Share on Facebook

Main News Page

Peel Police arrest Darshan (Kukku) Dhaliwal in Spiritual Scam
ਬਰੈਂਪਟਨ ਵਾਸੀ ਠੱਗ ਬਾਬਾ ਦਰਸ਼ਨ ਧਾਲੀਵਾਲ ਪੁਲਿਸ ਵੱਲੋਂ ਗ੍ਰਿਫਤਾਰ

ਕੈਨੇਡਾ `ਚ ਪੰਜਾਬੀ ਪੱਤਰਕਾਰ ਅਤੇ ਪੰਜਾਬੀ ਅਖ਼ਬਾਰ ਦੇ ਸੰਪਾਦਕ ਰਹੇ ਦਰਸ਼ਨ (ਕੁੱਕੂ) ਧਾਲੀਵਾਲ ਖਿਲਾਫ 'ਠੱਗ ਬਾਬੇ' ਵਾਲੇ ਕੁਚੱਜਾਂ ਦੇ ਲੱਗੇ ਦੋਸ਼, ਪੀਲ ਪੁਲਿਸ ਨੇ ਗਿ੍ਫਤਾਰੀ ਮਗਰੋਂ ਕੀਤੀ ਦਰਸ਼ਨ (ਕੁੱਕੂ) ਧਾਲੀਵਾਲ (40) ਦੀ ਤਸਵੀਰ ਜਾਰੀ, ਅਖੇ ਉਸ ਨੇ ਆਪ ਆਪਣੀਆਂ ਗੈਬੀ ਸ਼ਕਤੀਆਂ (ਰੱਬ ਦੀ ਨੇੜੇਤਾ) ਨਾਲ ਜਿੱਤ ਲਈ ਸੀ ਵੱਡੀ ਲਾਟਰੀ

ਪੁਲਿਸ ਮੁਤਾਬਿਕ ਦੋਸ਼ੀ ਨੇ 'ਉਪਾਅ ਕਰਨ ਦੇ ਢਕਵੰਜਾਂ' ਨਾਲ ਇਕ ਬੀਬੀ (ਸ਼ਿਕਾਇਤ ਕਰਤਾ) ਤੋਂ ਉਟੇਰੇ (61,000) ਡਾਲਰ ਅਤੇ ਗਹਿਣੇ, ਡਾਲਰ ਜ਼ਮੀਨ ਵਿੱਚ ਦੱਬ ਕੇ ਬਲ਼ਾਵਾਂ ਟਾਲਣ ਦਾ ਦਿੱਤਾ ਸੀ ਭਰੋਸਾ, ਦਰਸ਼ਨ (ਕੁੱਕੂ) ਧਾਲੀਵਾਲ ਬੀਤੇ ਕੱਲ੍ਹ (18 ਜਨਵਰੀ) ਨੂੰ ਬਰੈਂਪਟਨ ਵਿੱਚ ਕੀਤਾ ਗਿਆ ਗਿ੍ਫਤਾਰ, ਕੁੱਕੂ ਵਲੋਂ ਅਗਸਤ 2012 ਵਿੱਚ 10 ਲੱਖ ਡਾਲਰ ਦੀ ਲਾਟਰੀ ਜਿੱਤਣ ਦੀਆਂ ਖਬਰਾਂ ਅਤੇ ਤਸਵੀਰਾਂ ਚਰਚਿਤ ਹੋਈਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ ਸ਼ੱਕੀ ਦੋਸ਼ੀ ਨੇ ਹੋਰ ਲੋਕਾਂ ਨਾਲ ਵੀ ਫਰਾਡ ਕੀਤੇ ਹੋ ਸਕਦੇ ਹਨ।

- ਤਸਵੀਰਾਂ: ਦਰਸ਼ਨ (ਕੁੱਕੂ) ਧਾਲੀਵਾਲ ਦੀ ਪੁਲਿਸ ਵਲੋਂ ਭੇਜੀ ਗਈ ਪਹਿਲੀ ਤਸਵੀਰ ਅਤੇ ਲਾਟਰੀ ਜਿੱਤਣ ਸਮੇਂ ਦਾ ਦਿ੍ਸ਼...

Peel Police arrest Darshan Dhaliwal in Spiritual Scam

Investigators from the Peel Regional Police Fraud Bureau have arrested and charged a 40 year-old Brampton man for defrauding a resident of the City of Brampton.
In July 2016 the accused Darshan DHALIWAL met with the victim and advised her that he had won a lottery and that he had a lot of good luck as he was very close to God.

DHALIWAL obtained a large quantity of money from the victim and told her that he would bury the money in the ground and pray to remove the evil spirits and would return her money after the ceremony.

Over a period of time the victim provided DHALIWAL with a large quantity of money and later was advised the evil spirits were contained in her jewelry and would need her jewelry to remove the evil spirits. The victim provided a large quantity of jewelry to DHALIWAL and after not receiving her money or jewelry back, contacted the Peel Regional Police.

Darshan DHALIWAL, a 40 year-old male from Brampton was arrested and charged on Wednesday January 18, 2017 for Fraud Over $5000.00 and Breach of Recognizance. DHALIWAL was held for a Bail Hearing on Wednesday January 18, 2017 and will appear before an Ontario Court of Justice in Brampton.

Approximately $61,000.00 in cash and jewelry was defrauded by Darshan DHALIWAL in this incident.

Investigators believe there may be further victims who have not come forward and are requesting they contact police.

Anyone with information in relation to this incident is asked to contact Fraud Investigators at (905) 453-2121, ext. 3353.

Source:

http://www.cbc.ca/news/canada/toronto/brampton-arrest-evil-spirits-1.3942638

http://www.torontosun.com/2017/01/19/thats-the-spirit-brampton-man-charged-in-spiritual-scam

http://www.bramptonguardian.com/news-story/7074626-brampton-man-accused-of-using-lottery-win-god-in-spiritual-scam-/

https://www.ontariopolicereports.com/2017/01/peel-police-charge-man-involved-spiritual-scam/


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top