Share on Facebook

Main News Page

ਖੋਪੜ ਖਾਲੀ ਜਾਗੋਵਾਲੇ ਤੇ ਹੋਰ ਧੂਤਿਆਂ ਦੀ ਯੂ.ਕੇ. ਵਿੱਚ
ਢੱਡਰੀਆਂ ਵਾਲਿਆਂ ਦਾ ਪ੍ਰਚਾਰ ਬੰਦ ਕਰਵਾਉਣ ਵਾਲੀ ਮੀਟਿੰਗ ਦਾ ਨਤੀਜਾ ਰਿਹਾ ਸਿਫਰ (Zero)

***** Update : ਢੱਡਰੀਆਂ ਵਾਲਿਆਂ ਦਾ ਪ੍ਰਚਾਰ ਬੰਦ ਕਰਵਾਉਣ  ਵਾਲੀ ਮੀਟਿੰਗ ਦਾ ਨਤੀਜਾ *****

- ਮੀਟਿੰਗ ਵਿਚ ਨਾ ਕੋਈ ਮਤੇ ਪਾਸ ਕੀਤੇ ਗਏ ਅਤੇ ਨਾ ਕੋਈ "ਬ੍ਰੈਕਿੰਗ ਨਿਊਜ਼" ਵਾਲੀਆਂ ਵੀਡੀਓ ਰੀਲਿਜ਼ ਹੋਈਆਂ

- ਇਕ ਬੀਬੀ ਨੇ ਸੱਚ ਬੋਲਣ ਦੀ ਜੁਰਅਤ ਕੀਤੀ ਅਤੇ ਜਿਨ੍ਹਾਂ ਨੇ ਛਬੀਲ ਲਾਈ ਸੀ ਉਹਨਾਂ ਦਾ ਸੱਚ ਦਸ ਰਹੀ ਸੀ ਪਰ ਇੰਟਰਨੈਸ਼ਨਲ ਪੰਥਿਕ ਦਲ ਅਤੇ ਟਿਵਿਡੇਲ ਵਾਲਿਆ ਨੇ ਉਸ ਨੂੰ ਸੱਚ ਬੋਲਣ ਤੋਂ ਰੋਕਿਆ।

- ਤਾਲੇਬਾਣੀ ਸੋਚ ਕਾਰਨ ਅੱਧੀ ਸੰਗਤ ਨੇ ਮੀਟਿੰਗ ਨੂੰ ਛੱਡਤੀ

- ਇਸ ਦਾ ਸਾਥ ਰਣਧੀਰ ਸਿੰਘ ਸਿੱਧੂ (ਸੰਗਤ ਟੀ ਵੀ ਟਰੱਸਟੀ), ਚਰਨ ਸਿੰਘ ਧਰਮ ਯੁੱਧ ਜਥਾ, ਸਤਵਿੰਦਰ ਸਿੰਘ ਜਾਗੋਵਾਲਾ ਅਤੇ ਜਥਾ, ਜਸਵਿੰਦਰ ਜੱਸੀ (ਛਬੀਲ ਵਾਲਾ), ਇੰਟਰਨੈਸ਼ਨਲ ਪੰਥਿਕ ਦਲ (ਧੁੰਮਾ ਐਂਡ ਰੋਡੇ ਲਾਣਾ), ਟਿਵਿਡੇਲ ਡੇਰਾ ਨੇ ਦਿਤਾ। ਇਹਨਾਂ ਸਾਰੀਆਂ ਨੇ ਦਿਨ ਰਾਤ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਸੰਗਤ ਇਸ ਮੀਟਿੰਗ ਵਿਚ ਆਵੇ।

- ਇਸ ਮੀਟਿੰਗ ਦਾ ਅਸਲੀ ਕਾਰਨ ਸੀ ਕਿ ਢੱਡਰੀਆਂ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ, ਕਿਉਂਕਿ ਉਹਨਾਂ ਨੇ ਕਥਿਤ ਤੌਰ 'ਤੇ ਦਰਬਾਰ ਸਾਹਿਬ ਅਤੇ ਗੁਰਬਾਣੀ ਉਪਰ ਅਟੈਕ ਕੀਤਾ। ਦੁਨੀਆ ਦੀ ਸੰਗਤ ਨੇ ਇਹਨਾਂ ਦੋਸ਼ਾਂ ਨੂੰ ਹਾਸੋਹੀਣੇ ਸਮਝਿਆ ਹੈ ਅਤੇ ਧੁੰਮਾ ਕਤੀੜ ਦਾ ਸੋਸ਼ਲ ਮੀਡਿਆ 'ਤੇ ਵਿਰੋਧ ਵੀ ਕੀਤਾ ਹੈ।

- ਜਾਗੋਵਲਿਆਂ ਅਤੇ ਚਰਨ ਸਿੰਘ ਨੂੰ ਪ੍ਰੇਸ਼ਾਨੀ ਉਸ ਵੇਲੇ ਹੋਈ ਜਦੋਂ ਸੰਗਤ ਨੇ ਉਹਨਾਂ ਨੂੰ ਤਾਲੇਬਾਣੀ ਸੋਚ ਦਾ ਵਿਰੋਧ ਕੀਤਾ। ਰਣਧੀਰ ਸਿੰਘ (ਸੰਗਤ ਟੀ ਵੀ) ਅਤੇ ਮਨਜੀਤ ਸਿੰਘ ਖਾਣੋਵਾਲ ਵਲੋਂ ਕਾਫੀ ਇਤਰਾਜ਼ਯੋਗ ਅਤੇ ਖਤਰਨਾਕ ਟਿੱਪਣੀਆਂ ਦਿਤੀਆ ਜਿਸ ਕਰਕੇ ਸੰਗਤ ਵਿਚ ਬਹੁਤ ਰੋਸ ਆਇਆ। ਇਹਨਾਂ ਤੇ ਯੂ.ਕੇ ਦੀਆਂ ਸੰਗਤ ਵਿਚ ਅਮਨ ਸ਼ਾਂਤੀ ਭੰਗ ਕਰਨ ਦੇ ਵੀ ਦੋਸ਼ ਉੱਠ ਦੇ ਹਨ । ਰਣਧੀਰ ਸਿੰਘ (ਸੰਗਤ ਟੀ ਵੀ) ਸਾਬਕਾ ਜਥੇਦਾਰ ਗੁਰਬਚਨ ਪੱਪੂ, ਹਰਨਾਮ ਧੁੰਮਾ (ਮਹਿਤਾ), ਬਾਦਲ ਪਰਿਵਾਰ ਦੇ ਨਾਲ ਸੰਬੰਧ ਹਨ ।

- ਇਕ ਟਕਸਾਲੀ ਬੀਬੀ ਨੇ ਬੋਲਿਆ ਸੀ ਕਿ ਢੱਡਰੀਆਂ ਵਾਲਿਆ ਨੇ ਕੁਛ ਵੀ ਗਲਤ ਨਹੀ ਕੇਹਾ ਪਰ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਉਹਨਾਂ ਨੇ ਧੁੰਮਾ ਗਰੁੱਪ ਨੂੰ ਸੰਬੋਦਨ ਕਰਦਿਆਂ ਕੇਹਾ ਕਿ ਅਸਲ ਵਿਚ ਪੇਸ਼ ਤਾ ਉਹ ਹੋਣ ਜਿਨ੍ਹਾਂ ਨੇ ਸਿੱਖਾਂ ਉਪਰ ਗੋਲੀਆਂ ਚਲਾਈਆਂ ਅਤੇ ਜਿਹੜੇ ਕਹਿੰਦੇ ਹਨ ਕਿ ਅਸੀਂ ਅਗਲੇ ਸਮੇ ਵਿਚ ਵੀ ਮਾਰਾਗੇ। ਤੁਰੰਤ ਪਰਮਜੀਤ ਢਾਡੀ ਅਤੇ ਪੂਰੀ ਕਤੀੜ ਨੇ ਬੀਬੀ ਨੂੰ ਗਲਤ ਬੋਲਣਾ ਸ਼ੁਰੂ ਕਰਤਾ, ਤਾ ਕਿ ਬੀਬੀ ਹੋਰ ਕੁਛ ਬੋਲ ਨਾ ਸਕੇ।

- ਜਦੋ ਸੰਗਤ ਨੂੰ ਪਤਾ ਚਲ ਗਿਆ ਕਿ ਇੰਟਰਨੈਸ਼ਨਲ ਪੰਥਿਕ ਦਲ ਨੇ ਹਰਨਾਮ ਧੁੰਮਾ ਦਾ ਸੱਚ ਬੋਲਣ ਵਾਲਿਆ ਨੂੰ ਸਿਰਫ ਤਾਲੇਬਾਣੀ ਸੋਚ ਵਰਤ ਕੇ ਚੁੱਪ ਕਰਾਉਣਾ ਹੈ, ਉਹਨਾਂ ਨੇ ਮੀਟਿੰਗ ਨੂੰ ਛੱਡਤਾ ਅਤੇ ਬਾਹਰ ਆ ਗਏ। ਸੰਗਤ ਨੂੰ ਸਾਫ ਸਾਫ ਦਿਸਦਾ ਸੀ ਕਿ ਇਹਨਾਂ ਨੂੰ ਹੁਕਮ ਬਾਦਲ ਅਤੇ ਧੁੰਮੇ ਵਲੋਂ ਆ ਰਹੇ ਹਨ। ਮੀਟਿੰਗ ਦਾ ਕੋਈ ਮਤਲਬ ਨਹੀਂ ਸੀ ਅਤੇ ਪੂਰੇ ਲਾਣੇ ਦੀ ਵਧੀਆ ਤਰੀਕੇ ਨਾਲ ਕੁੱਤੇ-ਖਾਣੀ ਹੋਈ। ਪੂਰੀ ਕਤੀੜ ਇਹ ਸੋਚਦੀ ਸੀ ਕਿ ਅਸੀਂ ਹੁਣ ਪੰਜਾਬ ਵਾਲਿਆਂ ਨੂੰ ਕੀ ਦਸਾਂਗੇ।

- ਸੰਗਤ ਨੂੰ ਜਾਗਣ ਦੀ ਲੋੜ ਹੈ। ਬਹੁਤ ਜਿਆਦਾ ਖਤਰਨਾਕ ਪਾਲਿਟਿਕ੍ਸ ਖੇਡੇ ਜਾ ਰਹੇ ਹਨ। ਜਿਸ ਵਿਚ ਪੰਜਾਬ ਵਾਲੇ ਆਪਣੇ ਯੂ.ਕੇ ਵਿਚ ਬੈਠੇ ਏਜੇਂਟਾਂ ਰਾਹੀ ਖੇਡ ਰਹੇ ਹਨ। ਜਿਨ੍ਹਾਂ ਲੋਕਾਂ ਦਾ ਸੰਬੰਧ ਧੁੰਮਾ, ਬਾਦਲ ਅਤੇ R.S.S ਨਾਲ ਹੈ ਉਹ ਹੁਣ ਹੀ ਕਿਉਂ ਪੰਥ ਦੀ ਅਗਵਾਈ ਕਰਨਾ ਚਹੁੰਦੇ ਹਨ ?


- No resolution have been passed, no “breaking news” video clip released.
- Women were not allowed to speak.
- Bullyboy tactics by IPD & Tividale gang against young bibi.
- Taliban-style dictatorship leads to mass sangat walk-out.

ORGANIZERS?

1 - A fringe group called a meeting on Saturday 22/10/16 at Smethwick Gurughar UK. This was backed by Sangat Tv trustee Randhir Singh Sidhu, Charan Singh Dharam Yudh Jatha, Satvinder Singh Jagowala and group, Jaswinder Singh Jassi ‘Shabeelwala’, Int Panthic Dal (dhumma/rode) amongst others from the Tividale dera. This network had worked day and night to gather numbers from around the country.

AIM?

2 - This was in an effort to agree action against Ranjit Singh Dhandrianwala for allegedly attacking Darbar Sahib and attacking Gurbani. People from around the world have found these allegations ridiculous and members of the fringe group have been condemned on social media by sangat.

WHAT HAPPENED?

3 - Various people gave their views, many for Ranjit Singh Dhandrianwala and others against him. The issue about whether he said “paani” and should have said “jal” was a laughing matter for most present and clearly just an excuse to target him.

4 - The Jagowale and Charan Singh Tividale were in first-time tension upon seeing the mass opposition support turnout to challenge their old Taliban-style dictatorship. Highly defamatory, twisted and dangerous remarks made by Sangat Tv trustee Randhir Singh Sidhu and Manjeet Singh Khanowala in particular angered the sangat. The role of these two in disrupting the peace between sangat in the Uk is in serious question. The alleged links of Sangat TV trustee Randhir Singh Sidhu with ex Jathedar Gurbachan Singh, Harnam Singh Dhumma of Mehta and close connection with the Badal Dal are of serious concern. He was the main promoter of the meeting and instigator of the issues along with Jagowale and the rode/dhumma backed Int Panthic Dal.

5 - A young Taksali Bibi spoke in defence of Ranjit Singh Dhandrianwala and stated he is not speaking against Gurbani, but he is being targeted. She said the ones who need to go “pesh” are the ones who fired bullets on other Sikhs and said they would do it again (reference to the Harnam Singh Dhumma group). Immediately Paramjit Singh Dhadi and other members of his rode/dhumma backed Int Panthic Dal caused a huge fuss and begun shouting at the young Bibi, not allowing her to speak.

OUTCOME?

6 - At the point when the Int Panthic Dal used bullyboy Taliban-style actions to silence the young bibi from speaking against the alleged ringleader Harnam Singh Dhumma, the majority of the sangat present decided to walk out the meeting realizing the strings were being pulled from Punjab (Dhumma/Badal) through their Uk connections who have now begun the infiltration process. Organizers were left embarrassed with no outcome and for now, nothing to report back to their master in Panjab with.

7 - Sangat needs to be aware of dangerous politics being played by forces in Panjab through their agents in the Uk, people need to closely watch who is behind instigating these conflicts, arranging the divisive meetings and twisting the words of parcharaks to create diversion issues. How are rejected known agents, many of whom have open links with Dhumma, Badal Dal and the RSS now suddenly taking forefront positions in the UK?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top