ ਧੂਤੇ ਇੱਕਠੇ ਹੋਏ, ਪਰ ਇਸ ਵਾਰੀ ਪ੍ਰਬੰਧਕਾਂ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ।

ਧੂਤਿਆਂ ਨੇ ਬੜਾ ਜ਼ੋਰ ਲਾਇਆ ਪਰ, ਸੈਰੇਮਬੈਨ ਸਿੱਖ ਵਲੰਟੀਯਰਜ਼ (Seremban Sikh Volunteers) ਨੇ ਉਨ੍ਹਾਂ ਨੂੰ ਬਾਹਰ ਹੀ ਡੱਕੀ ਰੱਖਿਆ।

ਧੂਤੇ ਚੀਕਾਂ ਮਾਰੀ ਗਏ ਕਿ ਸਾਨੂੰ ਰੋਕਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ, ਪਰ ਪ੍ਰਬੰਧਕਾਂ ਅਤੇ ਵਲੰਟੀਯਰਜ਼ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਉਹ ਕਹੀ ਗਏ ਕਿ ਘੱਗਾ ਸਿੱਖਾਂ ਨੂੰ ਦੁਫੇੜ ਪਾਉਣ ਆਇਆ ਹੈ, ਜਿਸ 'ਤੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਅਸੀਂ ਤੈਅ ਕਰਾਂਗੇ ਕਿ ਕੌਣ ਸਹੀ ਹੈ, ਕੌਣ ਗਲਤ।

ਗੁਰਦੁਆਰਾ ਪ੍ਰਬੰਧਕਾਂ ਨੇ ਬਾਹਰ ਨੋਟਿਸ ਬੋਰਡ 'ਤੇ ਲਿੱਖ ਕੇ ਲਗਾਇਆ ਕਿ ਇਹ ਸਮਾਗਮ ਸਿਰਫ ਸੈਰੇਮਬੈਨ ਸ਼ਹਿਰ ਦੇ ਸਿੱਖਾਂ ਦਾ ਹੈ, ਤੇ ਇਥੇ ਸਿਰਫ ਸੱਦਾ ਪੱਤਰ ਹੋਣ 'ਤੇ ਹੀ ਅੰਦਰ ਆਇਆ ਜਾ ਸਕਦਾ ਹੈ।

ਸ਼ਾਮ ਨੂੰ 07:40 'ਤੇ ਧੂਤੇ ਬਾਹਰ ਖੜੇ ਆਪਣਾ "ਕਥਿਤ ਹਥਿਆਰ" ਸਤਿਨਾਮ ਵਾਹਿਗੁਰੂ ਦਾ ਜਾਪ ਉੱਚੀ ਉੱਚੀ ਕਰਣ ਲੱਗ ਪਏ। ਪ੍ਰਬੰਧਕਾਂ ਵੱਲੋਂ ਪੁਲਿਸ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ, ਜੋ ਕਿ ਵਰਦੀ ਅਤੇ ਬਗੈਰ ਵਰਦੀ ਦੇ ਉੱਤੇ ਮੌਜੂਦ ਰਹੇ।

Seremban Sikhs stood their ground to allow Inder Singh Ghagaa to speak

Source: http://asiasamachar.com/2017/03/03/seremban-sikhs-stood-ground-allow-inder-singh-ghagaa-speak/

“Let those inside [the Darbar Sahib] listen, don’t insult their intelligence. We love our Guru just as much as you guys,” one Gurdwara Sahib Seremban volunteer told some members from outstation group.

By Asia Samachar - March 3, 2017

Seremban Sikhs denied entry to a group from out of town to avoid any potential disruption to the planned talk by Prof Inder Singh Ghagaa, an author and Sikh parcharak deemed controversial by some quarters.

The action was prompted by an incident at an Ipoh gurdwara on Wednesday when the same group disrupted the speaker’s talk session by loud chants of ‘Satnam Waheguru’.

“Let those inside [the Darbar Sahib] listen, don’t insult their intelligence. We love our Guru just as much as you guys,” one Gurdwara Sahib Seremban volunteer told some members from outstation group. The conversation was shared with Asia Samachar by one of the Seremban youth present on the ground.

“He gave a beautiful talk….Most of the Sangat members were happy with the session,” another Seremban-based Sikh told Asia Samachar.

Prof Ghagaa, an author of more than 20 Sikh-related books, was formerly a personal assistant to Akal Takht Jathedaar Manjit Singh for eight years and has been doing Gurmat parchaar for over 40 years. His views on the Sikh faith, which flies in the face of the interpretation of some Sikh groups, have caused the ire of these groups and invited criticism.

OnWednesday (1 March), he was attacked when walking out of the darbar sahib at Gurdwara Sahib Greentown (Ashby Road), causing his turban to be removed. A gurdwara official was also attacked at the same time.

This time around, however, there were no untoward incident in Seremban, the state capital of Negeri Sembilan, which is about an hour’s drive from Kuala Lumpur.

The outstation group, led by Sri Guru Granth Sahib Ji Academy head Paramjit Singh, initially tried to force their way into the gurdwara, arguing that they have a right to ‘darshan’ the Guru and join the Sanggat.

However, the local Seremban Sikh volunteers denied them entry, forcing them to remain outside the gurdwara side entrance.

“They challenged us, telling us that we have no right to stop them. We stood our ground. They tried telling us that the parcharak was divisive. We told them to let us decide on that ourselves,” said a Seremban gurdwara official.

The gurdwara management committee had also put up a notice that the programme was for Sikhs from Seremban and its surrounding areas, and is by invitation only.

At around 7.40pm, the outstation group began saying ‘Satnam Waheguru’ loudly at the side entrance along Lorong Khalsa.

In a statement released yesterday, Malaysian Gurdwara Council (MGC) suggested that continuing chanting when a katha (Sikh-based lecture or a talk) is about to begin is a transgression of the Sikh Reht Maryada (SRM).

Many policemen, both in uniform and plain cloth, were seen around the gurdwara.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top