Share on Facebook

Main News Page

ਰਹਿਤ ਮਰਿਆਦਾ ਨੇ ਗੁਰੂ ਦੀ ਬਣਾਈ ਰੇਖਾ ਨੂੰ ਟੱਪਿਆ ਤੇ ਗੁਰੂ ਨਾਲੋਂ ਤੋੜਿਆ
-: ਪ੍ਰੋ. ਕਸ਼ਮੀਰਾ ਸਿੰਘ  USA
   

- ਮੌਜੂਦਾ ਅਰਦਾਸ ਦਾ ਸਰੂਪ, ਭਗੌਤੀ ਦੀ ਹੋਂਦ 1469-1930 ਤੱਕ ਨਹੀਂ ਸੀ
- 01 ਅਕਤੂਬਰ 1931 ਸਬ ਕਮੇਟੀ ਬਣਾਈ, ਸਿੱਖ ਰਹਿਤ ਮਰਿਆਦਾ ਦਾ ਖਰੜਾ ਤਿਆਰ ਕੀਤਾ,
- 07 ਜਨਵਰੀ 1945 ਤੱਕ ਵਾਧੇ ਘਾਟੇ ਕੀਤੇ, ਉਸ ਦਾ ਕੋਈ ਹਿਸਾਬ ਕਿਤਾਬ ਨਹੀਂ
- 25 ਮੈਂਬਰੀ 03 ਫਰਵਰੀ 1945 ਮਤਾ ਨੰ. 97 ਰਾਹੀਂ ਵਾਧੇ ਘਾਟੇ ਨਾਲ ਪ੍ਰਵਾਨਗੀ ਦੇ ਦਿੱਤੀ
- ਸਿੱਖਾਂ ਨੂੰ ਦੁਰਗਾ ਦੇਵੀ ਵਾਲੀ ਪਉੜੀ ਸਿਖਾਈ, ਗੁਰੂ ਸਾਹਿਬ ਨੇ ਇਹ ਅਰਦਾਸ ਨਹੀਂ ਬਣਾਈ ਸੀ
- ਇਸ ਖਰੜੇ ਨੇ ਹੀ ਗੁਰੂ ਸਾਹਿਬ ਵੱਲੋਂ ਦਿੱਤਾ ਨਿਤਨੇਮ ਬਦਲੀ ਕੀਤਾ
- ਛਾਪੇ ਵਾਲੀ ਬੀੜ ਦੇ ਪਹਿਲੇ 13 ਪੰਨੇ ਉਪਰ ਦਿੱਤੀ ਬਾਣੀ ਹੀ ਨਿੱਤਨੇਮ ਹੈ
- ਰਹਿਤ ਮਰਿਆਦਾ ਨੇ ਗੁਰੂ ਦੀ ਬਣਾਈ ਰੇਖਾ ਨੂੰ ਟੱਪਿਆ ਤੇ ਗੁਰੂ ਨਾਲੋਂ ਤੋੜਿਆ
- ਜੇ ਖਰੜਾ ਲਾਗੂ ਹੁੰਦਾ, ਤਾਂ ਹਰ ਡੇਰੇ ਵਿੱਚ ਲਾਗੂ ਮਰਿਆਦਾ ਵੱਖ ਹੈ, ਉਨ੍ਹਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ, ਨਾ ਤਖ਼ਤਾਂ 'ਤੇ ਲਾਗੂ
- ਕਈ ਪ੍ਰਚਾਰਕਾਂ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਅਕਾਲ ਤਖ਼ਤ ਵੱਲੋਂ ਲਾਗੂ ਮਰਿਆਦਾ ਹੈ, ਇਹ ਬਿਲਕੁਲ ਗਲਤ ਬਿਆਨੀ ਹੈ
- ਸੰਸਕ੍ਰਿਤ ਦੇ ਭਗਵਤੀ ਅੱਖਰ ਤੋਂ ਭਗੌਤੀ ਬਣਿਆ ਹੈ
- ਭਗੌਤੀ "ਵਾਰ ਦੁਰਗਾ ਕੀ" ਪਹਿਲੀ ਪਉੜੀ ਵਿੱਚੋਂ ਹੈ, ਜਿਸਦਾ ਨਾਮ ਬਦਲ ਕੇ ਹੁਣ "ਵਾਰ ਸ੍ਰੀ ਭਗੌਤੀ ਜੀ ਕੀ" ਕਰ ਦਿੱਤਾ ਗਿਆ
- ਦੁਰਗਾ ਦਾ ਨਾਮ ਹੀ ਭਗੌਤੀ ਰੱਖ ਦਿੱਤਾ ਗਿਆ ਹੈ, ਭਗੌਤੀ ਦਾ ਅਰਥ ਅਕਾਲਪੁਰਖ ਬਿਲਕੁਲ ਨਹੀਂ ਹੈ
- ਇਸ ਵਾਰ ਦੇ ਪਾਉਣ ਨਾਲ ਸਿੱਖ - ਕੇਸਾਧਾਰੀ ਹਿੰਦੂ ਹੀ ਸਾਬਿਤ ਕਰਦਾ ਹੈ
- ਸਿੱਖ ਅਰਦਾਸ ਕਰਣ ਵੇਲੇ ਅਰਦਾਸ ਤਾਂ ਗੁਰੂ ਗ੍ਰੰਥ ਸਾਹਿਬ ਅੱਗੇ ਕਰਦੇ ਹਨ, ਪਰ ਧਿਆਉਂਦੇ ਦੁਰਗਾ ਨੂੰ ਹਨ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top