ਆਹ ਖਿੱਚੜੀ ਬਣਾਉਣ ਵਾਲਿਆਂ ਨੂੰ ਵੀ ਕੋਈ ਪੁਛੇਗਾ??
ਗਊਸ਼ਾਲਾ ਵਿੱਚ ਆਖੰਡ ਪਾਠ ਹੀ ਕਿਉਂ
?
ਕਿਉਂਕਿ ਇਹ ਲੋਕ ਸਿੱਖੀ ਸਿਧਾਤਾਂ ਦਾ ਘਾਣ ਕਰਨਾ ਚਾਹੁੰਦੇ ਹਨ।
ਇਸ ਤੋਂ ਇਲਾਵਾ ਆਹ ਪਰਮਿੰਦਰ ਢੀਂਡਸਾ ਹੀ ਦੇਖ ਲਵੇ ਕੀ ਇਹ
ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ????
ਝਾੜੂ ਦੀ ਫੋਟੋ ਦੇ ਬਾਰੇ ਬਹੁੱਤ ਰੌਲਾ
ਪਾਉਣ ਵਾਲੇ ਹੁਣ ਆਪਣੇ ਵਿਚਾਰ ਦੇਵੋ, ਉਹ ਬੇਅਦਬੀ ਵੱਡੀ ਸੀ ਜਾਂ ਇਹ ਹੈ???
ਸਾਡਾ ਗੁਰੂ, ਸ਼ਬਦ ਗੁਰੂ ਹੈ, ਜਿਸ ਦੀ ਸ਼ਰੇਆਮ ਬੇਅਦਬੀ ਹੋ ਰਹੀ ਹੈ।
ਜਦੋਂ ਕਿ ਉਹ ਤੇ ਸਿਰਫ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਸੀ।