Share on Facebook

Main News Page

ਇਹ ਹੈ ਪਰਮਜੀਤ ਸਿੰਘ ਰਾਣਾ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੀ ਸਿੱਖ ਇਤਿਹਾਸ ਬਾਰੇ ਜਾਣਕਾਰੀ !
-: ਸੰਪਾਦਕ ਖ਼ਾਲਸਾ ਨਿਊਜ਼

ਉਨ੍ਹਾਂ ਦਾ ਕਹਿਣਾ ਕਿ ਜੇ ਤੁਹਾਨੂੰ ਗੁਰੂ ਅੰਗਦ ਸਾਹਿਬ ਦੇ ਗੁਰੂ ਬਣਨ ਤੋਂ ਹਿੰਦੂ ਪਰੰਪਰਾਵਾਂ ਨੂੰ ਗ੍ਰਹਿਣ ਕਰਨ ਨਾਲ ਕੋਈ ਤਕਲੀਫ ਨਹੀਂ, ਤਾਂ ਗੁਰੂ ਤੇਗ ਬਹਾਦਰ ਦਾ 21 ਸਾਲ ਭੋਰੇ 'ਚ ਤਪ ਕਰਣ ਨਾਲ ਕੀ ਤਕਲੀਫ ਹੈ ?

ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਹੋਵੇ ਤਾਂ ਇਸ ਤਰ੍ਹਾਂ ਦੀਆਂ ਫੂਹੜ ਦਲੀਲਾਂ!!! ਰਾਣਾ ਜੀ ਲਹਿਣਾ ਜੀ ਪਹਿਲਾਂ ਮਾਤਾ ਦੇ ਪੁਜਾਰੀ ਸੀ, ਤਾਂ ਉਸ ਵਿੱਚ ਉਨ੍ਹਾਂ ਦੀ ਪਰਿਵਾਰ, ਜਾਂ ਚੌਗਿਰਦੇ ਦਾ, ਤੇ ਸਿੱਖਿਆ ਕਰਕੇ ਸੀ, ਤੇ ਜਦੋਂ ਉਨ੍ਹਾਂ ਨੂੰ ਪੂਰਣ ਗੁਰੂ, ਗੁਰੂ ਨਾਨਕ ਸਾਹਿਬ ਦੇ ਰੂਪ 'ਚ ਮਿਲਿਆ ਤਾਂ ਉਨ੍ਹਾਂ ਨੇ ਸਭ ਛੱਡ ਦਿੱਤਾ।

ਦੂਜੀ ਤਰਫ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਦੇ ਰਿਸ਼ਤੇ ਵਿੱਚ ਪੜਦਾਦਾ ਗੁਰੂ ਰਾਮ ਦਾਸ, ਦਾਦਾ ਗੁਰੂ ਅਰਜਨ ਸਾਹਿਬ, ਪਿਤਾ ਗੁਰੂ ਹਰ ਗੋਬਿੰਦ ਸਾਹਿਬ ਹੋਣ, ਤੇ ਉਹ ਇਸ ਤਰ੍ਹਾਂ ਦੇ ਕਰਮਕਾਂਡਾਂ 'ਚ ਆਪ ਹੀ ਫਸੇ ਹੋਣ? ਕੀ ਇਹ ਹੋ ਸਕਦਾ ਹੈ ?


ਇਹ ਹੈ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਦੀ ਸਿੱਖ ਇਤਿਹਾਸ ਬਾਰੇ ਜਾਣਕਾਰੀ !!! ਇਸ ਤੋਂ  ਸਾਬਿਤ ਹੁੰਦਾ ਹੈ ਕਿ ਜਿਸ ਤਰ੍ਹਾਂ ਦੇ ਅਖੌਤੀ ਪ੍ਰਚਾਰਕ ਜਿਵੇਂ ਗੁਰਪ੍ਰੀਤ ਕਾਲੇਫੁਰਨੇ ਵਾਲਾ, ਬੰਟੀ ਭਈਆ, ਪਰਮਜੀਤ ਸਿੰਘ ਤੇ ਹੋਰ ਪਖੰਡੀ... ਉਨ੍ਹਾਂ ਤੋਂ ਤਾਂ ਇਸੀ ਤਰ੍ਹਾਂ ਦੀ ਹੀ ਸਿੱਖਿਆ ਮਿਲ ਸਕਦੀ ਹੈ... ਰਾਣਾ ਜੀ ਦਾ ਕਸੂਰ ਨਹੀਂ!!!

-
ਸੰਪਾਦਕ ਖ਼ਾਲਸਾ ਨਿਊਜ਼

 

(ਨੋਟ: ਥੱਲੇ ਦਿੱਤੀ ਜਾ ਰਹੀ ਹੈ ਰਾਣਾ ਜੀ ਦੀ ਈਮੇਲ)


 

From: Jeet Rana [mailto:jeetrana@shaw.ca] 
Sent: Sunday, 4 December 2016 12:04 PM
Subject: RE: Guru Tegh Bhadhur Sahib and his time in Bhora – an Irrelevant Controversy

 

Last week, in many Gurudawaras, we celebrated Guru Tegh Bhadhur Sahib’s Shahidi Gurupurab (the Martyrdom Day). A recurring controversial theme that is often presented on this Gurupurab by some well-meaning individuals is that Guru Sahib NEVER spent 26 or so years mediating in an underground secluded place (referred to in historical discourse as Bhora) because they say such practice is against Gurmat.  Some of these individuals are very knowledgeable about gurubani and claim that they in fact have the evidence to prove that Guru Sahib did not spend any time in a Bhora.

 

I personally do not care who is right – those who believe in this historical fact or those who do not believe in it. However, what is unsettling is that I have never seen these same individuals (who are claiming Guru Sahib never spent any time in Bhora) spoke up against the popular belief that Guru Angad Sahib (Bhai Lehna) used to be a worshipper of a Devi until he came into contact with Guru Nanak Sahib.  Idol worship, as I understand, is against Gurmat but we do not talk about Guru Angad Sahib’s belief in idol worship because it all happened when he was Bhai Lehna and that is BEFORE he became a Guru.

 

Let us please keep in mind that Guru Tegh Bhadhur Sahib is believed to have meditated in a Bhora in a village called Bakala as an ORDINARY Sikh. He was not GURU at that time. 

 

If we do not have a problem with Guru Angad Sahib’s Hindu ritualistic practices before he became Guru than why we have with Guru Tegh Bhadhur Sahib’s practices and his mediation before he became a Guru whether it is consistent with Gurmat or not.

 

Many of us come to the Gurudawara stages or go to other public forums and make statements to pursue some agenda that is handed down to us by some self-proclaimed reformers of Sikh Panth.  They don’t seem to think for themselves. 

 

First we had Hukumnama (a Sikh edict) that split the Sikh Sangat and Sikh Gurudawaras around the globe; now we have these individuals who are out to promote controversies to further create unpleasantness in Gurudawaras and may be another split in Sikh Sangat.  These individuals who ask for time to speak from Gurudawara stages to promote such unpleasantness are out to satisfy their own Haumain (ego) by disturbing the sanctity of Guru Granth Sahib.  They come to Gurudawaras and ask others to listen to their points of view but they themselves are not open to listening to others – a blatant display of Haumain.

 

Paramjit Singh Rana


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top