ਬਾਦਲ ਨੂੰ ਆਪਣੀ ਹਾਰ ਦਿੱਖ ਰਹੀ ਹੈ, ਇਸ ਲਈ ਉਹ ਕਿਸੇ ਵੀ ਤਰ੍ਹਾਂ
ਦੇ ਘਟੀਆ ਪੱਧਰ 'ਤੇ ਡਿੱਗ ਸਕਦਾ ਹੈ। ਖ਼ਾਲਸਾ ਨਿਊਜ਼ ਦਾ ਕੇਜਰੀਵਾਲ ਜਾਂ ਆਪ ਪਾਰਟੀ ਨਾਲ
ਕੋਈ ਸੰਬੰਧ ਨਹੀਂ, ਸਿਰਫ ਇਸ ਘਟੀਆ ਪ੍ਰਚਾਰ ਦੇ ਖਿਲਾਫ ਹਾਂ। ਜਿਹੜਾ ਗੰਦ ਬਾਦਲ ਤੇ ਉਸਦੇ
ਪਿਆਦਿਆਂ ਨੇ ਪਾਇਆ ਹੈ, ਉਹ ਕਿਸੇ ਤੋਂ ਛੁਪਿਆ ਨਹੀਂ, ਬਾਕੀ ਲੋਕਾਂ ਨੂੰ ਸਮਝਦਾਰ ਹੋਣਾ
ਪਵੇਗਾ, ਹਰ ਵਾਰ ਦੀ ਤਰ੍ਹਾਂ "ਪੰਥ ਖ਼ਤਰੇ 'ਚ ਹੈ" ਕਹਿ ਕੇ ਵੋਟਾਂ ਬਟੋਰਨ ਵਾਲਿਆਂ ਤੋਂ
ਸਾਵਧਾਨ ਰਹਿਣਾ ਜ਼ਰੂਰੀ ਹੈ।
ਹੁਣ ਹੀ ਇਸ ਦੇ ਪਾਲਤੂ ਪੱਪੂ, ਮੱਕੜ,
ਧੁੰਮਾ, ਰੋਡੇ, ਸਰਕਾਰੀ ਨਿਹੰਗਾਂ, ਪੀਰ ਮੁਹੰਮਦ ਆਦਿ ਦੇ ਖੇਡਣ ਦਾ ਸਮਾਂ ਹੈ,
ਬੱਚ ਕੇ ਰਹੋ... ਕਿਤੇ ਛਬੀਲ ਹੀ ਨਾ ਲਾ ਦੇਣ...