Share on Facebook

Main News Page

ਪਖੰਡੀਆਂ ਵਿੱਚ ਧਰਮ ਦੇ ਨਾਮ 'ਤੇ ਚੱਲਣ ਵਾਲੀ ਧਾਰਮਿਕ Industry ਕਾਰਖਾਨਿਆਂ (ਡੇਰਿਆਂ) ਵਿੱਚ
ਤਿਆਰ ਹੋਣ ਵਾਲੇ
Material (ਗੱਪਾਂ) ਦੇ ਕੁੱਝ ਨਮੂਨੇ

-: ਸੁਰਿੰਦਰ ਸਿੰਘ

# ਸਿੱਖਾਂ ਨੂੰ ਕਛਹਿਰਾ ਹਨੂੰਮਾਨ ਨੇ ਦਿੱਤਾ ਅਤੇ ਸਿੱਖ ਲਵ ਕੁਸ਼ ਦੀ ਉਲਾਦ।
- ਟਕਸਾਲ Production, Writer ਗੁਰਬਚਨ ਸਿੰਘ

# ਭਾਈ ਮਰਦਾਨਾ ਜੀ ਨੇ ਪਿਛਲੇ ਜਨਮ ਵਿੱਚ ਬਰਾਂਡੀ ਪੀਤੀ ਸੀ, ਤਾਂ ਮਰਾਸੀਆਂ ਦੇ ਘਰ ਜਨਮ ਹੋਇਆ ਸੀ।
- ਟਕਸਾਲ Production, Writer ਗੁਰਬਚਨ ਸਿੰਘ

# ਗੁਰੂ ਨਾਨਕ ਸਾਹਿਬ ਨੇ ਨੰਦ ਸਿੰਘ ਨਾਲ ਬੈਠਕੇ ਰੋਟੀ ਖਾਧੀ ਅਤੇ ਫੋਟੋ ਖਿਚਵਾਈ।
- ਨੰਦਸਰ Production, Writer ਨੰਦ ਸਿੰਘ

# ਕਲਜੁਗ ਨੇ ਗੁਰੂ ਗਰੰਥ ਸਾਹਿਬ ਦੇ ਰੁਮਾਲੇ ਪਾੜ ਦਿੱਤੇ ਬਿੱਲਾ ਬਣਕੇ, ਤਾਂਕੀ ਰਾਹ ਭੱਜ ਗਿਆ।
- ਨੰਦਸਰ Production, Writer ਈਸ਼ਰ ਸਿੰਘ

# ਇੰਗਲੈਂਡ ਦੀ ਰਾਣੀ ਵਿਕਟੋਰੀਆ ਪਿਛਲੇ ਜਨਮ ਵਿੱਚ ਭੁੱਚੋਂ ਵਾਲੇ ਸਾਧ ਦੀ ਕੁੱਤੀ ਸੀ।
- ਭੁਚੋਂਮੰਡੀ Production, Writer ਮਹਾਂ ਹਰਨਾਮ ਸਿੰਘ

# ਸੁਲੇਮਾਨ ਨਾਮ ਦੇ ਇੱਕ ਜਿੰਨ ਦੀ ਮੁਕਤੀ ਗੁਰੂ ਨਾਨਕ ਤੋਂ ਨਹੀਂ ਹੋ ਸਕੀ, ਸੰਤ ਈਸ਼ਰ ਸਿੰਘ ਨੇ ਕੀਤੀ।
- ਰਾੜੇਵਾਲ Production, Writer ਈਸ਼ਰ ਸਿੰਘ

# ਸੰਤ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਨੇ ਬਚਨਾ ਦੀ ਡਾਇਰੀ ਲਿਖਵਾਈ।
- ਰਾਮਪੁਰ ਖੇੜਾ Production, Writer ਸੇਵਾ ਸਿੰਘ

# ਸੰਤ ਅਤਰ ਸਿੰਘ ਮਸਤੂਆਣੇ ਵਾਲੇ ਸੱਪ ਲੜਨ ਨਾਲ ਨਹੀਂ ਮਰੇ, ਉਹਨਾਂ ਨੇ ਗੁਪਤ ਸ਼ਹੀਦੀ ਦਿੱਤੀ ਹੈ।
- ਮਸਤੂਆਣਾ Production, Writer ਤੇਜਾ ਸਿੰਘ

ਇਨ੍ਹਾਂ ਧਾਰਮਿਕ Factpries ਵਿੱਚ ਇਨਾਂ ਕੁ ਕਬਾੜ ਸਮੱਗਰੀ (Material) ਸਿੱਖੀ ਵਿਰੁੱਧ ਤਿਆਰ ਹੋ ਚੁਕੀ ਹੈ, ਤੇ ਅਗਾਂਹ ਤੋਂ ਹੋ ਰਹੀ ਹੈ, ਜਿਸ ਨੂੰ ਖਤਮ ਕਰਨਾ ਹੁਣ ਸੰਭਵ ਨਹੀਂ ਜਾਪਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top