ਇਨ੍ਹਾਂ ਤਿੰਨ ਟਕਸਾਲਾਂ ਦੇ ਮੁਖੀਆਂ
ਦੀਆਂ ਕਰਤੂਤਾਂ ਦੇਖਕੇ ਲਗਦਾ ਹੈ ਕਿ ਕੋਈ ਟਕਸਾਲ ਗੁਰੂ
ਗੋਬਿੰਦ ਸਿੰਘ ਨੇ ਚਲਾਈ ?
- ਮਹਿਤਾ ਚੌਂਕ ਟਕਸਾਲ ਦਾ ਮੁਖੀ
: ਬਾਘੜਬਿੱਲਾ ਧੁੰਮਾ
- ਅਜਨਾਲਾ ਟਕਸਾਲ ਦਾ ਮੁਖੀ:
ਅਮਰੀਕ ਸਿੰਘ ਟੱਟੀਵਾਲਾ
- ਸੰਗਰਾਵਾਂ ਟਕਸਾਲ ਦਾ ਮੁਖੀ:
ਰਾਮ ਸਿੰਘ (ਜਿਹੜਾ ਚੁੱਪਚਾਪ ਅਮਰੀਕ ਸਿੰਘ ਦੀ ਬਕਵਾਸ
ਸੁਣਦਾ ਰਿਹਾ)
ਗੁਰੂ
ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਵੱਲੋਂ ਸ਼ੁਰੂ ਕੀਤਾ “ਖ਼ਾਲਸਾ” ਸੰਪੂਰਨ
ਕੀਤਾ, ਕੋਈ ਵੱਖਰੀ ਟਕਸਾਲ ਨਹੀਂ ਚਲਾਈ ਤੇ ਨਾ ਹੀ ਬਾਬਾ ਦੀਪ
ਸਿੰਘ ਨੇ ਕੋਈ ਟਕਸਾਲ ਚਲਾਈ। ਇਹ ਸਭ ਇਨ੍ਹਾਂ ਸਰਕਾਰੀ ਟੁੱਕੜਬੋਚਾਂ ਵੱਲੋਂ ਭੋਲੇ
ਭਾਲੇ ਸਿੱਖਾਂ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਪ੍ਰਚਾਰਿਆ ਗਿਆ।
ਸਿਵਾਏ ਜਰਨੈਲ ਸਿੰਘ ਭਿੰਡਰਾਂਵਾਲਿਆਂ
ਤੋਂ, ਟਕਸਾਲ ਦਾ ਕੋਈ ਵੀ ਮੁਖੀ ਸਿੱਖੀ ਲਈ ਕੱਖ ਨਹੀਂ ਕਰਕੇ ਗਿਆ, ਸਿਵਾਏ
ਬ੍ਰਾਹਮਣਵਾਦ ਫੈਲਾਉਣ ਤੋਂ, ਜਾਂ ਗੁੰਡਾਗਰਦੀ ਕਰਣ ਤੋਂ।
ਭਾਈ ਭੁਪਿੰਦਰ ਸਿੰਘ ਜੀ ਦੀ ਮੌਤ ਦਾ
ਦੁੱਖ ਹੈ, ਪਰ ਇਸ ਮੌਤ ਨੇ ਅਖੌਤੀ ਟਕਸਾਲ ਦੀ ਅਸਲੀਅਤ
ਦਾ ਪਰਦਾਫਾਸ਼ ਕਰ ਦਿੱਤਾ, ਜਿਸਦਾ ਦਾ ਫਾਇਦਾ ਸਿੱਖ ਕੌਮ ਨੂੰ ਹੋਇਆ ਹੈ।