ਬ੍ਰਾਹਮਣ
ਸ਼ਰਮਾਂ ਯਾਦ ਰੱਖੂ, ਗਿਆਰਾਂ, ਗਿਆਰਾਂ, ਗਿਆਰਾਂ !
- ਹਰਜੀਤ ਸਿੰਘ
ਸੱਲ੍ਹਾਂ ਨਿਊਯੌਰਕ
ਸਿੰਘ ਗੋਬਿੰਦ ਦੇ ਦੁਲਾਰੇ, ਕੌਤਕ ਇਹਨਾਂ ਦੇ ਨਿਆਰੇ,
ਸਿੰਘ ਸੂਰਮੇ ਹਵਾਰੇ, ਥੱਪੜ ਜੜਨ ਕਰਾਰੇ।
ਸ਼ਰਮਾ, ਲਿੰਗ ਗਊ ਦਾ ਪੁਜਾਰੀ, ਪਿਆ ਸਿੰਘ ਲਲਕਾਰੇ,
ਸ਼ਰਮੇ ਓਟ ਸਰਕਾਰੀ, ਸਿੰਘ ਗੁਰੂ ਦੇ ਸਹਾਰੇ ।
ਸ਼ਰਮਾਂ ਪਹਾੜੀਆਂ ਦਾ ਹਾਥੀ, ਸਿੰਘ ਗੁਰੂ ਦਾ ਹਵਾਰਾ,
ਸਿੰਘ ਮਾਰ ਕੇ ਦੁਹੱਥੜ, ਭੰਨ ਤਾ ਸ਼ਰਮੇਂ ਦਾ ਜੁਬਾੜਾ ।
ਸ਼ਰਮਾ ਡਿੱਗਾ ਗੱਸ਼ ਖਾ ਕੇ, ਦਿੰਦੇ ਪੁਲਸੀਏ ਸਹਾਰਾ ।
ਪੰਗਾ ਸਿੰਘ ਨਾਲ ਲਿਆ, ਦਿੱਸਿਆ ਦਿਨੇ ਬੋਦੀ ਵਾਲਾ ਤਾਰਾ ।
ਸ਼ਰਮਾਂ ਮਾਰਦਾ ਚਿੰਗ੍ਹਾੜਾਂ, ਯਾਦ ਆ ਗਿਆ ਬਾਜ਼, ਬਚਿੱਤਰ ਨਜ਼ਾਰਾ ,
"ਹਰਜੀਤ" ਬ੍ਰਾਹਮਣ ਸ਼ਰਮਾਂ ਯਾਦ ਰੱਖੂ, ਗਿਆਰਾਂ, ਗਿਆਰਾਂ, ਗਿਆਰਾਂ ।
VIDEO
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ।