Share on Facebook

Main News Page

ਕੀ ਬਚਿੱਤਰੀ, ਲਵ ਕੁਸ਼ ਦੀ ਔਲਾਦ ਹਨ ?
-: ਸੰਪਾਦਕ ਖ਼ਾਲਸਾ ਨਿਊਜ਼

ਇਹ ਸੁਣਕੇ ਬਹੁਤਿਆਂ ਨੇ ਸਾਨੂੰ ਗਾਹਲਾਂ ਨਾਲ ਨਿਵਾਜਣਾਂ ਹੈ, ਜਿਸਦਾ ਸਾਡੇ 'ਤੇ ਕੋਈ ਅਸਰ ਨਹੀਂ। ਪਰ ਕੱਢੋ ਗਾਹਲਾਂ ਉਸਨੂੰ ਵੀ ਜਿਸਨੇ ਇਹ ਅਖੌਤੀ ਦਸਮ ਗ੍ਰੰਥ ਲਿਖਿਆ ਹੈ, ਤੇ ਗੁਰੂ ਨਾਨਕ ਨੂੰ ਰਾਮ ਚੰਦਰ ਦੇ ਪੁੱਤਰ ਕੁਸ਼ ਦੀ ਚੌਥੀ ਬੰਸ ਲਿਖਦਾ ਹੈ। ਤੇ ਇਹੀ ਕੁੱਝ ਪਖੰਡੀ ਵੱਡਭਾਗ ਸਿੰਘ ਦੀ ਕਿਤਾਬ 'ਚ ਵੀ ਲਿਖਿਆ ਹੈ, ਜੋ ਕਿ ਕਿਸੇ ਹਿੰਦੂ ਵੀਰ ਨੇ ਗਿਆਨੀ ਜਗਤਾਰ ਸਿੰਘ ਜਾਚਕ ਨੂੰ ਭੇਜਿਆ ਹੈ। ਅਖੌਸੀ ਦਸਮ ਗ੍ਰੰਥ ਦੀ ਵੈਬਸਾਈਟ ' ਇਹ 128 ਨੂੰ 'ਤੇ ਦਰਜ ਹੈ। http://www.sridasam.org/dasam?Action=Page&p=128 ਪੜੋ ਆਪ ਹੀ...

ਸਿੱਖ ਅਖਵਾਉਣ ਵਾਲਾ ਸਿਰਫ ਗੁਰੂ ਦਾ ਸਿੱਖ ਹੈ, ਤੇ ਉਹ ਕਿਸੇ ਦਸ਼ਰਥ ਦੇ ਪੁੱਤਰ ਸ਼੍ਰੀ ਸਾਮ ਚੰਦਰ ਨੂੰ, ਜਾਂ ਉਸਦੀ ਔਲਾਦ ਲਵ ਕੁਸ਼ ਨੂੰ ਸਮਰਪਿਤ ਨਹੀਂ, ਇਹ ਸਿਰਫ ਕਾਲਪਨਿਕ ਪਾਤਰ ਹਨ, ਇੱਕ ਮਹਾਕਾਵ "ਰਾਮਾਇਣ" ਰਚਨਾ ਦੇ ਪਾਤਰ। ਪਰ, ਗੁਰੂ ਨਾਨਕ ਕਾਲਪਨਿਕ ਨਹੀਂ, ਇਸ ਲਈ... ਗੁਰੂ ਨਾਨਕ, ਕੁਸ਼ ਦੀ ਬੰਸ ਹੋ ਹੀ ਨਹੀਂ ਸਕਦੇ। ਜਾਗਰੂਕ ਸਿੱਖ ਅਤੇ ਖ਼ਾਲਸਾ ਨਿਊਜ਼ ਟੀਮ, ਬਚਿੱਤਰ ਨਾਟਕ ਗ੍ਰੰਥ (ਅਖੌਤੀ ਦਸਮ ਗ੍ਰੰਥ) ਨੂੰ ਗੁਰੂ ਕਿਰਤ ਨਹੀਂ ਮੰਨਦੇ, ਇਸ ਲਈ ਅਸੀਂ ਲਵ ਕੁਸ਼ ਦੀ ਔਲਾਦ ਨਹੀਂ, ਬਚਿੱਤਰੀ ਹੁਣ ਆਪਣਾ ਆਪ ਸੋਚ ਲੈਣ!

ਦੋਹਰਾ ॥
दोहरा ॥
DOHRA

ਲਵੀ ਰਾਜ ਦੇ ਬਨਿ ਗਏ ਬੇਦੀਅਨ ਕੀਨੋ ਰਾਜ ॥
लवी राज दे बनि गए बेदीअन कीनो राज ॥
The descendants of Lava, after handing over the kingdom, went to the forest, and the Bedis (descendants of Kusha) began to rule.

ਭਾਂਤਿ ਭਾਂਤਿ ਤਿਨਿ ਭੋਗੀਯੰ ਭੂਅ ਕਾ ਸਕਲ ਸਮਾਜ ॥੮॥
भांति भांति तिनि भोगीयं भूअ का सकल समाज ॥८॥
They enjoyed all comforts of the earth in various ways.8.

ਚੌਪਈ ॥
चौपई ॥
CHAUPAI

ਤ੍ਰਿਤੀਅ ਬੇਦ ਸੁਨਬੋ ਤੁਮ ਕੀਆ ॥ ਚਤੁਰ ਬੇਦ ਸੁਨਿ ਭੂਅ ਕੋ ਦੀਆ ॥
त्रितीअ बेद सुनबो तुम कीआ ॥ चतुर बेद सुनि भूअ को दीआ ॥
O Sodhi king! You have listened to the recitation of three Vedas, and while listening to the fourth, you gave away your kingdom.

ਤੀਨ ਜਨਮ ਹਮਹੂੰ ਜਬ ਧਰਿਹੈਂ ॥ ਚਉਥੇ ਜਨਮ ਗੁਰੂ ਤੁਹਿ ਕਰਿਹੈਂ ॥੯॥
तीन जनम हमहूं जब धरिहैं ॥ चउथे जनम गुरू तुहि करिहैं ॥९॥
When I shall have taken three births, you will be made the Guru in he fourth birth."9.

ਉਤ ਰਾਜਾ ਕਾਨਨਿਹ ਸਿਧਾਯੋ ॥ ਇਤ ਇਨ ਰਾਜ ਕਰਤ ਸੁਖ ਪਾਯੋ ॥
उत राजा काननिह सिधायो ॥ इत इन राज करत सुख पायो ॥
That (Sodhi) king left for the forest, and this (Bedi) king absorbed himself in royal pleasures.

ਕਹਾ ਲਗੇ ਕਰਿ ਕਥਾ ਸੁਨਾਊਂ ॥ ਗ੍ਰੰਥ ਬਢਨ ਤੇ ਅਧਿਕ ਡਰਾਊਂ ॥੧੦॥
कहा लगे करि कथा सुनाऊं ॥ ग्रंथ बढन ते अधिक डराऊं ॥१०॥
To what extent, I should narrate the story? It is feared that this book will become voluminous.10.

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤਮ ਸਤੁ ਸੁਭਮ ਸਤੁ ॥੪॥ਅਫਜੂ॥੧੯੯॥
इति स्री बचित्र नाटक ग्रंथे बेद पाठ भेट राज चतुरथ धिआइ समापतम सतु सुभम सतु ॥४॥अफजू॥१९९॥
End of the Fourth Chapter of BACHITTAR NATAK entitled "The Recitation of the Vedas and the Offering of Kingdom".4.

ਭਾਗ
भाग
SECTION

ਨਰਾਜ ਛੰਦ ॥
नराज छंद ॥
NARAAJ STANZA

ਬਹੁਰ ਬਿਖਾਦ ਬਾਧਿਯੰ ॥ ਕਿਨੀ ਨ ਤਾਹਿ ਸਾਧਿਯੰ ॥
बहुर बिखाद बाधियं ॥ किनी न ताहि साधियं ॥
There arose again quarrels and enmities, there was none to defuse the situation.

ਕਰੰਮ ਕਾਲ ਯੌਂ ਭਈ ॥ ਸੁ ਭੂਮਿ ਬੰਸ ਤੇ ਗਈ ॥੧॥
करम काल यौं भई ॥ सु भूमि बंस ते गई ॥१॥
In due course of time it actually happened that the Bedi caln lost its kingdom.1.

ਦੋਹਰਾ ॥
दोहरा ॥
DOHRA

ਬਿਪ੍ਰ ਕਰਤ ਭਏ ਸੂਦ੍ਰ ਬ੍ਰਿਤਿ ਛਤ੍ਰੀ ਬੈਸਨ ਕਰਮ ॥
बिप्र करत भए सूद्र ब्रिति छत्री बैसन करम ॥
The Vaishyas acted like Shudras and Kshatriyas like Vaishyas.

ਬੈਸ ਕਰਤ ਭਏ ਛਤ੍ਰਿ ਬ੍ਰਿਤਿ ਸੂਦ੍ਰ ਸੁ ਦਿਜ ਕੋ ਧਰਮ ॥੨॥
बैस करत भए छत्रि ब्रिति सूद्र सु दिज को धरम ॥२॥
The Vaishyas acted like Kshatriyas and Shudras like Brahmins.2.

ਚੌਪਈ ॥
चौपई ॥
CHAUPAI

ਬੀਸ ਗਾਵ ਤਿਨ ਕੇ ਰਹਿ ਗਏ ॥ ਜਿਨ ਮੋ ਕਰਤ ਕ੍ਰਿਸਾਨੀ ਭਏ ॥
बीस गाव तिन के रहि गए ॥ जिन मो करत क्रिसानी भए ॥
Only twenty villages were left with the Bedis, where they became agriculturists.

ਬਹੁਤ ਕਾਲ ਇਹ ਭਾਂਤਿ ਬਿਤਾਯੋ ॥ ਜਨਮ ਸਮੈ ਨਾਨਕ ਕੋ ਆਯੋ ॥੩॥
बहुत काल इह भांति बितायो ॥ जनम समै नानक को आयो ॥३॥
A long time passed like this till the birth of Nanak.3.

ਦੋਹਰਾ ॥
दोहरा ॥
DOHRA

ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ॥
तिन बेदीअन की कुल बिखै प्रगटे नानक राइ ॥
Nanak Rai took birth in the Bedi clan.

ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥
सभ सि्खन को सुख दए जह तह भए सहाइ ॥४॥
He brought comfort to all his disciples and helped them at all times.4.


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top