Share on Facebook

Main News Page

ਸੱਚ ਨਾ ਸੁਣ ਸਕਣ ਦੀ ਸੂਰਤ ਵਿੱਚ ਸਿਰਫਿਰੇ ਧੂਤਿਆਂ ਨੇ ਪ੍ਰੋ. ਇੰਦਰ ਸਿੰਘ ਘੱਗਾ ਦੀ ਦਸਤਾਰ ਉਤਾਰੀ, ਤੇ ਦਾੜੀ ਪੁੱਟ ਦਿੱਤੀ
   

01 Mar 2017: ਮਲੇਸ਼ੀਆ ਵਿਖੇ ਈਪੋਹ ਸ਼ਹਿਰ ਦੇ ਗ੍ਰੀਨ ਟਾਊਨ ਗੁਰਦੁਆਰਾ ਵਿਖੇ ਪ੍ਰੋ. ਇੰਦਰ ਸਿੰਘ ਘੱਗਾ ਦੇ ਵੀਚਾਰ ਪੇਸ਼ ਕਰਣ ਤੋਂ ਪਹਿਲਾਂ ਹੀ ਕੁਆਲਾਲੰਪੁਰ ਤੋਂ ਇੱਕਠੇ ਹੋ ਕੇ ਆਏ ਸਿਰਫਿਰੇ ਧੂਤਿਆਂ ਨੇ ਕਥਿਤ ਸਿਮਰਨ ਦੇ ਹਥਿਆਰ ਨੂੰ ਵਰਤਦਿਆਂ ਪਹਿਲਾਂ ਗੁਰਦੁਆਰੇ ਅੰਦਰ ਮਾਹੌਲ ਤਨਾਅਪੂਰਣ ਬਣਾਇਆ, ਫਿਰ ਇੱਕ ਧੂਤੇ ਨੇ ਪ੍ਰੋ. ਇੰਦਰ ਸਿੰਘ ਘੱਗਾ ਨੂੰ ਪਿਛੋਂ ਦੀ ਧੱਕਾ ਮਾਰ ਦਿੱਤਾ ਤੇ ਦੂਸਰੇ ਧੂਤੇ ਨੇ ਧੂਤੇ ਨੇ ਉਨ੍ਹਾਂ ਦੀ ਦਾੜੀ ਪੁੱਟੀ ਅਤੇ ਦਸਤਾਰ ਉਤਾਰ ਦਿੱਤੀ ਅਤੇ ਮਾਰ ਕੁਟਾਈ ਕੀਤੀ, ਤੇ ਉਨ੍ਹਾਂ ਦਾ ਕੁੜਤਾ ਪਾਵ ਦਿੱਤਾ। ਇਹ ਸਾਰਾ ਵਰਨਣ ਗੁਰਦੁਆਰੇ ਦੇ ਡਿਪਟੀ ਪ੍ਰਧਾਨ ਜਗਜੀਤ ਸਿੰਘ ਨੇ ਦੱਸਿਆ।

ਇਹ ਕਾਰਾ ਕਰਣ ਵਾਲਿਆਂ ਦੇ ਨਾਮ ਇਸ ਤਰ੍ਹਾਂ ਹਨ, ਜੋ ਕਿ ਅਖੌਤੀ ਡਮਡਮੀ ਟਕਸਾਲ ਨਾਲ ਸੰਬੰਧਿਤ ਹਨ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਅਕੈਡਮੀ, ਪਰ ਪ੍ਰਚਾਰ ਅਖੌਤੀ ਦਸਮ ਗ੍ਰੰਥ ਦਾ ਕਰਦੀ ਹੈ, ਅਤੇ ਕੁੱਝ ਪਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਹਨ:

- ਸੁਨਿਲ ਸੁਖਵੀਰ ਸਿੰਘ
- ਪਰਮਜੀਤ ਸਿੰਘ
- ਲਖਬੀਰ ਸਿੰਘ
- ਅਮਰਜੀਤ ਸਿੰਘ
- ਅਤੇ ਕਈ ਹੋਰ, ਜਿਨ੍ਹਾਂ ਦੀਆਂ ਬਦਸੂਰਤਾਂ ਤਸਵੀਰ ਵਿੱਚ ਦੇਖੀਆਂ ਜਾ ਸਕਦੀਆਂ ਹਨ।

ਇਹ ਹੈ ਇਨ੍ਹਾਂ ਧੂਤਿਆਂ ਦੀ ਬਹਾਦਰੀ ਦੀ ਮਿਸਾਲ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top