Share on Facebook

Main News Page

ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੇ (ਅਖਵਾਏ ਜਾਂਦੇ) 52 ਹੁਕਮ
-: ਸੰਪਾਦਕ ਖ਼ਾਲਸਾ ਨਿਊਜ਼

ਕਿਹਾ ਜਾਂਦਾ ਹੈ ਕਿ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ 52 ਹੁਕਮ ਕੀਤੇ, ਇਨ੍ਹਾਂ ਹੁਕਮਾਂ 'ਚ ਕੋਈ ਗਲਤ ਗਲ ਨਹੀਂ, ਪਰ ਇਨ੍ਹਾਂ ਦਾ ਕੋਈ ਇਤਿਹਾਸਿਕ ਪ੍ਰਮਾਣ ਨਹੀਂ ਲੱਭ ਰਿਹਾ। ਖੈਰ, ਜੇ ਪ੍ਰਮਾਣ ਨਹੀਂ ਵੀ ਹੈ, ਤਾਂ ਵੀ ਇਨ੍ਹਾਂ 52 ਹੁਕਮਾਂ ਵਿੱਚ ਵੀ “ਅਖੌਤੀ ਦਸਮ ਗ੍ਰੰਥ” ਦਾ ਜ਼ਿਕਰ ਕਿਤੇ ਨਹੀਂ ਮਿਲਦਾ !!! ਹੈ ਨਾ ਹੈਰਾਨਗੀ ਵਾਲੀ ਗੱਲ !!!

 

ਦੇਖੋ ਥੱਲੇ ਦਿੱਤੇ ਇਹ ਹੁਕਮ, ਖਾਸ ਕਰਕੇ ਨੰ. 9, 10, 31, 39 ਉਥੇ ਵੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਹੈ, ਜੇ ਗੁਰੂ ਸਾਹਿਬ ਨੇ ਆਪਣਾ ਕੋਈ ਵੱਖਰਾ ਗ੍ਰੰਥ ਲਿਖਿਆ ਹੁੰਦਾ, ਤਾਂ ਕੀ ਉਹ ਉਸਦਾ ਜ਼ਿਕਰ ਇਨ੍ਹਾਂ 52 ਹੁਕਮਾਂ ‘ਚ ਨਾ ਕਰਦੇ ????? ਹੋ ਸਕਦਾ ਹੈ ਸਾਡੇ ਲਿਖਣ ਨਾਲ ਸ਼ਾਮਿਲ ਕਰ ਦਿੱਤੇ ਜਾਣ... :)

 

ਕਈਆਂ ਨੇ ਹੁਸ਼ਿਆਰੀ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਕਿ "ਦੇਖੋ ਜੀ ਗੁਰਬਾਣੀ ਬਾਰੇ ਗੁਰੂ ਨੇ ਕਿਹਾ ਹੈ, ਤੇ ਅਖੌਤੀ ਦਸਮ ਗ੍ਰੰਥ, ਗੁਰੂ ਦੀ ਬਾਣੀ ਹੈ..." ਇਹ ਉਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦੱਸ ਦਈਏ ਕਿ ਅਖੌਤੀ ਦਸਮ ਗ੍ਰੰਥ ਗੁਰੂ ਕ੍ਰਿਤ ਨਹੀਂ।

 

ਇਨ੍ਹਾਂ ਹੁਕਮਾਂ ਦਾ ਜ਼ਿਕਰ ਸਿਵਾਏ ਇੱਕ ਕਿਤਾਬ "ਕਲਗੀਧਰ ਜੀ ਦੇ 52 ਹੁਕਮ" ਜੋ ਕਿ ਕਿਸੇ ਬਲਵਿੰਦਰ ਸਿੰਘ ਨੇ ਲਿਖੀ ਹੈ ਵਿੱਚ ਮਿਲਿਆ ਹੈ, ਜਿਸਨੇ ਪ੍ਰਿੰ. ਸਤਿਬੀਰ ਸਿੰਘ ਜੀ ਦਾ ਹਵਾਲਾ ਦਿੱਤਾ ਹੈ, ਜਿਨ੍ਹਾਂ ਨੇ ਇਹ ਹੁਕਮ "ਆਦਿ ਸਿੱਖ ਆਦਿ ਸਾਖੀਆਂ" 'ਚ ਲਿਖੇ ਸਨ। ਜੇ ਕਿਸੇ ਪਾਠਕ ਕੋਲ ਇਨ੍ਹਾਂ 52 ਹੁਕਮਾਂ ਦਾ ਕੋਈ ਪੁਖ਼ਤਾ ਸਬੂਤ ਹੋਵੇ, ਤਾਂ ਖ਼ਾਲਸਾ ਨਿਊਜ਼ ਨੂੰ khalsanews@yahoo.com 'ਤੇ ਈਮੇਲ ਕਰਣ ਦੀ ਕਿਰਪਾਲਤਾ ਕਰਣੀ ਜੀ।

 

English Translation of 52 orders : https://en.wikipedia.org/wiki/The_52_Hukams_of_Guru_Gobind_Singh


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top