|
ਜੇ ਇੱਕ ਗ੍ਰੰਥ ਤੋਂ 2 ਗ੍ਰੰਥ ਹੋ ਸਕਦੇ
ਆ,
ਇੱਕ ਤਖਤ ਤੋਂ 5 ਹੋ ਸਕਦੇ ਨੇ,
5 ਜਥੇਦਾਰਾਂ ਤੋਂ 10 ਹੋ ਸਕਦੇ ਆ,
5 ਪਿਆਰਿਆਂ ਦੇ ਦੋ ਸੈੱਟ ਹੋ ਸਕਦੇ ਆ,
ਮਰਿਯਾਦਾਵਾਂ 1 ਤੋਂ ਸੈਂਕੜੇ ਹੋ ਸਕਦੀਆਂ ਨੇ,
ਜੇ ਕਈ ਪੰਥ ਹੋ ਸਕਦੇ ਆ,
ਕਈ ਮਰਯਾਦਾ ਪ੍ਰਸ਼ੋਤਮ ਹੋ ਸਕਦੇ ਆ,
...ਤਾਂ
ਸਰਬੱਤ ਖਾਲਸੇ 2 ਕਿਉਂ ਨਹੀਂ ਹੋ ਸਕਦੇ ?
ਕਿਉਂਕਿ ਇਹ ਤਾਂ ਸਾਡੀਆਂ ਪੰਥਕ ਸੰਸਥਾਵਾਂ ਜਾਂ ਪੰਥ ਰੂਪੀ ਵਿਅਕਤੀ ਹੀ ਫੈਸਲਾ
ਲੈ ਸਕਦਾ ਹੈ, ਜੇ ਗੁਰਬਖਸ਼ਾ ਬਖਸ਼ਿਆ ਜਾ ਸਕਦਾ ਤਾਂ
ਕੋਈ ਛੇਕਿਆ ਵੀ ਜਾ ਸਕਦਾ...
ਚੱਲੋ ਬੱਸ ਭਾਈ ਅਜ ਇੰਨਾਂ ਹੀ ਬਹੁਤ... |