ਵਾਹੁ ਵਾਹੁ ਬਾਣੀ ਨਿਰੰਕਾਰ
ਹੈ ਤਿਸੁ ਜੇਵਡੁ ਅਵਰੁ ਨ ਕੋਇ॥
"ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ"
ਨਾਗਪੁਰ, ਮਹਾਰਾਸ਼ਟਰ ਦੀਆˆ ਸਿੱਖ
ਨੌਜਵਾਨ ਸਭਾਵਾˆ ਵਲੋˆ ਜੱਥੇਦਾਰ ਅਕਾਲ ਤਖਤ ਤੇ ਸਿੱਖ ਕੌਮ ਆਗੂਆਂ ਨੂੰ
ਪੁਰਜੋਰ ਅਪੀਲ ਹੈ, ਕਿ ਅਗਰ ਅਖੌਤੀ ਦਸਮ
ਪ੍ਰਕਾਸ਼ ਯਾਤਰਾ, ਜੋ ਨਾਂਦੇੜ ਤੋਂ ਮੁੰਬਈ ਹੋ ਕੇ ਰੱਖੀ ਗਈ ਹੈ, ਇਸ ਨੂੰ
ਰੱਦ ਨਾ ਕੀਤਾ ਗਿਆ, ਤਾਂ ਅਸੀਂ ਇਸ ਦਾ
ਡੱਟ ਕੇ ਵਿਰੋਧ ਕਰਾਂਗੇ ਅਤੇ ਇਸ ਅਖੌਤੀ ਕਿਤਾਬ ਨੂੰ ਅੱਗ ਵਿੱਚ ਸਾੜਿਆ
ਜਾਵੇਗਾ, ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਿੱਧਾ
ਚੈਲੰਜ ਕੀਤਾ ਹੈ, ਸਾਨੂੰ ਮਨਜ਼ੂਰ ਨਹੀਂ ਹੈ।
-
ਸਿੱਖ ਨੌਜਵਾਨ ਸਭਾ, ਨਾਗਪੁਰ