Share on Facebook

Main News Page

ਭੈੜੇ ਭੈੜੇ ਯਾਰ ਵਡਾਲ਼ੇ ਦੇ...
ਗੁਰਦੁਆਰਾ ਸੁਧਾਰ ਲਹਿਰ ਖੜੀ ਕਰਣ ਦਾ ਮੁੱਦਈ ਵਡਾਲਾ ਨੇ, ਦੇਖੋ ਕਿਵੇਂ ਅਜਮੇਰ ਸਿੰਘ ਰੰਧਾਵਾ ਵਰਗੇ ਘਟੀਆ ਅਨਸਰ ਨੂੰ ਉਮੀਦਵਾਰ ਖੜਾ ਕੀਤਾ ਹੈ
-: ਖ਼ਾਲਸਾ ਨਿਊਜ਼ ਟੀਮ

ਅਜਮੇਰ ਸਿੰਘ ਰੰਧਾਵਾ ਨਾਮ ਦਾ ਇਹ ਬਚਿੱਤਰੀ ਅਜਕੱਲ ਦਿੱਲੀ ਕਮੇਟੀ ਦੀਆਂ ਚੋਣਾਂ ਵਿੱਚ ਵਡਾਲੇ ਵਾਲੀ ਸਿੱਖ ਸਦਭਾਵਨਾ ਦਲ ਵਲੋਂ ਚੋਣਾਂ ਲੜ ਰਿਹਾ ਹੈ। ਇਸ ਅਖੌਤੀ ਵਿਦਵਾਨ ਆਪਣੇ ਆਪ ਨੰ ਪੰਥਕ ਚਿੰਤਕ ਅਖਵਾਉਂਦਾ ਹੈ, ਕੱਟੜ ਬਚਿਤਰੀ ਵਿਚਾਰਧਾਰਾ ਦਾ ਮਾਲਕ ਹੈ, ਆਪਣੇ ਨਾਮ ਨਾਲ ਅਜੇ ਵੀ ਜਾਤ ਗੋਤ ਲਿਖ ਕੇ ਗੁਰੂ ਸਹਿਬ ਜੀ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਰਿਹਾ ਹੈ।

ਇਹ ਹੈ ਅਸਲੀਯਤ ਵਡਾਲੇ ਦੇ ਗੁਰਦੁਆਰਾ ਸੁਧਾਰ ਲਹਿਰ ਦੀ, ਜਿਹੜਾ ਆਪ ਰਹਿਤ ਮਰਿਆਦਾ ਨਹੀਂ ਮੰਨਦਾ, ਗੁੰਡੇ ਕਿਸਮ ਦੇ ਅਨਸਰਾਂ ਨੂੰ ਚੋਣਾਂ 'ਚ ਖੜਾ ਕਰ ਰਿਹਾ ਹੈ, ਉਸਤੋਂ ਗੁਰਦੁਆਰਾ ਸੁਧਾਰ ਦੀ ਆਸ !!! ਵਾਹ ਮੁਰਖੋ... ਇਹ ਵਡਾਲਾ... ਜੀ.ਕੇ. ਸਿਰਸਾ ਨਾਲੋਂ ਵੀ ਭੈੜਾ ਹੈ। ਯਾਦ ਰੱਖਿਓ, ਗੁੰਡਿਆਂ ਨੂੰ ਹਟਾਉਣ ਲਈ ਇੱਕ ਨਵਾਂ ਬਦਮਾਸ਼ ਨਾ ਖੜਾ ਕਰੋ... ਮਰਜ਼ੀ ਤੁਹਾਡੀ... ਰੋਵੋਗੇ ਅੱਖਾਂ 'ਚ ਘਸੁੰਨ ਦੇਕੇ।

ਕੀ ਆਸ ਕਰਦੇ ਹੋ ਰੰਧਾਵੇ ਵਰਗੇ ਘਟੀਆ ਅਨਸਰ ਕੋਲੋਂ ਜਿਸਦੀ ਜ਼ੁਬਾਨ ਐਨੀ ਗੰਤੀ ਹੈ, ਉਹ ਗੁਰਦੁਆਰੇ ਅੰਦਰ ਵੜਕੇ ਆਪਣੇ ਬੋਲਾਂ ਵਰਗੀ ਨੀਚ ਹਰਕਤਾਂ ਨਹੀਂ ਕਰੇਗਾ ?

ਇਹੋ ਜਿਹੇ ਬਚਿੱਤਰੀ ਲੋਕਾਂ ਤੋਂ ਗੁਰੂਦੁਆਰਾ ਸੁਧਾਰ ਦੀ ਕੀ ਆਸ ਲਗਾਈ ਜਾ ਸਕਦੀ ਹੈ?

ਇਸ ਲਈ ਦਿੱਲੀ ਦੀ ਸਿੱਖ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅਜਿਹੇ ਲੋਕਾਂ ਨੂੰ ਵੋਟ ਪਾ ਕੇ, ਠੱਗੇ ਨਾ ਜਾਇਓ...ਇਹ ਜੀ ਕੇ, ਵਡਾਲਾ ਰਣਜੀਤ ਸਿੰਘ ਸਭ ਇਕੋ ਥਾਲੀ ਦੇ ਚੱਟ ਵੱਟੇ ਹਨ।

ਬਾਕੀ ਇਸ ਅਜਮੇਰ ਸਿੰਘ ਦੀ ਜ਼ੁਬਾਨ ਦੇਖੋ, ਗਾਹਲਾਂ ਤੋਂ ਬਿਨਾ ਗੱਲ ਨਹੀਂ ਕਰਦਾ... ਜਿਸਦੀ ਮਿਸਾਲ ਹਨ ਇਹ screenshots
ਲਾਲ ਪੱਗ ਵਾਲੇ ਦੇ ਅੰਮ੍ਰਿਤਮਈ ਬਚਨ

https://www.facebook.com/photo.php?fbid=152303194811914&set=a.152303181478582.26063.100000967034803&type=3&theater

ਹੁਣ ਇਨ੍ਹਾਂ ਨੂੰ ਵੀ ਫੇਕ ਕਹਿ ਦੇਓ... ਦੇਵੋ ਆਪਣੇ ਆਪ ਨੂੰ ਧੋਖਾ...


ਇਹ ਹੈ ਵਡਾਲੇ ਦੇ ਸਦਭਾਵਨਾ ਦਲ ਦੀ
ਸਦਭਾਵਨਾਪੂਰਣ ਭਾਸ਼ਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top