- ਇਸ ਵੀਚਾਰ ਵਟਾਂਦਰੇ ਵਿੱਚ ਸ. ਕੰਵਲਪਾਲ ਸਿੰਘ, ਸ. ਇੰਦਰਜੀਤ
ਸਿੰਘ ਕਾਨਪੁਰ,
ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਕੈਲੀਫੋਰਨੀਆ ਅਤੇ ਉਨ੍ਹਾਂ ਦੇ ਸਾਥੀਆਂ ਵਿਚਕਾਰ ਹੋਇਆ।
- ਇਸ ਵੀਚਾਰ ਚਰਚਾ ਵਿੱਚ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵੱਲੋਂ ਵਿਚਾਰ ਵਟਾਂਦਰੇ ਤੋਂ
ਇਧਰ ਉਧਰ ਦੀਆਂ ਹੀ ਗੱਲਾਂ ਕਰਦਾ ਨਜ਼ਰ ਆਇਆ।
- ਭਾਈ ਕੰਵਲਪਾਲ ਸਿੰਘ ਦੀਆਂ ਦਲੀਲਾਂ ਦਾ ਕੋਈ ਜਵਾਬ ਨਾ ਆਉਂਦਿਆਂ ਗੱਲ ਨੂੰ ਆਪਣੇ ਵੱਲ
ਮੌੜੀ ਜਾਣ ਦੀ ਬਹੁਤ ਕੋਸ਼ਿਸ਼ ਕੀਤੀ।
ਬਾਕੀ ਪਾਠਕ ਪੂਰੀ 3 ਘੰਟੇ ਦੀ ਵੀਡੀਓ ਦੇਖਣ
ਤੋਂ ਬਾਅਦ ਹੀ ਕੋਈ ਨਿਰਣਾ ਕੀਤਾ ਜਾਵੇ।
ਆਪ ਹੀ ਸੁਣਕੇ ਦੇਖੋ ਕੀ ਹੈ ਇਨ੍ਹਾਂ ਦਾ ਪੱਧਰ, ਸਵਾਲ ਕੁੱਝ ਪੁੱਛਿਆ ਜਾ ਰਿਹਾ ਹੈ, ਜਵਾਬ
ਕੁੱਝ ਦਿੱਤਾ ਜਾ ਰਿਹਾ ਹੈ। ਸਵਾਲ ਚਨਾ,
ਜਵਾਬ ਗੰਦਮ...
ਉਹੀ ਪੁਰਾਣੇ ਗਿਸੇ ਪਿਟੇ ਜਵਾਬ, ਨਿਹੰਗ ਜਥੇਬੰਦੀਆਂ,
ਪੁਰਾਣੇ ਸਿੰਘ,
ਉੱਚੀ ਬੋਲਣਾ ...
and the arguments goes on...