Share on Facebook

Main News Page

ਅਖੌਤੀ "ਬੱਬਰ ਸ਼ੇਰਾਂ ਦਾ ਗਰੁੱਪ" ਦੀ ਵਾਹਿਯਾਤ ਹਰਕਤਾਂ
-: ਖ਼ਾਲਸਾ ਨਿਊਜ਼ ਟੀਮ

ਅਸਲ ‘ਚ ਇਹ ਲੋਕ ਅਸਲ ‘ਚ ਇਹ ਲੋਕ ਬੱਬਰ ਸ਼ੇਰ ਨਹੀਂ, ਗਿੱਦੜ ਹਨ, ਨਿਹਾਇਤ ਹੀ ਗਿਰੀ ਹੋਈ ਮਨਸਿਕਤਾ ਦੇ ਮਾਲਿਕ ਹਨ, ਜੋ ਦੇਖਣ ਨੂੰ ਤਾਂ ਸਿੱਖ ਲਗਦੇ ਨੇ, ਜਿਹੜੇ ਕਹਿੰਦੇ ਤਾਂ ਆਪਣੇ ਆਪ ਨੂੰ “ਗੁਰੂ ਪੰਥ ਖਾਲਸੇ ਦੇ ਨਿਮਾਣੇ ਜਿਹੇ ਸੇਵਾਦਾਰ” ਨੇ, ਪਰ ਅਸਲ ’ਚ ਗੁੰਡੇ ਹਨ, ਤੇ ਗਾਹਲ਼ਾਂ ਕੱਢਣ ਦੇ ਮਾਹਿਰ ਹਨ।

ਇਨ੍ਹਾਂ ਦੇ ਬਚਨ ਬਿਲਾਸ ਪਾਠਕ ਥੱਲੇ ਦੇਖ ਸਕਦੇ ਨੇ, ਜੋ ਇਨ੍ਹਾਂ ਨੇ ਖ਼ਾਲਸਾ ਨਿਊਜ਼ ਨੂੰ 14 ਸਤੰਬਰ ਦੀ ਰਾਤ ਨੂੰ ਆਪ ਹੀ ਗਰੁੱਪ 'ਚ ਐਡ ਕਰਕੇ ਕੀਤੇ।

ਖ਼ਾਲਸਾ ਨਿਊਜ਼ ਟੀਮ ਇਸ ਤਰ੍ਹਾਂ ਦੇ ਗੁੰਡਿਆਂ ਤੋਂ ਡਰਦੀ ਨਹੀਂ, ਇਸ ਤਰ੍ਹਾਂ ਦੀਆਂ ਕਰਤੂਤਾਂ ਸਾਡਾ ਹੌਂਸਲਾ ਵਧਾਉਂਦੀਆਂ ਹਨ, ਕਿ ਇਹ ਗੁੰਡਾ ਅਨਸਰ ਆਪਣੇ ਅਖੌਤੀ ਦਸਮ ਗ੍ਰੰਥ ਦੀ ਅਸਲੀਯਤ ਦਾ ਸਰੇ ਬਾਜ਼ਾਰ ਭਾਂਡਾ ਫੁੱਟ ਜਾਣ ਕਾਰਣ ਭੌਖਲਾਏ ਹੋਏ ਹਨ, ਤੇ ਹੁਣ ਗਿਰੀਆਂ ਹੋਈਆਂ ਹਰਕਤਾਂ 'ਤੇ ਉਤਰ ਆਏ ਹਨ।

ਇਨ੍ਹਾਂ ਦੇ ਕੁਮੈਂਟ ਪੜ੍ਹ ਕੇ ਤੁਹਾਨੂੰ ਇਨ੍ਹਾਂ ਦੀ ਦਿਮਾਗੀ ਹਾਲਤ ਦਾ ਅੰਦਾਜ਼ਾ ਲੱਗ ਜਾਵੇਗਾ। ਜੋ ਸਿੱਖ ਹੋਰ ਧਰਮਾਂ ਦੀਆਂ ਮਾਂਵਾਂ ਭੈਣਾਂ ਧੀਆਂ ਦੀਆਂ ਇੱਜ਼ਤਾਂ ਬਚਾਉਂਦਾ ਸੀ, ਹੁਣ ਆਪਣੇ ਆਪ ਨੂੰ ਸਰਵੋਤਮ ਸਿੱਖ ਅਖਵਾਉਣ ਵਾਲੇ ਦੁਜਿਆਂ ਦੀਆਂ ਮਾਂਵਾਂ ਭੈਣਾਂ ਦੀਆਂ ਇੱਜ਼ਤਾਂ ਉਤਾਰਣ 'ਚ ਫਖਰ ਮਹਿਸੂਸ ਕਰ ਰਹੇ ਨੇ।

ਇਨ੍ਹਾਂ ਗਿੱਦੜਾਂ ਦੇ ਨੰਬਰ ਨੋਟ ਕਰ ਲਵੋ, ਜੋ ਕਿ ਥੱਲੇ ਦਿੱਤੇ ਗਏ ਹਨ:

ਇਨ੍ਹਾਂ ਗਿੱਦੜਾਂ ਦੇ ਨੰਬਰ ਨੋਟ ਕਰ ਲਵੋ, ਜੋ ਕਿ ਥੱਲੇ ਦਿੱਤੇ ਗਏ ਹਨ, ਜਿਨ੍ਹਾਂ ਦੇਸ਼ਾਂ ਦੇ ਕੋਡ ਹਨ, ਉਹ ਥੱਲੇ ਦਿੱਤੇ ਗਏ ਹਨ।

587 Alberta, Canada
780 Alberta, Canada
289 Greater Toronto Area, Canada
519 Greater Toronto Area, Canada
438 Montreal, Canada
604 Vancouver, Canada

313 Detroit, USA
347 Newyork, USA
580 Oklahoma, USA
646 Manhattan, USA
718 Brooklyn, USA
732 New Jersey, USA

+44 UK
+39 Italy
+49 Germany
+60 Malaysia
+91 India

ਅਕਾਲਪੁਰਖ ਇਨ੍ਹਾਂ ਨੂੰ ਸੁਮੱਤ ਬਖਸ਼ੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top